ਸਮੱਗਰੀ 'ਤੇ ਜਾਓ

ਇੰਟਰ-ਸਰਵਿਸਿਜ਼ ਇੰਟੈਲੀਜੈਂਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Directorate for Inter-Services Intelligence
Emblem of Pakistan
ਏਜੰਸੀ ਜਾਣਕਾਰੀ
ਸਥਾਪਨਾ1948 by General Robert Cawthome
ਅਧਿਕਾਰ ਖੇਤਰGovernment of Pakistan
ਮੁੱਖ ਦਫ਼ਤਰIslamabad, Pakistan
ਕਰਮਚਾਰੀ10,000 (est)[1]
ਏਜੰਸੀ ਕਾਰਜਕਾਰੀ

ਡਾਇਰੈਕਟਰ ਜਨਰਲ ਫ਼ਾਰ ਇੰਟਰ-ਸਰਵਿਸਿਜ਼ ਇੰਟੈਲੀਜੈਂਸ ਜਾਂ ਆਈ ਐਸ ਆਈ ਪਾਕਿਸਤਾਨ ਦੀ ਪ੍ਰਮੁੱਖ ਗੁਪਤਚਰ ਸੰਸਥਾ ਹੈ। 1950 ਵਿੱਚ ਪਾਕਿਸਤਾਨ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦਾ ਜਿੰਮਾ ਇਸ ਨੂੰ ਸੌਂਪ ਦਿੱਤਾ ਗਿਆ ਸੀ। ਆਈ ਐਸ ਆਈ ਦਾ ਮੁੱਖ ਦਫਤਰ ਇਸਲਾਮਾਬਾਦ ਵਿਖੇ ਹੈ ਅਤੇ ਅਹਿਮਦ ਸ਼ੁਜਾ ਪਾਸ਼ਾ ਇਸਦਾ ਨਿਦੇਸ਼ਕ ਹੈ। [2]

ਹਵਾਲੇ

[ਸੋਧੋ]
  1. Gregory, The ISI and the War on Terrorism 2007, p. 1021.
  2. Matt Waldman (June 2010). "The Sun in the Sky: The Relationship between Pakistan's ISI and Afghan Insurgents" (PDF). Crisis States Working Papers (series no.2, no. 18). Crisis States Research Centre, London School of Economics and Political Science: 3. In the 1980s the ISI was instrumental in supporting seven Sunni Muslim mujahedeen groups in their jihad against the Soviets, and was the principal conduit of covert US and Saudi funding. It subsequently played a pivotal role in the emergence of the Taliban (Coll 2005:292) and Pakistan provided significant political, financial, military and logistical support to the former Taliban regime in Afghanistan (1996–2001)(Rashid 2001). {{cite journal}}: More than one of |author= and |last= specified (help)