ਇੰਦਰਜੀਤ ਹਸਨਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਦਰਜੀਤ ਹਸਨਪੁਰੀ
Inderjit hasnpuri ji.jpg
ਇੰਦਰਜੀਤ ਹਸਨਪੁਰੀ ਦੀ ਇੱਕ ਤਸਵੀਰ
ਜਾਣਕਾਰੀ
ਜਨਮ ਦਾ ਨਾਂਇੰਦਰਜੀਤ ਸਿੰਘ ਖਰਲ
ਉਰਫ਼ਇੰਦਰਜੀਤ ਸਿੰਘ ਹਸਨਪੁਰੀ
ਜਨਮ(1932-08-20)20 ਅਗਸਤ 1932
ਅਕਾਲਗੜ੍ਹ ਪਿੰਡ, (ਹੁਣ ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ
ਮੂਲਹਸਨਪੁਰ, ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ
ਮੌਤ8 ਅਕਤੂਬਰ 2009(2009-10-08) (ਉਮਰ 77)
ਲੁਧਿਆਣਾ, ਪੰਜਾਬ
ਵੰਨਗੀ(ਆਂ)ਲੋਕ ਗੀਤ, ਦੁਗਾਣੇ
ਕਿੱਤਾਗੀਤਕਾਰ, ਨਿਰਮਾਤਾ, ਲੇਖਕ

ਇੰਦਰਜੀਤ ਹਸਨਪੁਰੀ (19 ਅਗਸਤ 1932 – 8 ਅਕਤੂਬਰ 2009) ਪੰਜਾਬੀ ਗੀਤਕਾਰ, ਕਵੀ, ਪੇਂਟਰ, ਸੰਪਾਦਕ, ਫਿਲਮ ਲੇਖਕ ਅਤੇ ਡਾਇਰੈਕਟਰ ਸਨ।

ਜੀਵਨ[ਸੋਧੋ]

ਇੰਦਰਜੀਤ ਹਸਨਪੁਰੀ ਦਾ ਜਨਮ 19 ਅਗਸਤ 1932 ਨੂੰ ਮਾਤਾ ਭਗਵਾਨ ਕੌਰ, ਪਿਤਾ ਜਸਵੰਤ ਸਿੰਘ ਦੇ ਘਰ, ਨਾਨਕਾ ਪਿੰਡ ਅਕਾਲਗੜ੍ਹ, ਜ਼ਿਲ੍ਹਾ ਲੁਧਿਆਣਾ, (ਪੰਜਾਬ) ਵਿੱਚ ਹੋਇਆ ਸੀ।[1] ਆਪਣੇ ਜੀਵਨ ਦੇ 15 ਸਾਲ ਇਨ੍ਹਾਂ ਨੇ ਦਿੱਲੀ ਵਿੱਚ ਗੁਜਾਰੇ। ਇਨ੍ਹਾਂ ਦੇ ਪਿਤਾ ਕਿੱਤੇ ਵਜੋਂ ਠੇਕੇਦਾਰ ਸਨ। ਪਿਤਾ ਦੀ ਮੌਤ ਤੋਂ ਬਾਅਦ ਇਹ ਆਪਣੀ ਮਾਤਾ ਅਤੇ ਤਿੰਨ ਭੈਣਾ ਨਾਲ ਆਪਣੇ ਜੱਦੀ ਪਿੰਡ ਵਾਪਿਸ ਆ ਗਏ। ਹਸਨਪੁਰ, ਲੁਧਿਆਣਾ ਜ਼ਿਲ੍ਹਾ, ਪੰਜਾਬ ਹੈ। 8 ਅਕਤੂਬਰ 2009 ਨੂੰ ਲੁਧਿਆਣਾ ਵਿਖੇ ਉਸ ਦੀ ਮੌਤ ਹੋ ਗਈ ਸੀ।[2]

ਫਿਲਮਾਂ[ਸੋਧੋ]

ਗੀਤਕਾਰੀ[ਸੋਧੋ]

ਇੰਦਰਜੀਤ ਹਸਨਪੁਰੀ ਦਾ ਗੀਤਕਾਰੀ ਵਿੱਚ ਵਿਸ਼ੇਸ਼ ਸਥਾਨ ਸੀ। ਉਨ੍ਹਾਂ ਦੁਆਰਾ ਲਿਖਿਆ ਗਿਆ ਉਨ੍ਹਾਂ ਦਾ ਪਹਿਲਾ ਗੀਤ "ਸਾਧੂ ਹੁੰਦੇ ਰੱਬ ਵਰਗੇ ਘੁੰਡ ਕਢ ਕੇ ਖੈਰ ਨਾ ਪਾਈ' ਸਾਦੀ ਬਖਸ਼ੀ ਨਾਮੀ ਗਾਇਕ ਨੇ ਗਾਇਆ। ਇਸ ਗੀਤ ਨਾਲ ਉਨ੍ਹਾਂ ਨੂੰ ਬਹੁਤ ਪ੍ਰਸਿੱਧੀ ਮਿਲੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਬਹੁਤ ਸਾਰੇ ਗੀਤ ਲਿਖੇ। ਇਨ੍ਹਾਂ ਦੁਆਰਾ ਲਿਖੇ ਗੀਤਾਂ ਨੂੰ ਪੰਜਾਬ ਦੇ ਲਗਭਗ ਸਾਰੇ ਗਾਇਕਾਂ ਦੁਆਰਾ ਗਾਇਆ ਗਿਆ।

 • ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ,

ਕਿਤਾਬਾਂ[ਸੋਧੋ]

 • ਔਸੀਆਂ (1959)
 • ਸਮੇਂ ਦੀ ਆਵਾਜ਼ (1962)
 • ਜ਼ਿੰਦਗੀ ਦੇ ਗੀਤ (1966)
 • ਜੋਬਨ ਨਵਾਂ ਨਕੋਰ (1967)
 • ਰੂਪ ਤੇਰਾ ਰੱਬ ਵਰਗਾ (1968)
 • ਮੇਰੇ ਜਿਹੀ ਕੋਈ ਜੱਟੀ ਵੀ ਨਾ (1968)
 • ਗੀਤ, ਮੇਰੇ ਮੀਤ (1983)
 • ਕਿੱਥੇ ਗਏ ਉਹ ਦਿਨ ਓ ਅਸਲਮ ! (1986)
 • ਰੰਗ ਖ਼ੁਸ਼ਬੂ ਰੋਸ਼ਨੀ (1998)
 • ਕਿਰਤੀ ਕਿਰਤ ਕਰੇਂਦਿਆਂ
 • ਕਿੱਥੇ ਗਏ ਉਹ ਦਿਨ ਓ ਅਸਲਮ (ਲੰਮੀ ਕਵਿਤਾ)
 • ਮੋਤੀ ਪੰਜ ਦਰਿਆਵਾਂ ਦੇ

ਹਵਾਲੇ[ਸੋਧੋ]

 1. "Inderjit Singh Hasanpuri – Producer, Director, Punjabi Songwriter". Biographical article. www.ludhianadistrict.com. Retrieved 29 February 2012. 
 2. Anshu Seth (8 October 2009). "Inderjeet Hassanpuri dead". The Tribune. Chandigarh: www.tribuneindia.com.