ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ  
ਲੇਖਕ ਅਜਮੇਰ ਸਿੰਘ ਔਲਖ
ਦੇਸ਼ ਭਾਰਤ
ਭਾਸ਼ਾ ਪੰਜਾਬੀ
ਲੜੀ ਨਾਟਕ
ਵਿਧਾ ਨਾਟਕ ਸਾਹਿਤ
ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ ਲੁਧਿਆਣਾ, ਪੰਜਾਬ
ਪ੍ਰਕਾਸ਼ਨ ਮਾਧਿਅਮ ਪ੍ਰਿੰਟ (ਪੇਪਰਬੈਕ)
ਪੰਨੇ 112
ਆਈ.ਐੱਸ.ਬੀ.ਐੱਨ. 978-81-7883575-4

ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ ਅਜਮੇਰ ਸਿੰਘ ਔਲਖ ਦਾ ਛੇਵਾਂ ਲਘੂ ਨਾਟ-ਸੰਗ੍ਰਹਿ ਹੈ ਜੋ 2003 ਵਿੱਚ ਪ੍ਰਕਾਸ਼ਤ ਹੋਇਆ। ਇਸ ਲਘੁ ਨਾਟ-ਸੰਗ੍ਰਹਿ ਨੂੰ 2006 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਵੀ ਕੀਤਾ ਗਿਆ। ਇਸ ਸੰਗ੍ਰਹਿ ਵਿੱਚ ਸ਼ਾਮਿਲ ਪੰਜੇ ਦੇ ਪੰਜੇ ਨਾਟਕ ਪ੍ਰਕਾਸ਼ਤ ਹੋਣ ਤੋਂ ਪਹਿਲਾ ਮੰਚ ਉੱਤੇ ਸਫਲਤਾ ਪੂਰਵਕ ਮੰਚਿਤ ਹੋ ਚੁੱਕੇ ਹਨ।[1]

ਅਧਿਆਏ ਵੇਰਵਾ[ਸੋਧੋ]

ਹੇਠਾਂ ਇਸ ਨਾਟ-ਸੰਗ੍ਰਹਿ ਦੇ ਕੁਲ ਨਾਟਕਾਂ ਦਾ ਨਾਮ-ਵੇਰਵਾ ਦਿੱਤਾ ਜਾ ਰਿਹਾ ਹੈ[2]:

ਨੰ. ਨਾਟਕ ਦਾ ਨਾਂ ਪੰਨਾ ਸੰਖਿਆ
ਮੇਰੇ ਇਹ ਨਾਟਕ
7
1
ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ
9
2
ਹਰਿਓ ਬੂਟ
31
3
ਅੰਨ੍ਹੇਰੀ ਕੋਠੜੀ
48
4
ਕਲਖ-ਹਨੇਰੇ
75
5
ਲੋਹੇ ਦਾ ਪੁੱਤ
96

ਹਵਾਲੇ[ਸੋਧੋ]

  1. ਔਲਖ, ਅਜਮੇਰ ਸਿੰਘ (2003). ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ. ਲੁਧਿਆਣਾ: ਚੇਤਨਾ ਪ੍ਰਕਾਸ਼ਨ ਲੁਧਿਆਣਾ. p. (vii). ISBN 978-81-7883575-4. 
  2. ਔਲਖ, ਅਜਮੇਰ ਸਿੰਘ (2003). ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ. ਲੁਧਿਆਣਾ: ਚੇਤਨਾ ਪ੍ਰਕਾਸ਼ਨ ਲੁਧਿਆਣਾ. p. (vi). ISBN 978-81-7883575-4.