ਇਸ਼ਰਤ ਫ਼ਾਤਿਮਾ (ਫੁੱਟਬਾਲਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Ishrat Fatima
ਨਿਜੀ ਜਾਣਕਾਰੀ
ਖੇਡ ਵਾਲੀ ਪੋਜੀਸ਼ਨ Midfielder
ਸੀਨੀਅਰ ਕੈਰੀਅਰ*
ਸਾਲ ਟੀਮ Apps (Gls)
Sports Sciences
ਨੈਸ਼ਨਲ ਟੀਮ
2010 Pakistan (0)
  • Senior club appearances and goals counted for the domestic league only.
† Appearances (Goals).

ਇਸ਼ਰਤ ਫ਼ਾਤਿਮਾ ਇੱਕ ਰਿਟਾਇਰਡ ਪਾਕਿਸਤਾਨੀ ਫੁੱਟਬਾਲਰ ਹੈ, ਜੋ ਪਾਕਿਸਤਾਨ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਦੀ ਪਹਿਲੀ ਕਪਤਾਨ ਸੀ। ਇੱਕ ਮਿਡਫੀਲਡਰ ਵਜੋਂ ਉਸਨੇ 2010 ਦੇ ਅਰੰਭ ਵਿੱਚ ਢਾਕਾ, ਬੰਗਲਾਦੇਸ਼ ਵਿੱਚ ਆਯੋਜਿਤ ਦੱਖਣੀ ਏਸ਼ੀਆਈ ਖੇਡਾਂ ਦੇ ਮਹਿਲਾ ਫੁੱਟਬਾਲ ਟੂਰਨਾਮੈਂਟ ਦੇ ਉਦਘਾਟਨੀ ਸੰਸਕਰਣ ਵਿੱਚ ਟੀਮ ਦੀ ਅਗਵਾਈ ਕੀਤੀ ਸੀ।[1][2]

ਕਰੀਅਰ[ਸੋਧੋ]

ਘਰੇਲੂ[ਸੋਧੋ]

ਰਾਸ਼ਟਰੀ ਮਹਿਲਾ ਚੈਂਪੀਅਨਸ਼ਿਪ ਵਿੱਚ ਫ਼ਾਤਿਮਾ ਨੇ ਪੰਜਾਬ ਯੂਨੀਵਰਸਿਟੀ ਦੇ ਖੇਡ ਵਿਗਿਆਨ ਵਿਭਾਗ ਦੀ ਨੁਮਾਇੰਦਗੀ ਕੀਤੀ।[2]

ਅੰਤਰਰਾਸ਼ਟਰੀ[ਸੋਧੋ]

ਫ਼ਾਤਿਮਾ ਨੂੰ ਪਾਕਿਸਤਾਨ ਦੀ ਪਹਿਲੀ ਮਹਿਲਾ ਫੁੱਟਬਾਲ ਟੀਮ ਦੀ ਕਪਤਾਨ ਚੁਣੀ ਗਈ ਸੀ।[1] ਉਸਨੇ 2010 ਵਿੱਚ ਢਾਕਾ, ਬੰਗਲਾਦੇਸ਼ ਵਿੱਚ ਹੋਈਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਦੀ ਅਗਵਾਈ ਕੀਤੀ ਸੀ।

ਕੋਚ[ਸੋਧੋ]

ਆਪਣੇ ਖੇਡ ਕਰੀਅਰ ਤੋਂ ਬਾਅਦ ਫ਼ਾਤਿਮਾ ਇਸਲਾਮਾਬਾਦ ਸਥਿਤ ਮਾਰਗਲਾ ਡਬਲਯੂ.ਐਫ.ਸੀ. ਦੀ ਕੋਚ ਬਣ ਗਈ।[3]

ਹਵਾਲੇ[ਸੋਧੋ]

{{ਹਵਾਲੇ}]

  1. 1.0 1.1 Ishrat to lead national women football team[permanent dead link] The Nation 26 January 2010. Retrieved 03 March 2021 ਹਵਾਲੇ ਵਿੱਚ ਗਲਤੀ:Invalid <ref> tag; name "nation" defined multiple times with different content
  2. 2.0 2.1 Pakistan’s women team for SAFF Championship announced Dawn 7 December 2010. Retrieved 03 March 2021
  3. 4 Pak Women footballers off to USA for Developing Program FootballPakistan.com Retrieved 03 March 2021