ਇਸ ਪਿਆਰ ਕੋ ਕਿਆ ਨਾਮ ਦੂੰ.... ਏਕ ਬਾਰ ਫਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਸ ਪਿਆਰ ਕੋ ਕਿਆ ਨਾਮ ਦੂੰ?.... ਏਕ ਬਾਰ ਫਿਰ
ਸ਼੍ਰੇਣੀIndian soap opera
[ਡਰਾਮਾ
ਰੁਮਾਂਸ
ਨਿਰਮਾਤਾਸਟਾਰ ਪਲੱਸ
ਨਿਰਦੇਸ਼ਕਵਸੀਮ ਸਬੀਰ
ਯੁਸਫ਼ ਅਨਸਾਰੀ
ਰਚਨਾਤਮਕ ਨਿਰਦੇਸ਼ਕਸ਼ਿਖਾ ਵਿਜ
ਅਦਾਕਾਰ[ਅਵਿਨਾਸ਼ ਸਚਦੇਵਾ]]
ਸ਼੍ਰੇਣੂ ਪਰਿੱਕ
ਵਸਤੂ ਸੰਗੀਤਕਾਰਲਲਿਤ ਸੇਨ
ਸੌਰਭ ਕਲਸੀ
ਮੂਲ ਦੇਸ਼ਭਾਰਤ
ਮੂਲ ਬੋਲੀ(ਆਂ)ਹਿੰਦੀ
ਮਰਾਠੀ
ਕਿਸ਼ਤਾਂ ਦੀ ਗਿਣਤੀ542[1][2]
ਨਿਰਮਾਣ
ਪ੍ਰਬੰਧਕੀ ਨਿਰਮਾਤਾਕਰਨਿਕਾ ਸਕਸੈਨਾ
ਨਿਰਮਾਤਾਸੰਜੇ ਵਡਾਵਾ
ਕੋਮਲ ਵਡਾਵਾ
ਟਿਕਾਣੇਪੂਨੇ
ਕੈਮਰਾ ਪ੍ਰਬੰਧਮਲਟੀ-ਕੈਮਰੇ
ਚਾਲੂ ਸਮਾਂ21 ਮਿੰਟ
ਨਿਰਮਾਤਾ ਕੰਪਨੀ(ਆਂ)ਸਫ਼ੀਅਰ ਓਰਿਜ਼ਨ
ਪਸਾਰਾ
ਮੂਲ ਚੈਨਲਸਟਾਰ ਪਲੱਸ
ਤਸਵੀਰ ਦੀ ਬਣਾਵਟ1080i (HDTV)
ਪਹਿਲੀ ਚਾਲ26 ਅਗਸਤ 2013 (2013-08-26) – 13 ਜੂਨ 2015 (2015-06-13)

ਇਸ ਪਿਆਰ ਕੋ ਕਿਆ ਨਾਮ ਦੂੰ?... ਏਕ ਬਾਰ ਫਿਰ ਇੱਕ ਭਾਰਤੀ ਟੈਲੀਵਿਜਨ ਲੜੀਵਾਰ ਹੈ। ਇਸਦਾ 26 ਅਗਸਤ 2013 ਨੂੰ ਸਟਾਰ ਪਲੱਸ ਉੱਪਰ ਪ੍ਰਸਾਰਣ ਸ਼ੁਰੂ ਹੋਇਆ ਸੀ। ਇਹ ਲੜੀਵਾਰ ਇਸ ਪਿਆਰ ਕੋ ਕਿਆ ਨਾਮ ਦੂੰ? ਦਾ ਪ੍ਰਤੀਰੂਪ ਹੈ ਅਤੇ ਇੱਕ ਨਵੀਂ ਕਹਾਣੀ ਅਤੇ ਨਵੇਂ ਪਾਤਰਾਂ ਸਹਿਤ ਪੇਸ਼ ਕੀਤਾ ਗਿਆ ਹੈ।

ਕਹਾਣੀ[ਸੋਧੋ]

ਮੁੱਖ ਨਿਰਦੇਸ਼ਕ[ਸੋਧੋ]

ਅਵਿਨਾਸ਼ ਸਚਦੇਵਾ - ਸ਼ਲੋਕ ਨਿਰੰਜਣ ਅਗਨੀਹੋਤਰੀ 
ਸ਼੍ਰੇਣੂ ਪਰਿੱਕ - ਆਸਥਾ ਸ਼ਲੋਕ ਅਗਨੀਹੋਤਰੀ

ਇਨਾਮ[ਸੋਧੋ]

ਸਾਲ ਇਨਾਮ ਵਰਗ ਨਾਮਜ਼ਦਗੀ ਨਤੀਜਾ ਸਰੋਤ
2014 Indian Telly Awards Best New Actor In Negative Role(Male) Manish Wadhwa [3]
2014 Indian Telly Awards Jury Award for Best Stylist Tara Desai [3]
2014 Indian Telly Awards Jury Award for Best Dialogue Writer Ritesh Shah [3]

ਹਵਾਲੇ[ਸੋਧੋ]

  1. "Iss Pyaar Ko Kya Naam Doon Ek Baar Phir Serial Episodes online | STAR Player". Startv.in. Retrieved 2014-08-04. 
  2. "Episodes TOI". Times of India. Retrieved 28 January 2015. 
  3. 3.0 3.1 3.2 "Winners". Tellyawards. Retrieved 24 December 2014.