ਇਲਿਆਨਾ ਡੀ ਕਰੂਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਲਿਆਨਾ ਡੀ ਕਰੂਜ਼
2018 ਵਿੱਚ ਰੇਡ ਦੇ ਟ੍ਰੇਲਰ ਲਾਂਚ 'ਤੇ ਇਲਿਆਨਾ
ਜਨਮ (1987-11-01) 1 ਨਵੰਬਰ 1987 (ਉਮਰ 36)
ਰਾਸ਼ਟਰੀਅਤਾਭਾਰਤ (1987-2014)
ਪੁਰਤਗਾਲ (2014-ਹੁਣ)
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2006–ਹੁਣ ਤੱਕ
ਮਾਤਾ-ਪਿਤਾਸਮੀਰਾ ਡੀ ਕਰੂਜ਼
ਰੋਨਾਲਡੋ ਡੀ ਕਰੂਜ਼

ਇਲਿਆਨਾ ਡੀ ਕਰੂਜ਼ (ਜਨਮ 1 ਨਵੰਬਰ 1987)[1] ਇੱਕ ਭਾਰਤੀ ਫਿਲਮ ਅਦਾਕਾਰਾ ਹੈ ਜਿਸ ਦਾ ਮੁੱਖ ਖੇਤਰ ਤੇਲਗੂ, ਤਮਿਲ ਅਤੇ ਹਿੰਦੀ ਸਿਨੇਮਾ ਹੈ 2012 ਵਿੱਚ ਉਸਨੇ ਅਨੁਰਾਗ ਬਾਸੁ ਦੀ ਫਿਲਮ ਬਰਫੀ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਅਤੇ ਇਸ ਫਿਲਮ ਲੈ ਉਸਨੂੰ ਫਿਲਮਫੇਅਰ ਸਨਮਾਨ ਵੀ ਪ੍ਰਾਪਤ ਹੋਇਆ[2]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਪਾਤਰ ਭਾਸ਼ਾ/Notes
2006 ਦੇਵਾਦਾਸੁ ਭਾਨੁ ਤੇਲਗੂ
2006 ਪੋਕਿਰੀ ਸ਼ਸ਼ਰੁਤੀ ਤੇਲਗੂ
2006 ਕੇਡੀ ਆਰਥੀ ਤਮਿਲ
2006 ਖਤਰਨਾਕ ਨਕਸ਼ਤਰਾ ਤੇਲਗੂ
2006 ਰਾਖੀ ਤ੍ਰਿਪੁਰਾ ਤੇਲਗੂ
2007 ਮੁੰਨਾ ਨਿਧਿ ਤੇਲਗੂ
2007 ਆਤਾ ਸਥਿਆ ਤੇਲਗੂ
2008 ਜਲਸਾ ਭਾਗਿਆਮਥਿ ਤੇਲਗੂ
2008 ਭਲੇ ਦੋੰਗਲੁ ਜ੍ਯੋਥੀ ਤੇਲਗੂ
2009 ਕਿੱਕ ਨੈਨਾ ਤੇਲਗੂ
2009 ਰੇਚਿਪੋ ਕ੍ਰਿਸ਼ਨਾ ਵੇਨਿ ਤੇਲਗੂ
2009 ਸਲੀਮ ਸਤਿਆਰਥੀ ਤੇਲਗੂ
2010 ਹੁਦੁਗਾ ਹੁਦੁਗੁ ਇਲਿਆਨਾ ਕੰਨੜ
2011 ਸ਼ਕਤੀ ਐਸ਼ਵਰਿਆ ਤੇਲਗੂ
2011 ਨੇਨੁ ਨਾ ਰਕਸ਼ਾ ਮੀਨਾਕਸ਼ੀ, ਸ਼੍ਰਵਿਆ ਤੇਲਗੂ
2012 ਨੰਬਨ ਰਿਆ ਸੰਥਾਨਮ ਤਮਿਲ
2012 ਜੁਲਾਈ ਮਧੂ ਤੇਲਗੂ
2012 ਦੇਵੇਦੁ ਚੇਸਿਨਾ ਇਲਿਆਨਾ ਤੇਲਗੂ
2012 ਬਰਫੀ ਸ਼ਰੁਤੀ ਘੋਸ਼/ਸੇਨ ਗੁਪਤਾ ਹਿੰਦੀ
2013 ਫਟਾ ਪੋਸਟਰ ਨਿਕਲਾ ਹੀਰੋ ਕਾਜਲ ਹਿੰਦੀ
2014 ਮੈਂ ਤੇਰਾ ਹੀਰੋ ਸੁਨੈਨਾ ਹਿੰਦੀ
2014 ਹੈਪੀ ਏਨਡਿੰਗ ਆਂਚਲ ਰੈਡੀ ਹਿੰਦੀ

ਹਵਾਲੇ[ਸੋਧੋ]

  1. "Happy Birthday Ileana D'Cruz: Sweet As Barfi! @ 27". NDTV. 1 November 2014. Retrieved 29 December 2014. {{cite web}}: Italic or bold markup not allowed in: |publisher= (help)
  2. "Barfi: Why you need to see more of Ileana D'Cruz in Bollywood". Ibnlive.com. Archived from the original on 2014-10-20. Retrieved 15 Sep 2012. {{cite web}}: Unknown parameter |dead-url= ignored (|url-status= suggested) (help) Archived 2014-10-20 at the Wayback Machine.