ਇੰਡੀਅਨ ਆਡਰ ਆਫ ਮੈਰਿਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੰਡੀਅਨ ਆਡਰ ਆਫ ਮੈਰਿਟ

ਇੰਡੀਅਨ ਆਡਰ ਆਫ ਮੈਰਿਟ (ਦੂਜੀ ਕਲਾਸ ਮਿਲਟਰੀ ਡਵੀਜ਼ਨ) (ਉਪਰ)
ਰੀਵਨ(ਹੇਠਾਂ)
Awarded by {{{ਪ੍ਰਦਾਨ_ਕਰਤਾ}}}
ਕਿਸਮ ਫ਼ੌਜੀ ਸਨਮਾਨ
ਪਾਤਰਤਾ ਭਾਰਤੀ ਨਾਗਰਿਕ, ਫ਼ੌਜੀ
ਪੁਰਸਕਾਰ ਉਦੇਸ਼ ਬਹਾਦਰੀ
ਰੁਤਬਾ 1947 ਤੋਂ ਬਾਅਦ ਬੰਦ
Post-nominals ਇੰਡੀਅਨ ਆਡਰ ਆਫ ਮੈਰਿਟ
Statistics
ਸਥਾਪਨਾ 1837
Precedence
ਅਗਲਾ (ਉਚੇਰਾ) ਵਿਕਟੋਰੀਆ ਕਰੌਸ
ਇੰਡੀਅਨ ਆਡਰ ਆਫ ਮੈਰਿਟ, ਪਹਿਲਾ, ਦੂਜਾ ਅਤੇ ਤੀਜਾ ਸਨਮਾਨ

ਇੰਡੀਅਨ ਆਡਰ ਆਫ ਮੈਰਿਟ ਬਰਤਾਨੀਆ ਰਾਜ ਸਮੇਂ ਫ਼ੌਜ ਅਤੇ ਨਾਗਰਿਕ ਨੂੰ ਦਿਤਾ ਜਾਣ ਵਾਲਾ ਸਨਮਾਨ ਹੈ। ਇਸ ਦੀ ਸਥਾਪਨਾ 1837 ਵਿੱਚ ਕੀਤੀ ਗਤੀ ਅਤੇ ਭਾਰਤ ਦੀ ਵੰਡ ਤੋਂ ਬਾਅਦ ਇਹ ਸਨਮਾਨ ਬੰਦ ਕਰ ਦਿਤਾ ਗਿਆ। ਇਹ ਸਨਮਾਨ ਬਰਤਾਨੀਆ ਦੇ ਵਿਕਟੋਰੀਆ ਕਰੌਸ ਦੇ ਬਰਾਬਰ ਸੀ ਅਤੇ ਅੱਜ ਦੇ ਭਾਰਤੀ ਪਰਮਵੀਰ ਚੱਕਰ ਦੇ ਸਮਾਨ ਸੀ।

ਸਨਮਾਨ[ਸੋਧੋ]

ਤੀਜਾ ਸਨਮਾਨ[ਸੋਧੋ]

ਨੀਲੇ ਚੱਕਰ ਵਾਲਾ ਅੱਠ ਚਿੰਨਾਂ ਵਾਲਾ ਧੁੱਦਲਾ ਚਾਂਦੀ ਦੇ ਤਾਰੇ ਵਾਲਾ ਜਿਸ ਦੇ ਵਿਚਕਾਰ ਤਲਵਾਰਾਂ ਦਾ ਕਰੌਸ ਸੀ। ਇਸ ਨੂੰ 1944 ਵਿੱਚ ਬਦਲ ਕੇ ਬਹਾਦਰੀ ਦਾ ਸਨਮਾਨ ਕਰ ਦਿੱਤਾ ਗਿਆ।

ਦੂਜਾ ਸਨਮਾਨ[ਸੋਧੋ]

ਨੀਲੇ ਚੱਕਰ ਵਾਲਾ ਅੱਠ ਚਿੰਨਾਂ ਵਾਲਾ ਚਮਕਦਾ ਚਾਂਦੀ ਦਾ ਤਾਰੇ ਵਾਲਾ ਜਿਸ ਦੇ ਵਿਚਕਾਰ ਤਲਵਾਰਾਂ ਦਾ ਕਰੌਸ ਹੈ। ਜਿਸ ਵਿੱਚ ਸ਼ਬਦ Valour ਅੰਕਤ ਹੈ।

ਪਹਿਲਾ ਸਨਮਾਨ[ਸੋਧੋ]

ਪੀਲੇ ਸੁਨਿਰਹੀ ਚੱਕਰ ਵਾਲਾ ਅੱਠ ਚਿੰਨਾਂ ਵਾਲਾ ਸੁਨਿਹਰੀ ਤਾਰੇ ਵਾਲਾ ਜਿਸ ਦੇ ਵਿਚਕਾਰ ਤਲਵਾਰਾਂ ਦਾ ਕਰੌਸ ਹੈ। ਜਿਸ ਵਿੱਚ ਸ਼ਬਦ Valour ਅੰਕਤ ਹੈ।

ਰਿਵਨ[ਸੋਧੋ]

ਗੂੜਾ ਨੀਲਾ ਰੀਵਨ ਜਿਸ 'ਚ ਦੋ ਪੱਟੀਆਂ ਹੁੰਦੀਆਂ ਹਨ।

ਸਨਮਾਨ ਪ੍ਰਾਪਤ[ਸੋਧੋ]

  • 12 ਸਤੰਬਰ 1897 ਦੀ ਹੋਈ ਸਾਰਾਗੜ੍ਹੀ ਦੀ ਲੜਾਈ ਦੇ ਸਿਰਲੱਥ ਸੂਰਮਿਆਂ ਨੂੰ ਇੰਡੀਅਨ ਆਡਰ ਆਫ ਮੈਰਿਟ ਨਾਲ ਨਿਵਾਜਿਆ ਜੋ ਉਸ ਸਮੇਂ ਭਾਰਤੀ ਫ਼ੌਜ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਸੀ। ਇੱਕ ਹੀ ਦਿਨ ਵਿੱਚ ਇਕੱਠੇ ਇੱਕੀ ਇੰਡੀਅਨ ਆਡਰ ਆਫ ਮੈਰਿਟ ਤਕਸੀਮ ਕਰਨ ਦੀ ਹੁਣ ਤਕ ਦੇ ਇਤਿਹਾਸ ਦੀ ਇਹ ਇੱਕੋ ਇੱਕ ਘਟਨਾ ਹੈ। ਫ਼ੌਜੀ ਇਤਿਹਾਸ ਵਿੱਚ ਕੋਈ ਹੋਰ ਅਜਿਹਾ ਬਿਰਤਾਂਤ ਨਹੀਂ ਮਿਲਦਾ ਜਦੋਂ ਸਮੂਹਿਕ ਤੌਰ ’ਤੇ ਇੰਨੇ ਸਰਵ-ਉੱਚ ਪੁਰਸਕਾਰ ਇਕੱਠੇ ਦਿੱਤੇ ਗਏ ਹੋਣ। ਉਸ ਸਮੇਂ ਸਮੁੱਚੀ ਸਿੱਖ ਬਟਾਲੀਅਨ ਨੂੰ ਵੀ ਸਨਮਾਨਿਤ ਕੀਤਾ ਗਿਆ।
  • ਕੈਪਟਨ ਸੁਬੇਦਾਰ ਸਰਦਾਰ ਬਹਾਦੁਰ, ਸੰਤ ਸਿੰਘ ਮਾਂਗਟ
  • ਸੂਬੇਦਾਰ ਮੇਗ਼ਰ ਰਾਮ ਸਿੰਘ ਕੈਲਾ,
  • ਸੂਬੇਦਾਰ ਬਹਾਦਰ ਨਿਆਜ ਮੁਹੰਮਦ ਖਾਨ
  • ਰਸਾਲਦਾਰ ਭਾਰਤ ਸਿੰਘ ਮਿਤੀ 4 ਮਈ 1944.
  • ਲੈਫਟੀਨੈਟ ਸਰਦਾਰ ਬਹਾਦਰ ਅਹਿਮਦੁਲਾ ਖਾਨ, ਖਾਨ ਬਹਾਦੁਰ ਨੂੰ ਸਨਮਾਨ ਦਿਤਾ ਗਿਆ ਅਤੇ ਨਾਲ ਜਾਗੀਰ ਸਨਮਾਨ ਦੀ ਤਲਵਾਰ ਭੇਟ ਕੀਤੀ ਗਈ।

ਹਵਾਲੇ[ਸੋਧੋ]

Duckers, Peter (2009) [2004]. British Orders and Decorations. Oxford: Shire Publications. ISBN 978-0-7478-0580-9. OCLC 55587484. {{cite book}}: Cite has empty unknown parameter: |authormask= (help)