ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ, ਇੱਕ ਮੀਡੀਅਮ ਜਾਂ ਵੈਕੱਮ ਰਾਹੀਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਦੇ ਸੰਚਾਰ ਨੂੰ ਦਰਸਾਉਣ ਵਾਲ਼ੀ ਇੱਕ ਦੂਜੇ ਦਰਜੇ ਦੀ ਅੰਸ਼ਿਕ ਡਿਫ੍ਰੈਂਸ਼ੀਅਲ ਇਕੁਏਸ਼ਨ ਹੁੰਦੀ ਹੈ। ਇਹ ਇੱਕ ਵੇਵ ਇਕੁਏਸ਼ਨ ਦਾ ਤਿੰਨ-ਅਯਾਮੀ ਰੂਪ ਹੁੰਦੀ ਹੈ। ਇਕੁਏਸ਼ਨ ਦਾ ਹੋਮੋਜੀਨੀਅਸ ਰੂਪ, ਜਦੋਂ ਇਲੈਕਟ੍ਰਿਕ ਫੀਲਡ E ਜਾਂ ਚੁੰਬਕੀ ਫੀਲਡ B ਦੀ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ, ਤਾਂ ਇਹ ਰੂਪ ਲੈ ਲੈਂਦੀ ਹੈ:

ਜਿੱਥੇ

ਪ੍ਰਕਾਸ਼ ਦੀ ਸਪੀਡ ਹੈ (ਯਾਨਿ ਕਿ, [[ਪਰਮਿਬਲਿਟੀ (ਇਲੈਕਟ੍ਰੋਮੈਗਨਟਿਜ਼ਮ)|ਪਰਮਿਬਲਿਟੀ {{mvar|μ} ਵਾਲੇ ਮਾਧਿਅਮ ਵਿੱਚ ਫੇਜ਼ ਵਿਲੌਸਿਟੀ}, ਅਤੇ 2 ਲਪਲੇਸ ਓਪਰੇਟਰ ਹੈ। ਵੈਕੱਮ ਵਿੱਚ, vph = c0 = 299,792,458 ਮੀਟਰ ਪ੍ਰਤਿ ਸਕਿੰਟ, ਜੋ ਇੱਕ ਬੁਨਿਆਦੀ ਭੌਤਿਕੀ ਸਥਿਰਾਂਕ ਹੈ।[1] ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ ਮੈਕਸਵੈੱਲ ਦੀਆਂ ਸਮੀਕਰਨਾਂ ਤੋਂ ਬਣਦੀ ਹੈ। ਜਿਆਦਾਤਰ ਪੁਰਾਣੇ ਲਿਟ੍ਰੇਚਰ ਵਿੱਚ, B ਨੂੰ ਚੁੰਬਕੀ ਫਲਕਸ ਘਣਤਾ ਜਾਂ ਚੁੰਬਕੀ ਇੰਡਕਸ਼ਨ ਕਿਹਾ ਗਿਆ ਹੈ।

ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ ਦਾ ਮੁੱਢ[ਸੋਧੋ]

ਮੈਕਸਵੈੱਲ ਤੋਂ ਪੀਟਰ ਟੇਇਟ ਤੱਕ ਦਾ ਇੱਕ ਪੋਸਟਕਾਰਡ

ਆਪਣੇ 1865 ਦੇ ਪੇਪਰ ਵਿੱਚ ਸਿਰਲੇਖ ਏ ਡਾਇਨੈਮੀਕਲ ਥਿਊਰੀ ਔਫ ਦੀ ਇਲੈਕਟ੍ਰੋਮੈਗਨੈਟਿਕ ਫੀਲਡ ਵਿੱਚ, ਮੈਕਲਵੈੱਲ ਨੇ ਅੰਪੀਅਰ ਸਰਕੁਟਲ ਲਾਅ ਪ੍ਰਤਿ ਸੋਧ ਦੀ ਵਰਤੋਂ ਕੀਤੀ ਜੋ ਉਸਨੇ ਆਪਣੇ 1861 ਦੇ ਪੇਪਰ ਔਨ ਫਿਜ਼ੀਕਲ ਲਾਈਨਜ਼ ਔਫ ਫੋਰਸ ਵਿੱਚ ਹਿੱਸਾ 3 ਵਜੋਂ ਬਣਾਇਆ ਸੀ। ਆਪਣੇ 1864 ਦੇ ਪੇਪਰ ਦੇ ਹਿੱਸਾ 4 ਵਿੱਚ ਸਿਰਲੇਖ ਇਲੈਕਟ੍ਰੋਮੈਗਨੈਟਿਕ ਥਿਊਰੀ ਔਫ ਲਾਈਟ ਅਧੀਨ,[2] ਮੈਕਸਵੈੱਲ ਨੇ ਡਿਸਪਲੇਸਮੈਂਟ ਕਰੰਟ ਨੂੰ ਇਲੈਕਟ੍ਰੋਮੈਗਨਟਿਜ਼ਮ ਦੀਆਂ ਹੋਰ ਇਕੁਏਸ਼ਨਾਂ ਨਾਲ ਮਿਲਾਇਆ ਅਤੇ ਪ੍ਰਕਾਸ਼ ਦੀ ਸਪੀਡ ਸਮਾਨ ਸਪੀਡ ਵਾਲੀ ਇੱਕ ਵੇਵ ਇਕੁਏਸ਼ਨ ਪ੍ਰਪਾਤ ਕੀਤੀ। ਉਸਨੇ ਟਿੱਪਣੀ ਕੀਤੀ:

ਇਹ ਵੀ ਦੇਖੋ[ਸੋਧੋ]

ਥਿਊਰੀ ਅਤੇ ਪ੍ਰਯੋਗ[ਸੋਧੋ]

ਉਪਯੋਗ[ਸੋਧੋ]

ਜੀਵਨੀਆਂ[ਸੋਧੋ]

ਨੋਟਸ[ਸੋਧੋ]

 1. Current practice is to use c0 to denote the speed of light in vacuum according to ISO 31. In the original Recommendation of 1983, the symbol c was used for this purpose. See NIST Special Publication 330, Appendix 2, p. 45 Archived 2016-06-03 at the Wayback Machine.
 2. Maxwell 1864, page 497.

ਹੋਰ ਲਿਖਤਾਂ[ਸੋਧੋ]

ਇਲੈਕਟ੍ਰੋਮੈਗਨਟਿਜ਼ਮ[ਸੋਧੋ]

ਜਰਨਲ ਲੇਖ[ਸੋਧੋ]

 • Maxwell, James Clerk, "A Dynamical Theory of the Electromagnetic Field", Philosophical Transactions of the Royal Society of London 155, 459-512 (1865). (This article accompanied a December 8, 1864 presentation by Maxwell to the Royal Society.)

ਅੰਡਰ-ਗਰੈਜੁਏਟ-ਲੈਵਲ ਪੁਸਤਕਾਂ[ਸੋਧੋ]

 • Griffiths, David J. (1998). Introduction to Electrodynamics (3rd ed.). Prentice Hall. ISBN 0-13-805326-X.
 • Tipler, Paul (2004). Physics for Scientists and Engineers: Electricity, Magnetism, Light, and Elementary Modern Physics (5th ed.). W. H. Freeman. ISBN 0-7167-0810-8.
 • Edward M. Purcell, Electricity and Magnetism (McGraw-Hill, New York, 1985). ISBN 0-07-004908-4.
 • Hermann A. Haus and James R. Melcher, Electromagnetic Fields and Energy (Prentice-Hall, 1989) ISBN 0-13-249020-X.
 • Banesh Hoffmann, Relativity and Its Roots (Freeman, New York, 1983). ISBN 0-7167-1478-7.
 • David H. Staelin, Ann W. Morgenthaler, and Jin Au Kong, Electromagnetic Waves (Prentice-Hall, 1994) ISBN 0-13-225871-4.
 • Charles F. Stevens, The Six Core Theories of Modern Physics, (MIT Press, 1995) ISBN 0-262-69188-4.
 • Markus Zahn, Electromagnetic Field Theory: a problem solving approach, (John Wiley & Sons, 1979) ISBN 0-471-02198-9

ਗਰੈਜੁਏਟ-ਲੈਵਲ ਪੁਸਤਕਾਂ[ਸੋਧੋ]

ਵੈਕਟਰ ਕੈਲਕੁਲਸ[ਸੋਧੋ]

 • P. C. Matthews Vector Calculus, Springer 1998, ISBN 3-540-76180-2
 • H. M. Schey, Div Grad Curl and all that: An informal text on vector calculus, 4th edition (W. W. Norton & Company, 2005) ISBN 0-393-92516-1.