ਇਮਾਮ ਬਖ਼ਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੀਆਂ ਇਮਾਮ ਬਖਸ਼ ਉਨ੍ਹੀਵੀਂ ਸਦੀ ਦਾ ਇੱਕ ਕਿੱਸਾਕਾਰ ਹੈ। ਮੀਆਂ ਇਮਾਮ ਬਖਸ਼ ਸਿੱਖਾਂ ਦੇ ਰਾਜ ਦੇ ਅੰਤ ਅਤੇ ਅੰਗਰੇਜੀ ਰਾਜ ਦੇ ਮੁਢਲੇ ਸਮੇਂ ਵਿਚ ਹੋਇਆ।[1]

ਜੀਵਨ[ਸੋਧੋ]

ਮੀਆਂ ਇਮਾਮ ਬਖਸ਼ ਦਾ ਜਨਮ 1778 ਈਸਵੀਂ ਪਿੰਡ ਪਸੀਆਂ ਵਾਲਾ ਜਿਲ੍ਹਾ ਸਿਆਲਕੋਟ ਵਿੱਚ ਹੋਇਆ। ਇਹ ਤਰਖਾਣ ਦਾ ਕੰਮ ਕਰਦਾ ਸੀ ਅਤੇ ਬੱਚਿਆਂ ਨੂੰ ਕੁਰਾਨ ਵੀ ਕੰਠ ਕਰਵਾਉਂਦਾ ਸੀ।[2] ਮੀਆਂ ਇਮਾਮ ਬਖਸ਼ ਲਗਪਗ 85 ਸਾਲ ਦੀ ਉਮਰ ਭੋਗ ਕੇ 1863 ਈ: ਦੁਨੀਆਂ ਤੋਂ ਇਦਾਇਗੀ ਲੈ ਲਈ।[3]

ਵਿੱਦਿਆ[ਸੋਧੋ]

ਮੀਆਂ ਇਮਾਮ ਬਖਸ਼ ਨੇ ਲਾਹੌਰ ਦੇ ਵਲੀਅਲਾ ਬਜ਼ੁਰਗ ਮੀਆ ਵੱਡਾ ਪਾਸੋਂ ਫੱਜ਼ ਪਾਇਆ ਤੇ ਉਨ੍ਹਾਂ ਪਾਸੋਂ ਹੀ ਕੁਰਾਨ ਮਜ਼ੀਦ ਕੰਠ ਕੀਤਾ।

ਰਚਨਾਵਾਂ[ਸੋਧੋ]

ਹਵਾਲੇ[ਸੋਧੋ]

  1. ‘ਬੁੱਧ ਸਿੰਘ’ ਬਬੀਹਾ ਬੋਲ ਪੰਨਾ 265
  2. ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ(ਆਦਿ ਕਲ ਤੋਂ ਸਮਕਾਲ ਤੱਕ), ਡਾ.ਰਾਜਿੰਦਰ ਸਿੰਘ ਸੇਖੋਂ, ਲਾਹੋਰ ਬੁੱਕ ਸ਼ਾਪ, ਅਡੀਸ਼ਨ ਚੌਥਾ, ਪੰਨਾ ਨੰਬਰ-253
  3. ਸ਼ਾਹ ਬਹਿਰਾਮ, ਭੂਮਿਕਾ ਪੰਨਾ ਨੰ ੳ
  4. ਡਾ. ਗੁਲਜਾਰ ਸਿੰਘ ਕੰਰਾ ਮੀਆਂ ਇਮਾਮ ਬਖਸ਼ ਜੀਵਨ ਤੇ ਰਚਨਾ।