ਇਮਰਾਨ ਖਾਨ (ਅਭਿਨੇਤਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਮਰਾਨ ਖਾਨ
Imran Khan Mijwan Fashion Show.jpg
ਸਤੰਬਰ 2012 ਵਿੱਚ ਇਮਰਾਨ ਖਾਨ
ਜਨਮ ਇਮਰਾਨ ਪਾਲ
13 ਜਨਵਰੀ 1983(1983-01-13)
ਮੇਡੀਸਨ, ਵਿਸਕੋਨਸੀਨ, ਸੰਯੁਕਤ ਰਾਜ ਅਮਰੀਕਾ
ਪੇਸ਼ਾ ਅਭਿਨੇਤਾ
ਸਰਗਰਮੀ ਦੇ ਸਾਲ 1988–1992
2008–ਹੁਣ
ਸਾਥੀ ਅਵੰਤਿਕਾ ਮਲਿਕ (2011–ਹੁਣ)

ਇਮਰਾਨ ਖਾਨ (ਬੰਗਾਲੀ: ইমরান খ়ান ਜਨਮ 13 ਜਨਵਰੀ 1983) ਇੱਕ ਭਾਰਤੀ ਹਿੰਦੀ ਫਿਲਮ ਦੇ ਅਭਿਨੇਤਾ ਹਨ। ਇਹ ਐਕਟਰ ਆਮੀਰ ਖਾਨ ਅਤੇ ਨਿਰਮਾਤਾ - ਨਿਰਦੇਸ਼ਕ ਮੰਸੂਰ ਖਾਨ ਦੇ ਭਤੀਜੇ ਹਨ। ਖਾਨ ਨੇ 2008 ਵਿੱਚ ਫਿਲਮ 'ਜਾਨੇ ਤੂੰ ਜਾਂ ਜਾਨੇ ਨਾ' ਨਲ੍ ਅਭਿਨੇ ਖੇਤਰ ਵਿੱਚ ਕਦਮ ਰੱਖਿਆ ਸੀ। ਇਸ ਫਿਲਮ ਲਈ ਉਨ੍ਹਾਂ ਨੂੰ ਸਭ ਤੋਂ ਵਧੀਆ ਨਵੇਂ ਐਕਟਰ ਦਾ ਫਿਲਮਫੇਅਰ ਪੁਰਸਕਾਰ ਮਿਲਿਆ ਸੀ। ਉਨ੍ਹਾਂ ਨੇ ਬਾਅਦ ਵਿੱਚ 'ਆਈ ਹੇਟ ਲਵ ਸਟੋਰੀਜ' (2010), ਦੇਲੀ ਸੰਗੀ (2011) ਅਤੇ ਮੇਰੇ ਬਰਦਰ ਦੀ ਦੁਲਹਨ (2011) ਵਰਗੀਆਂ ਸਫਲ ਫਿਲਮਾਂ ਵਿੱਚ ਕੰਮ ਕੀਤਾ।

ਫਿਲਮੋਗ੍ਰੈਫੀ[ਸੋਧੋ]

ਸਾਲ ਫਿਲਮ ਰੋਲ ਨੋਟਸ
1988 Qayamat Se Qayamat Tak Young Raj Child artist
1992 Jo Jeeta Wohi Sikandar Young Sanjaylal Child artist
2008 Jaane Tu Ya Jaane Na Jai Singh Rathore Filmfare Award for Best Male Debut
2008 Kidnap Kabir Sharma
2009 Luck Ram Mehra
2010 I Hate Luv Storys Jay Dhingra
2010 Jhootha Hi Sahi Akash (Caller No 1) Voice-over
2010 Break Ke Baad Abhay Gulati
2011 Delhi Belly Tashi
2011 Mere Brother Ki Dulhan Kush Agnihotri
2012 Ek Main Aur Ekk Tu Rahul Kapoor
2013 Matru Ki Bijlee Ka Mandola Matru Post-production (Releasing on January 11, 2013)
2013 Once Upon a Time Again Aslam Filming (Releasing on August 08, 2013)
2013 Milan Talkies[1] Pre-production
2013 Punit Malhotra's Next Pre-production

==ਹਵਾਲੇ==

  1. "Imran Khan is no more the Chocolate boy". Times of India. 2012-07-23. Retrieved 2012-08-02.