ਇਸ਼ਤਾਦਿਊ ਮੁਨਸਿਪਲ ਡੀ ਬ੍ਰਾਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਇਸ਼ਤਾਦਿਊ ਮੁਨਸਿਪਲ ਡੀ ਬ੍ਰਾਗਾ
Estádio Municipal de Braga. (6066716631).jpg
ਪੂਰਾ ਨਾਂ ਇਸ਼ਤਾਦਿਊ ਮੁਨਸਿਪਲ ਡੀ ਬ੍ਰਾਗਾ
ਟਿਕਾਣਾ ਬ੍ਰਾਗਾ,
ਪੁਰਤਗਾਲ
ਗੁਣਕ 41°33′45.1″N 8°25′47.6″W / 41.562528°N 8.429889°W / 41.562528; -8.429889
ਉਸਾਰੀ ਮੁਕੰਮਲ 2003
ਖੋਲ੍ਹਿਆ ਗਿਆ 30 ਦਸੰਬਰ 2003
ਮਾਲਕ ਬ੍ਰਾਗਾ ਦੀ ਨਗਰਪਾਲਿਕਾ
ਤਲ ਘਾਹ
ਉਸਾਰੀ ਦਾ ਖ਼ਰਚਾ $ 8,31,00,000
ਸਮਰੱਥਾ 30,286[1]
ਮਾਪ 105 × 68 ਮੀਟਰ
ਕਿਰਾਏਦਾਰ
ਐੱਸ. ਸੀ। ਬ੍ਰਾਗਾ[2]

ਇਸ਼ਤਾਦਿਊ ਮੁਨਸਿਪਲ ਡੀ ਬ੍ਰਾਗਾ, ਇਸ ਨੂੰ ਬ੍ਰਾਗਾ, ਪੁਰਤਗਾਲ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਐੱਸ. ਸੀ। ਬ੍ਰਾਗਾ ਦਾ ਘਰੇਲੂ ਮੈਦਾਨ ਹੈ,[3] ਜਿਸ ਵਿੱਚ 30,286 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]