ਸਮੱਗਰੀ 'ਤੇ ਜਾਓ

ਇੰਦਰਾ ਗਾਂਧੀ ਸੁਪਰ ਥਰਮਲ ਪਾਵਰ ਪਲਾਂਟ

ਗੁਣਕ: 28°29′N 76°23′E / 28.48°N 76.38°E / 28.48; 76.38
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੰਦਰਾ ਗਾਂਧੀ ਸੁਪਰ ਥਰਮਲ ਪਾਵਰ ਪਲਾਂਟ
Map
ਅਧਿਕਾਰਤ ਨਾਮIndira Gandhi Thermal Power Project
ਦੇਸ਼ਭਾਰਤ
ਟਿਕਾਣਾਝਰਲੀ, ਝੱਜਰ ਹਰਿਆਣਾ
ਗੁਣਕ28°29′N 76°23′E / 28.48°N 76.38°E / 28.48; 76.38
ਸਥਿਤੀOperational
ਮਾਲਕਇੰਦਰਪਰਸਥ ਪਾਵਰ ਜਨਰੇਸ਼ਨ(IPGCL), ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰਸ਼ੇਨ ਲਿਮਿਟਿਡ(HPGCL) and ਐਨ ਪੀ ਟੀ ਸੀ
ਆਪਰੇਟਰਅਰਵਾਲੀ ਪਾਵਰ ਕੰਪਨੀ ਪ੍ਰਾਈਵੇਟ ਲਿਮਿਟਿਡ
ਥਰਮਲ ਪਾਵਰ ਸਟੇਸ਼ਨ
ਪ੍ਰਾਇਮਰੀ ਬਾਲਣਕੋਲਾ
ਬਿਜਲੀ ਉਤਪਾਦਨ
Units operational3 x 500MW
ਨੇਮਪਲੇਟ ਸਮਰੱਥਾ1,500MW

ਇੰਦਰਾ ਗਾਂਧੀ ਸੁਪਰ ਥਰਮਲ ਪਾਵਰ ਪਲਾਂਟ, ਭਾਰਤ ਦੇ ਹਰਿਆਣਾ ਰਾਜ ਦੇ ਝੱਜਰ ਜਿਲੇ ਦੇ ਝਰਲੀ (dudi) ਪਿੰਡ ਵਿੱਚ ਸਥਿਤ ਹੈ। ਇਹ ਇੱਕ ਕੋਲਾ ਅਧਾਰਤ ਬਿਜਲਈ ਪ੍ਰੋਜੈਕਟ ਹੈ ਜੋ ਅਰਾਵਲੀ ਪਾਵਰ ਕੰਪਨੀ ਨੇ ਐਨ ਪੀ ਟੀ ਸੀ ਅਤੇ ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰਸ਼ੇਨ ਲਿਮਿਟਿਡ ਨਾਲ ਭਾਈਵਾਲੀ ਵਜੋਂ ਰਲ ਕੇ ਲਗਾਇਆ ਹੈ। [1][2]

ਸਮਰਥਾ

[ਸੋਧੋ]
ਪੜਾਅ ਯੂਨਿਟ ਨੰਬਰ ਲਗਾਈ ਗਈ ਸਮਰਥਾ (ਮੈਗਾ ਵਾਟ) ਸ਼ੁਰੂ ਹੋਣ ਦੀ ਮਿਤੀ ਸਥਿਤੀ
ਪੜਾਅ 1 500 2011 ਨਵੰਬਰ ਚਾਲੂ
ਪੜਾਅ 2 500 2011 ਅਕਤੂਬਰ ਚਾਲੂ
ਪੜਾਅ 2 500 2012 ਮਾਰਚ ਚਾਲੂ

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2015-07-02. Retrieved 2016-01-01. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ". Archived from the original on 2015-07-02. Retrieved 2016-01-01. {{cite web}}: Unknown parameter |dead-url= ignored (|url-status= suggested) (help)

ਫਰਮਾ:ਹਰਿਆਣਾ ਦੇ ਬਿਜਲਈ ਪਲਾਂਟ