ਸਮੱਗਰੀ 'ਤੇ ਜਾਓ

ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ is located in ਭਾਰਤ
ਅਹਿਮਦਾਬਾਦ
ਅਹਿਮਦਾਬਾਦ
ਬੰਗਲੋਰ
ਬੰਗਲੋਰ
ਇੰਦੌਰ
ਇੰਦੌਰ
ਕਲਕੱਤਾ
ਕਲਕੱਤਾ
ਕੋਜ਼ੀਕੋਡ
ਕੋਜ਼ੀਕੋਡ
ਲਖਨਊ
ਲਖਨਊ
ਸ਼ੀਲੌਂਗ
ਸ਼ੀਲੌਂਗ
ਰਾਂਚੀ
ਰਾਂਚੀ
ਰੋਹਤਕ
ਰੋਹਤਕ
ਰਾਏਪੁਰ
ਰਾਏਪੁਰ
ਤਿਰੁਚਿਰਪੱਲੀ
ਤਿਰੁਚਿਰਪੱਲੀ
ਕਾਸ਼ੀਪੁਰ
ਕਾਸ਼ੀਪੁਰ
ਉਦੈਪੁਰ
ਉਦੈਪੁਰ
ਨਾਗਪੁਰ
ਨਾਗਪੁਰ
ਸਿਰਮੌਰ
ਸਿਰਮੌਰ
ਅੰਮ੍ਰਿਤਸਰ
ਅੰਮ੍ਰਿਤਸਰ
ਗਯਾ
ਗਯਾ
ਸੰਬਲਪੁਰ
ਸੰਬਲਪੁਰ
ਵਿਸ਼ਾਖਾਪਟਨਮ
ਵਿਸ਼ਾਖਾਪਟਨਮ
ਜੰਮੂ
ਜੰਮੂ
20 ਕਾਰਜਸ਼ੀਲ (ਹਰਾ) ਆਈਆਈਐਮ ਦਾ ਸਥਾਨ

ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ (IIMs) ਭਾਰਤ ਵਿੱਚ ਪ੍ਰਬੰਧਨ ਸਿੱਖਿਆ ਅਤੇ ਖੋਜ ਦੀਆਂ 20 ਜਨਤਕ, ਆਟੋਨੋਮਸ ਸੰਸਥਾਵਾਂ ਦਾ ਇੱਕ ਸਮੂਹ ਹੈ। ਉਹ ਮੁੱਖ ਤੌਰ 'ਤੇ ਪੋਸਟ-ਗ੍ਰੈਜੂਏਟ, ਡਾਕਟਰਲ ਅਤੇ ਕਾਰਜਕਾਰੀ ਸਿੱਖਿਆ ਪ੍ਰੋਗਰਾਮ ਪੇਸ਼ ਕਰਦੀਆਂ ਹਨ। ਯੋਜਨਾ ਕਮਿਸ਼ਨ ਦੀ ਸਿਫਾਰਸ਼ ਦੇ ਆਧਾਰ ਤੇ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਆਈਆਈਐਮ ਸੰਸਥਾਵਾਂ ਦੀ ਸਥਾਪਨਾ ਦੀ ਸ਼ੁਰੂਆਤ ਕੀਤੀ ਸੀ। [1][2]

ਆਈਆਈਐਮ ਇੰਡੀਅਨ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਸੁਸਾਇਟੀਆਂ ਵਜੋਂ ਰਜਿਸਟਰਡ ਹਨ।[3] ਹਰ ਇੱਕ ਆਈਆਈਐਮ ਖੁਦਮੁਖਤਾਰ ਹੈ ਅਤੇ ਆਪਣੇ ਰੋਜ਼ਮਰ੍ਹਾ ਦੇ ਸੰਚਾਲਨ ਤੇ ਸੁਤੰਤਰ ਨਿਯੰਤਰਣ ਕਰਦੀ ਹੈ। ਹਾਲਾਂਕਿ, ਸਾਰੇ ਆਈਆਈਐਮ ਪ੍ਰਸ਼ਾਸਨਾਂ ਅਤੇ ਆਈਆਈਐਮ ਦੀ ਸਮੁੱਚੀ ਰਣਨੀਤੀ ਦੀ ਨਿਗਰਾਨੀ ਆਈਆਈਐਮ ਕੌਂਸਲ ਦੁਆਰਾ ਕੀਤੀ ਜਾਂਦੀ ਹੈ। ਆਈਆਈਐਮ ਕੌਂਸਲ ਦਾ ਮੁਖੀ ਮਨੁੱਖੀ ਸਰੋਤ ਵਿਕਾਸ ਮੰਤਰੀ ਹੁੰਦਾ ਹੈ ਅਤੇ ਇਸ ਵਿੱਚ ਭਾਰਤ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਾਰੇ ਆਈ.ਆਈ.ਐਮ. ਦੇ ਚੇਅਰਮੈਨ ਅਤੇ ਡਾਇਰੈਕਟਰ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹਨ।[4][5]

ਪੋਸਟ-ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ (ਪੀਜੀਡੀਐਮ) ਦੀ ਪੇਸ਼ਕਸ਼ ਕਰਨ ਵਾਲਾ ਦੋ ਸਾਲਾਂ ਦਾ ਪੋਸਟ ਗ੍ਰੈਜੂਏਟ ਪ੍ਰੋਗ੍ਰਾਮ ਇਨ ਮੈਨੇਜਮੇਂਟ (ਪੀ.ਜੀ.ਪੀ.), ਸਾਰੇ ਆਈਆਈਐਮ ਵਿੱਚ ਫਲੈਗਸ਼ਿਪ ਪ੍ਰੋਗਰਾਮ ਹੈ।[6][7][8]  ਇਹ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰੋਗਰਾਮ ਨਿਯਮਤ ਐੱਮ.ਬੀ.ਏ. ਪ੍ਰੋਗਰਾਮਾਂ ਦੇ ਬਰਾਬਰ ਸਮਝਿਆ ਜਾਂਦਾ ਹੈ। ਕੁਝ ਆਈਆਈਐਮ ਗ੍ਰੈਜੂਏਟਾਂ ਲਈ ਵਧੇਰੇ ਕੰਮ ਦੇ ਤਜਰਬੇ ਵਾਲੇ ਇੱਕ-ਸਾਲਾ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰੋਗਰਾਮ ਪੇਸ਼ ਕਰਦੇ ਹਨ। [9][10] ਕੁਝ ਆਈਆਈਐਮ ਮੈਨੇਜਮੈਂਟ ਵਿੱਚ ਫੈਲੋ ਪ੍ਰੋਗ੍ਰਾਮ (ਐਫਪੀਐਮ), ਇੱਕ ਡਾਕਟਰੇਟ ਪ੍ਰੋਗਰਾਮ ਪੇਸ਼ ਕਰਦੇ ਹਨ। ਫੈਲੋਸ਼ਿਪ ਨੂੰ ਵਿਸ਼ਵ ਪੱਧਰ ਤੇ ਪੀ ਐੱਚ ਡੀ ਦੇ ਬਰਾਬਰ ਮੰਨਿਆ ਜਾਂਦਾ ਹੈ। [11] ਜ਼ਿਆਦਾਤਰ ਆਈਆਈਐਮ ਛੋਟੀ ਮਿਆਦ ਦੇ ਕਾਰਜਕਾਰੀ ਸਿੱਖਿਆ/ਈ.ਐਮ.ਬੀ.ਏ. ਕੋਰਸ ਅਤੇ ਪਾਰਟ-ਟਾਈਮ ਪ੍ਰੋਗਰਾਮ ਪੇਸ਼ ਕਰਦੇ ਹਨ। ਕੁਝ ਆਈਆਈਐਮ ਵਿਲੱਖਣ ਪ੍ਰੋਗਰਾਮਾਂ ਦੀ ਪੇਸ਼ਕਸ਼ ਵੀ ਕਰਦੇ ਹਨ, ਜਿਵੇਂ ਕਿ ਆਈਆਈਐਮ ਇੰਦੌਰ ਦੇ ਪੰਜ ਸਾਲ ਦਾ ਮੈਨੇਜਮੈਂਟ ਵਿੱਚ ਇੰਟੈਗਰੇਟਿਡ ਪ੍ਰੋਗਰਾਮ [12] ਅਤੇ ਆਈਆਈਐਮ ਲਖਨਊ ਦਾ ਤਿੰਨ ਸਾਲਾਂ ਲਈ ਵਰਕਿੰਗ ਮੈਨੇਜਰਾਂ ਦਾ ਪ੍ਰੋਗਰਾਮ।[13]

ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਕਲਕੱਤਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਕਲਕੱਤਾ 13 ਨਵੰਬਰ 1961 ਨੂੰ ਸਥਾਪਤ ਕੀਤੇ ਜਾਣ ਵਾਲੀ ਪਹਿਲੀ ਆਈਆਈਐਮ ਸੀ। ਇਸ ਦਾ ਮੁੱਖ ਕੈਂਪਸ ਕਲਕੱਤਾ ਸ਼ਹਿਰ ਦੇ ਬਾਹਰਵਾਰ ਜੋਕਾ ਵਿੱਚ ਸਥਿਤ ਹੈ। [14] ਆਈਆਈਐਮ-ਸੀ ਇਕੋ ਇੱਕ ਆਈਆਈਐਮ (ਅਤੇ ਭਾਰਤ ਦਾ ਇਕੋ ਇੱਕ ਅਜਿਹਾ ਬਿਜ਼ਨਸ ਸਕੂਲ) ਹੈ, ਜੋ ਤੀਹਰੀ ਮਾਨਤਾ ਮਿਲੀ ਹੋਈ ਹੈ: ਇਸਦੇ ਪ੍ਰੋਗਰਾਮਾਂ ਨੂੰ ਏਏਸੀਐਸਬੀ, ਏਐਮਬੀਏ ਅਤੇ ਈਕਿਊਯੂਆਈਐਸ ਤੋਂ ਮਾਨਤਾ ਪ੍ਰਾਪਤ ਹੈ। [15]

ਹਵਾਲੇ

[ਸੋਧੋ]
  1. RC Bhargava; Ajit Balakrishnan; Anusua Basu; Ram S. Tarneja; Ashok Thakur (25 September 2008). "Report of IIM Review Committee" (PDF). Ministry of Human Resource Development, Government of India. Archived from the original (PDF) on 6 October 2010. Retrieved 17 February 2012. {{cite web}}: Unknown parameter |dead-url= ignored (|url-status= suggested) (help)
  2. "'Thanks but No Thanks' – IIM Ahmedabad's Pioneeri0.52ng Decision". www.liberalsindia.com. Archived from the original on 15 ਅਪ੍ਰੈਲ 2012. Retrieved 11 December 2011. {{cite web}}: Check date values in: |archive-date= (help)
  3. Prashant K. Nanda (13 January 2012). "Diploma to degree hope for IIMs- HRD ministry works with B-schools to change course name". Calcutta, India: Telegraph. Retrieved 17 February 2012. {{cite news}}: Italic or bold markup not allowed in: |publisher= (help)
  4. "EXTERNAL REVIEW OF IIMS TO BE UNDERTAKEN: SHRI KAPIL SIBAL CHAIRS MEETING OF IIM DIRECTORS" (PDF). National Informatics Centre. 2 November 2011. Archived from the original (PDF) on 22 January 2012. Retrieved 17 February 2012. {{cite web}}: Unknown parameter |dead-url= ignored (|url-status= suggested) (help)
  5. "Elite B-school students back in radar of finance cos". Zee News. 12 November 2009. Retrieved 17 February 2012. {{cite web}}: Italic or bold markup not allowed in: |publisher= (help)
  6. "IIM-C to retain first-year fees". The Economic Times. 7 April 2008. Archived from the original on 2 ਜਨਵਰੀ 2021. Retrieved 17 February 2012. {{cite news}}: Italic or bold markup not allowed in: |publisher= (help)
  7. "IIM-L to hike seats in PGP course". The Times of India. 9 January 2008. Archived from the original on 2013-06-15. Retrieved 17 February 2012. {{cite news}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  8. "IIM-B to review PGP programme". The Times of India. 28 October 2010. Archived from the original on 2013-06-15. Retrieved 17 February 2012. {{cite news}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  9. Shikhar Mohan (28 April 2011). "Don't mistake it for an Executive MBA". Business Standard. Retrieved 17 February 2012. {{cite news}}: Italic or bold markup not allowed in: |publisher= (help)
  10. Vinay Umarji (28 April 2011). "One-year MBA back with a bang at IIMs". Business Standard. Retrieved 17 February 2012. {{cite news}}: Italic or bold markup not allowed in: |publisher= (help)
  11. "MANAGEMENT EDUCATION". National Informatics Centre. Archived from the original on 6 August 2011. Retrieved 17 February 2012. {{cite web}}: Unknown parameter |dead-url= ignored (|url-status= suggested) (help)
  12. "Five Year Integrated Programme in Management (IPM) - भारतीय प्रबंध संस्थान इंदौर - IIM Indore". भारतीय प्रबंध संस्थान इंदौर - IIM Indore (in ਅੰਗਰੇਜ਼ੀ (ਅਮਰੀਕੀ)). Retrieved 2017-08-13.
  13. "WMP : : IIML". www.iiml.ac.in. Archived from the original on 2016-11-22. Retrieved 2017-08-13.
  14. "IIM Calcutta: Campus – Infrastructure". Indian Institute of Management Calcutta. Archived from the original on 6 March 2010. Retrieved 18 March 2010. {{cite web}}: Unknown parameter |dead-url= ignored (|url-status= suggested) (help)
  15. "IIMC wins EQUIS accreditation; First B-school in India to bag 'Triple crown' - The Economic Times on Mobile".