ਇਸ਼ਿਤਾ ਵਿਆਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਸ਼ਿਤਾ ਵਿਆਸ
ਜਨਮ ਮੰਜੂ ਵਿਆਸ
(1988-03-18) 18 ਮਾਰਚ 1988 (ਉਮਰ 31)
ਹੋਸ਼ੰਗਾਬਾਦ, ਮੱਧ ਪ੍ਰਦੇਸ਼, ਭਾਰਤ
ਰਾਸ਼ਟਰੀਅਤਾ ਭਾਰਤੀ
ਪੇਸ਼ਾ ਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ 2010–ਹੁਣ

ਮੰਜੂ ਵਿਆਸ   (ਜਨਮ 18 ਮਾਰਚ 1988) ਉਹ ਆਪਣੇ ਸਟੇਜੀ ਨਾਮ ਇਸ਼ਿਤਾ ਵਿਆਸ ਨਾਲ ਜਾਂਦੀ ਹੈ ਅਤੇ ਉਹ ਇੱਕ ਭਾਰਤੀ ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਹੈ। ਉਸਨੇ ਰੀਐਲਟੀ ਟੈਲੀਵਿਜ਼ਨ ਸ਼ੋਅ ਕਿੰਗਫੀਸ਼ਰ ਕਲੈਂਡਰ ਹੰਟ 2013 ਵਿੱਚ ਅਪਣਾ 7ਵਾਂ ਸਥਾਨ ਬਣਾਇਆ ਸੀ।

ਮੁੱਢਲਾ ਜੀਵਨ[ਸੋਧੋ]

ਵਿਆਸ ਹੋਸ਼ੰਗਾਬਾਦ ਵਿਚ (18 ਮਾਰਚ 1988 ਨੂੰ) ਪੈਦਾ ਹੋਈ ਅਤੇ ਉਸਦੀ ਪਰਵਰਿਸ਼ ਭੋਪਾਲ ਵਿਚ ਹੋਈ। ਉਸ ਦਾ ਪਿਤਾ ਸੈਂਟਰਲ ਸਨਅਤੀ ਸੁਰੱਖਿਆ ਫੋਰਸ ਵਿਚ ਇਕ ਮੁਲਾਜ਼ਮ ਹੈ ਅਤੇ ਉਸ ਦੀ ਮਾਂ ਇਕ ਘਰੇਲੂ ਔਰਤ ਹੈ। 

ਕੈਰੀਅਰ[ਸੋਧੋ]

ਵਿਆਸ ਨੇ ਅਪਣਾ ਕੈਰੀਅਰ ਇੱਕ ਮਾਡਲ ਵਜੋਂ ਸ਼ੁਰੂ ਕੀਤਾ ਅਤੇ ਉਹ ਅਦਾਕਾਰੀ ਲਈ ਅੱਗੇ ਆਈ ਅਤੇ ਉਸ ਦਾ ਪਹਿਲਾ ਪ੍ਰੋਜੈਕਟ ਯਸ਼ਰਾਜ ਫ਼ਿਲਮਾਂ ਲਈ ਸੀ।[ਹਵਾਲਾ ਲੋੜੀਂਦਾ]

ਫ਼ਿਲਮੋਗ੍ਰਾਫੀ[ਸੋਧੋ]

ਟੈਲੀਵਿਜ਼ਨ[ਸੋਧੋ]

ਸਾਲ ਚੈਨਲ ਸ਼ੋਅ ਭੂਮਿਕਾ ਨੋਟਸ
2010 ਸੋਨੀ ਟੀਵੀ ਲਿਫਟ ਕਰਾ ਦੇ ਖ਼ੁਦ ਪ੍ਰਤੀਯੋਗੀ
2010 ਸਟਾਰ ਵਨ ਸ਼ਹਹਹ...ਫਿਰ ਕੋਈ ਹੈ ਮਲਿਕਾ
2010 ਸਟਾਰ ਪਲੱਸ ਸਪਨਾ ਬਾਬੁਲ ਕਾ...ਬਿਦਾਈ ਲਕਸ਼ਮੀ
2011 ਸਹਾਰਾ ਵਨ ਮਾਤਾ ਕੀ ਚੋਂਕੀ ਕਾਲੀ ਦੇਵੀ
2011 ਜ਼ੀ ਟੀਵੀ ਝਾਂਸੀ ਕੀ ਰਾਨੀ[1] Ran Bankura/Jhalkari Bai
2011 ਕਲਰਜ਼ ਟੀਵੀ ਵੀਰ ਸ਼ਿਵਾਜੀ ਜਾਨਕੀ ਬਾਈ
2011-12 ਸੋਨੀ ਟੀਵੀ ਅਦਾਲਤ ਰੁਕਮਣੀ, ਕਾਵਯਾ, ਮੀਰਾ ਭਗਤ ਤਿੰਨ ਭਾਗ
2011 ਸਟਾਰ ਪਲੱਸ ਮਨ ਕੀ ਅਵਾਜ਼ ਪ੍ਰਤਿਗਿਆ ਸ਼ੀਤਲ
2012 ਸਟਾਰ ਪਲੱਸ ਰੁਕ ਜਾਨਾ ਨਹੀਂ ਰੁਬੀਨਾ
2012 ਸੋਨੀ ਟੀਵੀ ਬੜੇ ਅੱਛੇ ਲਗਤੇ ਹੈਂ ਈਸ਼ਾ
2012 ਲਾਇਫ਼ ਓਕੇ ਸ਼ਪਥ ਦੇਵੀਕਾ
2012-13 ਲਾਇਫ਼ ਓਕੇ ਸਾਵਧਾਨ ਇੰਡੀਆ @ 11 ਕਵਿਤਾ, ਸੁਨੀਤਾ, ਰਕਸ਼ਂਦਾ, ਅਰਪਿਤਾ ਚਾਰ ਭਾਗ[2]

ਫ਼ਿਲਮਾਂ[ਸੋਧੋ]

Year Film Role Notes
2010 ਪੀਪਲੀ ਲਾਇਵ ਅਕਸ਼ਿਤਾ ਪੱਤਰਕਾਰ
2010 ਮਰੀਯਮ ਈਸ਼ਾ ਮੁੱਖ ਭੂਮਿਕਾ
2011 ਬੇਟੇ ਸੁਨੀਤਾ ਮੁੱਖ ਭੂਮਿਕਾ
2012 ਓ.ਐਮ.ਜੀ.: ਉਹ ਮਾਈ ਗੋਡ! ਜੇਨੀ ਸਰਦਸਾਈ ਦੀ ਸਹਾਇਕ
2013 ਕਮਾਂਡੋ ਨਤਾਸ਼ਾ ਚੈਨਲ ਪੱਤਰਕਾਰ
2015 ਗੱਬਰ ਇਜ਼ ਬੈਕ[3] ਵੀਨਾ
2015 ਮਿਸ ਲੀਲਾ ਵਤੀ ਲੀਲਾਵਤੀ ਤੇਲਗੂ ਫ਼ਿਲਮ
2015 ਮਾਜੀਲੀ ਰਾਣੀ ਸੁੰਦਰਾ ਤੇਲਗੂ ਫ਼ਿਲਮ (ਮਹਿਮਾਨੀ ਦਿੱਖ)
2015 ਤੇਜ਼ਾਬ 2 ਮੁੱਖ ਭੂਮਿਕਾ
2016 ਮੁਕੁੰਡਾ ਮੁਰਾਰੀ ਗੋਪਿਕਾ ਮਾਥੇ ਕੰਨੜ ਫ਼ਿਲਮ
2017 ਚੱਕਰਵਾਰਥੇ ਆਈਟਮ ਡਾਂਸਰ ਕੰਨੜ ਫ਼ਿਲਮ (ਮਹਿਮਾਨੀ ਦਿੱਖ)

ਹਵਾਲੇ[ਸੋਧੋ]

  1. Tejashree Bhopatkar (31 July 2013). "Ishita Vyas bags the all new Haunted Nights". The Times of India. Archived from the original on 29 August 2013. Retrieved 29 August 2013. 
  2. Tejashree Bhopatkar (21 December 2012). "Ishita Vyas to feature in Savdhaan India". The Times of India. Archived from the original on 16 February 2013. Retrieved 29 August 2013. 
  3. Tanwar, Sarita (1 May 2015). "'Gabbar Is Back' Review: Meant strictly for the 'masala-of-yore' fans". DNA. Retrieved 2016-09-01. 

ਬਾਹਰੀ ਲਿੰਕ[ਸੋਧੋ]