ਇਲੋਨਾ ਐਨਡ੍ਰੀਯੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਲੋਨਾ ਐਨਡ੍ਰੀਯੂ  ਇਲੋਨਾ ਗੋਰਡਨ ਅਤੇ ਐਨਡ੍ਰੀਯੂ ਗੋਰਡਨ ਦਾ ਕਲਮ ਨਾਮ ਹੈ,[1] ਇੱਕ ਅਮਰੀਕੀ ਪਤੀ-ਅਤੇ-ਪਤਨੀ ਦੀ ਲੇਖਕ ਜੋੜੀ ਹੈ, ਜੋ  ਅਰਬਨ ਫੈਨਟਸੀ ਅਤੇ ਕਮਰ ਗਲਪ ਸ਼ੈਲੀ ਵਿੱਚ ਲਿਖਦੇ ਹਨ।

ਅਰੰਭ ਦਾ ਜੀਵਨ[ਸੋਧੋ]

ਇਲੋਨਾ ਦਾ ਜਨਮ ਸੋਵੀਅਤ ਯੂਨੀਅਨ ਵਿੱਚ ਹੋਇਆ ਸੀ ਅਤੇ ਉਹ ਅਮਰੀਕਾ ਵਿੱਚ ਇੱਕ ਕਿਸ਼ੋਰ ਉਮਰ ਵਿੱਚ ਆਇਆ ਸੀ।[ਹਵਾਲਾ ਲੋੜੀਂਦਾ] ਉਸ ਨੇ ਵੈਸਟਰਨ ਕੈਰੋਲੀਨਾ ਯੂਨੀਵਰਸਿਟੀ ਵਿੱਚ ਜੀਵ-ਰਸਾਇਣ ਵਿੱਚ ਗ੍ਰੈਜੂਏਸ਼ਨ ਕਿੱਤੀ ਅਤੇ ਆਪਣੇ ਪਤੀ ਐਂਡ੍ਰਿਊ ਗੋਰਡਨ ਨੂੰ ਮਿਲੀ।[ਹਵਾਲਾ ਲੋੜੀਂਦਾ]

ਕੈਰੀਅਰ[ਸੋਧੋ]

ਗੋਰਡਨ ਨੇ ਇਲੋਨਾ ਨੂੰ ਲਿਖਣ ਅਤੇ ਉਸਦੀ ਪਹਿਲੀ ਨਾਵਲ, ਮੈਜਿਕ ਬਾਈਟਸ ਨੂੰ ਪੇਸ਼ ਕਰਨ ਵਿੱਚ ਸਹਾਇਤਾ ਕੀਤੀ।[2] ਇਸਦੀ ਸੀਕੁਅਲ, ਮੈਜਿਕ ਬਰਨਜ਼, ਨਿਊਯਾਰਕ ਟਾਈਮਜ਼ ਉੱਤੇ ਅਪ੍ਰੈਲ 2008 ਵਿੱਚ ਬੇਸਟਸੈਲਰ ਦੀ ਵਧਾਯੀ ਸੂਚੀ ਵਿੱਚ # 32 ਅੰਕ ਤੱਕ ਪਹੁੰਚੀ।[3]

ਨਿੱਜੀ ਜੀਵਨ[ਸੋਧੋ]

ਦੋਵੇਂ ਪਤੀ ਤੇ ਪਤਨੀ ਟੇਕ੍ਸਾਸ ਵਿੱਚ ਰਹਿੰਦੇ ਹਨ।[4] ਉਹਨਾਂ ਦੀਆਂ ਦੋ ਧੀਆਂ ਹਨ।

ਕੁਝ ਉਲਝਣ ਇਸ ਤੱਥ ਦੁਆਰਾ ਪੈਦਾ ਹੋ ਜਾਂਦੀ ਹੈ ਕਿ ਐਨਡ੍ਰੀਯੂ ਗੋਰਡਨ ਨੂੰ ਆਮ ਤੌਰ 'ਤੇ ਉਸਦੇ ਸਰਨੇਮ ਦੁਆਰਾ ਬੁਲਾਇਆ ਜਾਂਦਾ ਹੈ। ਇਸ ਬਾਰੇ ਉਸ ਦਾ ਕਹਣਾ ਹੈ ਕੇ, "ਮੈਨੂੰ ਪਤਾ ਹੈ ਕਿ ਇਹ ਸਭ ਨੂ ਉਲਝਾ ਸਕਦਾ ਹੈ, ਪਰ ਇੱਥੇ ਸੌਦਾ ਇਹ ਹੈ: ਮੇਰਾ ਕਾਨੂੰਨੀ ਜਾਂ ਜੇ ਤੁਸੀਂ ਚਾਹੋ, ਸਰਕਾਰੀ ਨਾਮ ਐਨਡ੍ਰੀਯੂ ਬੋਰੇਗਾਰ੍ਡ ਗੋਰਡਨ ਹੈ। ਐਨਡ੍ਰੀਯੂ ਮੇਰੀ ਦਾਦੀ ਹੈਲਨ ਦਾ ਸਭ ਤੋਂ ਪਹਿਲਾ ਨਾਂ ਹੈ ਅਤੇ ਮੇਰੇ ਵਿਚਕਾਰ ਦਾ ਨਾਮ ਕੋਨ੍ਫੇਦਰਤੇ ਜਨਰਲ ਪੀ ਜੀ ਟੀ ਬੋਰੇਗਾਰ੍ਡ, ਜਿਸ ਨੇ ਕਿ ਫੋਰਟ ਸਮਟਰ ਉੱਤੇ ਗੋਲੀਬਾਰੀ ਕੀਤੀ ਅਤੇ ਮੂਲ ਰੂਪ ਵਿੱਚ ਸਾਡੇ ਘਰੇਲੂ ਯੁੱਧ ਸ਼ੁਰੂ ਕਰ ਦਿੱਤੇ। ਇਲੋਨਾ ਮੈਨੂ ਗੋਰਡਨ ਬੁਲੰਦੀ ਹੈ ਅਤੇ ਇਸੇ ਤਰ੍ਹਾਂ ਹੀ ਮੈਂ ਆਪਣੇ ਬਾਰੇ ਸੋਚਦਾ ਹਾਂ, ਫੌਜ ਵਿੱਚ ਅਸੀਂ ਹਮੇਸ਼ਾ ਆਪਣੇ ਆਖ਼ਰੀ ਨਾਵਾਂ ਦਾ ਇਸਤੇਮਾਲ ਹੀ ਕਰਦੇ ਹਾਂ."

ਕੰਮ[ਸੋਧੋ]

ਕੇਟ ਡੈਨੀਅਲਸ[ਸੋਧੋ]

ਕੇਟ ਡੈਨੀਅਲ ਦੀ ਨਾਵਲਾਂ ਨੂੰ ਥੋੜਾ ਭਵਿੱਖਵਾਦੀ ਐਟਲਾਂਟਾ ਵਿੱਚ ਰੱਖਿਆ ਗਿਆ ਹੈ,ਜਿੱਥੇ ਜਾਦੂ ਅਤੇ ਟੇਕਨੋਲੋਜੀ ਇੱਕ ਤੋਂ ਬਾਅਦ ਇੱਕ ਕਰਕੇ ਆਓੰਦੀ ਰਹਿੰਦੀ ਹੈ। ਟੇਕਨੋਲੋਜੀ ਦੇ ਦੋਰਾਨ, ਬੰਦੂਕਾਂ ਅਤੇ ਕਾਰਾਂ ਕੰਮ ਕਰਦੀਆਂ ਹਨ। ਜਾਦੂ ਦੇ ਦੌਰਾਨ, ਜਹਾਜ਼ ਅਕਾਸ਼ ਵਿੱਚੋਂ ਡਿੱਗਦੇ ਹਨ ਅਤੇ ਆਮ ਤੌਰ 'ਤੇ ਕੁਝ ਵੀ ਤਕਨੀਕੀ ਅਸਫਲ ਹੋਜਾਂਦਾ ਹੈ, ਪਰ ਭੁੱਲ ਗਏ ਜਾਦੂ ਅਤੇ ਮੰਤਰ ਫਿਰ ਤੋਂ ਕੰਮ ਕਰਨ ਲਗ ਜਾਂਦੇ ਹਨ। ਇਸ ਦੁਨੀਆ ਵਿੱਚ ਜਾਦੂਗਰ ਜੀਵਾਂ ਫਿਰ ਜਮੀਨਾਂ ਉੱਤੇ ਘੁੰਮਦੇ ਹਨ। ਸਾਡੀ ਨਾਇਕਾ ਕੇਟ ਡੇਨੀਅਲਸ ਇੱਕ ਵਪਾਰੀ ਹੈ ਜੋ ਵੱਖ ਵੱਖ ਪ੍ਰਕਾਰ ਦੇ ਰਾਖਸ਼ਾਂ ਨਾਲ ਲੜਦੀ ਹੈ। ਕੇਟ ਅਸਧਾਰਨ ਹੈ: ਉਹ ਕੁਝ ਜਾਦੂ ਦੀਆਂ ਯੋਗਤਾਵਾਂ ਵਾਲੀ ਮਨੁੱਖ ਤਾਂ ਹੈ ਹੀ ਪਰ ਸਭ ਤੋਂ ਪਹਿਲਾਂ ਉਹ ਇੱਕ ਮਹਾਨ ਯੋਧਾ ਹੈ।

 • "ਅ ਕੁਏਸ਼ਨੇਬਲ ਕਲਾਇਐਂਟ", ਕੇਟ ਦਾ ਨਜ਼ਰਿਆ, ਪੁਸਤਕ 05 (ਡਾਰਕ ਐਂਡ ਸਟੋਰਮੀ ਨਾਈਟਜ਼ ਐਨਥੋਲੋਜੀ, ਏਸ ਬੁਕਸ, ਜੁਲਾਈ 2010, ਅਤੇ ਮੈਜਿਕ ਗਰੈਵਜ਼ ਐਨਥੋਲੋਜੀ, ਕਿਨਡਲ ਈਬੁਕ, ਸਤੰਬਰ 2011) ਵਿੱਚ ਪ੍ਰਕਾਸ਼ਤ
 • ਮੈਜਿਕ ਬਾਈਟਸ, ਕੇਟ ਦਾ ਨਜ਼ਰਿਆ, ਪੁਸਤਕ 1 (ਏਸ ਬੁਕਸ, ਮਾਰਚ 2007)
 • ਮੈਜਿਕ ਬਰਨਜ਼, ਕੇਟ ਦਾ ਨਜ਼ਰਿਆ, ਪੁਸਤਕ 2 (ਏਸ ਬੁਕਸ, ਅਪ੍ਰੈਲ 2008)
 • ਮੈਜਿਕ ਸਟਰਾਇਕਸ, ਕੇਟ ਦਾ ਨਜ਼ਰਿਆ, ਪੁਸਤਕ 3 (ਏਸ ਬੁਕਸ, ਮਾਰਚ 2002)
 • "ਮੈਜਿਕ ਸ਼ੋਰਨਜ਼", ਐਂਡਰੀਆ ਦਾ ਨਜ਼ਰਿਆ, ਪੁਸਤਕ 3.5(ਜਸਟ ਲਵ ਹੈਲਹਊਂਸ ਸੰਗ੍ਰਹਿ ਵਿੱਚ ਛਾਪੀ ਗਈ, ਏਸ ਬੁਕਸ, ਸਤੰਬਰ 2009)
 • ਮੈਜਿਕ ਬਲੀਡਜ਼, ਕੇਟ ਦਾ ਨਜ਼ਰਿਆ, ਪੁਸਤਕ 4, (ਏਸ ਬੁਕਸ, ਜੂਨ 2010)
 • "ਮੈਜਿਕ ਡਰੀਮਜ਼", ਡਾਲੀ ਦਾ ਨਜ਼ਰਿਆ, ਪੁਸਤਕ 4.5 (ਹੈਕਸਡ ਐਨਥੋਲੋਜੀ, ਬਰਕਲੇ, ਜੁਲਾਈ 2011 ਵਿੱਚ ਪ੍ਰਕਾਸ਼ਿਤ)
 • ਮੈਜਿਕ ਸਲੇਸ, ਕੇਟ ਦਾ ਨਜ਼ਰਿਆ, ਪੁਸਤਕ 5 (ਏਸ ਬੁਕਸ, ਮਈ 2011)
 • "ਮੈਜਿਕ ਗੀਫਟਜ਼", ਕੇਟ ਦਾ ਨਜ਼ਰਿਆ, ਪੁਸਤਕ 5.4(ਕ੍ਰਿਸਮਸ 2011 ਦੇ ਦੌਰਾਨ ਲੇਖਕ ਦੀ ਵੈੱਬਸਾਈਟ ਤੇ ਇੱਕ ਮੁਫਤ ਈ-ਬੂਕ ਛਾਪੀ ਗਿਈ, ਅਤੇ ਗਨਮੇਟਲ ਮੈਜਿਕ ਦੇ ਅੰਦਰ ਸ਼ਾਮਲ ਕੀਤੀ ਗਿਈ)
 • ਗਨਮੇਟਲ ਮੈਜਿਕ, ਐਂਡਰੀਆ ਦਾ ਨਜ਼ਰਿਆ, ਪੁਸਤਕ 5.5 (ਏਸ ਕਿਤਾਬਾਂ, ਜੁਲਾਈ 2012)
 • "ਮੈਜਿਕ ਟੈਸਟ", ਜੁਲੀ ਦਾ ਨਜ਼ਰਿਆ, ਪੁਸਤਕ 5.3 (ਐਨ ਏਪ੍ਪਲ ਫ਼ੋਰ ਦ ਕ੍ਰੀਚਰ ਸੰਗ੍ਰਹਿ ਵਿੱਚ ਪ੍ਰਕਾਸ਼ਿਤ, ਏਸ ਬੁਕਸ, ਅਗਸਤ 2012, ਅਤੇ ਮੈਜਿਕ ਬ੍ਰੇਕਸ ਦੇ ਅੰਦਰ ਸ਼ਾਮਲ)
 • ਮੈਜਿਕ ਰਾਈਜ਼ੀਸ, ਕੇਟ ਦਾ ਨਜ਼ਰਿਆ, ਪੁਸਤਕ 6 (ਏਸ ਬੁਕਸ, ਜੁਲਾਈ 2013)
 • ਮੈਜਿਕ ਬ੍ਰੇਕਸ, ਕੇਟ ਦਾ ਨਜ਼ਰਿਆ, ਪੁਸਤਕ 7 (ਏਸ ਬੁਕਸ, ਜੁਲਾਈ 2014)
 • "ਮੈਜਿਕ ਸਟੀਲਸ, ਡਾਲੀ ਦਾ ਨਜ਼ਰਿਆ, ਪੁਸਤਕ 6.5 (ਨਾਈਟ ਸ਼ਿਫ਼ਟ ਸੰਗ੍ਰਹਿ ਵਿੱਚ ਪ੍ਰਕਾਸ਼ਿਤ, ਏਸ ਬੁੱਕਸ, 25 ਨਵੰਬਰ, 2014 )[5]
 • ਮੈਜਿਕ ਸ਼ਿਫਟਸ, ਕੇਟ ਦਾ ਨਜ਼ਰਿਆ, ਪੁਸਤਕ 8 (ਏਸ ਬੁਕਸ, ਅਗਸਤ 4, 2015)[6]
 • "ਮੈਜਿਕ ਸਟਾਰਸ", ਡੈਰੇਕ ਦਾ ਨਜ਼ਰਿਆ, ਪੁਸਤਕ 8.5 (ਦਸੰਬਰ 2015)
 • ਮੈਜਿਕ ਬਾਈਂਡਸ, ਕੇਟ ਦਾ ਨਜ਼ਰਿਆ, ਪੁਸਤਕ 9 (ਸਤੰਬਰ 2016)

ਦ ਐਜ[ਸੋਧੋ]

 • ਔਨ ਦ ਐਜ (ਐਸ ਕਿਤਾਬਾਂ, ਸਤੰਬਰ 2009)
 • ਬਾਇਓ ਮੂਨ (ਐਸ ਕਿਤਾਬਾਂ, ਸਤੰਬਰ 2010)
 • ਫੇਟਜ਼ ਐਜ (ਐਸ ਕਿਤਾਬਾਂ, ਨਵੰਬਰ 2011)
 • ਸਟੀਲਸ ਐਜ (ਐਸ ਕਿਤਾਬਾਂ, ਦਸੰਬਰ 2012)

ਦ ਕਿਨਸਮੈਨ[ਸੋਧੋ]

 • ਸਾਈਲੈਂਟ ਬਲੇਡ (ਈਬੁਕ, ਸਮਹੈਨ ਪਬਲਿਸ਼ਿੰਗ, ਜੂਨ 200 9)
 • ਸਿਲਵਰ ਸ਼ਾਰਕ (ਈ-ਬੁੱਕ, ਸਮਹੈਨ ਪਬਲਿਸ਼ਿੰਗ, ਅਪ੍ਰੈਲ 2011)

ਇੰਨਕੀਪਰ ਕ੍ਰੋਨਿਕਲਜ਼, ਔਰ ਡੀਨਾ ਡੇਮਿਲ[ਸੋਧੋ]

 • ਕਲੀਨ ਸਵੀਪ (ਦਸੰਬਰ 2013)
 • ਸਵੀਪ ਇੰਨ ਪੀਸ (ਨਵੰਬਰ 2015)
 • ਵੰਨ ਫੇਲ ਸਵੀਪ (ਦਸੰਬਰ 2016)

ਹੀਡਨ ਲੈਗੇਸੀ[ਸੋਧੋ]

0.5 ਔਫ ਸਵਾਈਨ ਏੰਡ ਰੋਜ਼ੇਸ (ਮਾਰਚ 2011, ਛੋਟੀ ਕਹਾਣੀ)[7]

 • ਬਰਨ ਫ਼ੋਰ ਮੀ (ਐਵਨ ਰੋਮਾਂਸ, ਅਕਤੂਬਰ 2014)
 • ਵ੍ਹਾਈਟ ਹੌਟ (ਐਵਨ, ਮਈ 2017)
 • ਵਾਈਲਡਫਾਅਰ, ਉਮੀਦ ਜੁਲਾਈ 2017[8]

ਛੋਟੀਆਂ ਕਹਾਣੀਆਂ [ਸੋਧੋ]

 • "ਗ੍ਰੇਸ ਆਫ਼ ਸਮਾਲ ਮੈਗਿਕਸ" (ਦ ਮੈਮਥ ਬੁੱਕ ਆਫ਼ ਪੈਰਾਨਾਰਮਲ ਰੋਮਾਂਸ ਸੰਗ੍ਰਹਿ, ਮਾਰਚ 2009 ਅਤੇ ਅੰਡਰ ਹਰ ਸ੍ਕਿਨ ਵਿੱਚ ਪ੍ਰਕਾਸ਼ਿਤ)
 • "ਐਲਫਾਸ: ਔਰੀਜਨਸ" (ਏੰਜਲ ਔਫ ਡੇਥ ਦੇ ਸੰਗ੍ਰਿਹ ਦੇ ਵਿੱਚ ਪ੍ਰਕਾਸ਼ਿਤ, ਅਕਤੂਬਰ 2011)[9]

ਕੋਜ਼ਲੋਵ ਯੂਨਿਵਰਸ[ਸੋਧੋ]

 • "ਕ੍ਰੇਸਟਿੰਗ ਬੀਸਟ" (2010)[10]
 • "ਏ ਮੇਰੇ ਫੋਰਮੈਲਟੀ" (2011)

ਹਵਾਲੇ[ਸੋਧੋ]

 1. "Ilona Andrews" Archived 2016-10-14 at the Wayback Machine.. 2011-12-02.
 2. Scott, Veronica (20 September 2016). "Interview: Gordon and Ilona of Ilona Andrews on 'Magic Binds,' mythology and more". Happy Ever After. Archived from the original on 5 ਮਾਰਚ 2017. Retrieved 6 ਜੁਲਾਈ 2017. {{cite web}}: Unknown parameter |dead-url= ignored (help)
 3. "Reviews and Awards". www.ilona-andrews.com. Archived from the original on 13 ਜਨਵਰੀ 2015. Retrieved 13 January 2015. {{cite web}}: Unknown parameter |dead-url= ignored (help)
 4. "Press Kit". www.ilona-andrews.com. Archived from the original on 13 ਜਨਵਰੀ 2015. Retrieved 13 January 2015. {{cite web}}: Unknown parameter |dead-url= ignored (help)
 5. "Night Shift". worldcat.org. Retrieved 7 January 2015.
 6. "Kate Daniels". ilona-andrews.com. Retrieved 22 July 2015.
 7. Andrews, Ilona. "Letter To The Readers". Hidden Legacy. Archived from the original on 6 ਜੁਲਾਈ 2015. Retrieved 9 July 2015. {{cite web}}: Unknown parameter |dead-url= ignored (help)
 8. "ILONA ANDREWS — #1 New York Times Bestselling Author". www.ilona-andrews.com (in ਅੰਗਰੇਜ਼ੀ (ਅਮਰੀਕੀ)). Retrieved 2017-05-07.
 9. "Angels of Darkness". WorldCat.org. Retrieved 20 February 2013.
 10. "Our Books". Ilona Andrews. Archived from the original on ਜਨਵਰੀ 7, 2017. Retrieved January 6, 2017. {{cite web}}: Unknown parameter |dead-url= ignored (help)