ਮਾਮੋਨੀ ਰਾਇਸਮ ਗੋਸਵਾਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਇੰਦਰਾ ਗੋਸਵਾਮੀ ਤੋਂ ਰੀਡਿਰੈਕਟ)
Jump to navigation Jump to search
ਇੰਦਰਾ ਗੋਸਵਾਮੀ
ਜਨਮ (1942-11-14)14 ਨਵੰਬਰ 1942
ਗੁਹਾਟੀ, ਅਸਮ, ਭਾਰਤ
ਮੌਤ 29 ਨਵੰਬਰ 2011(2011-11-29) (ਉਮਰ 69)[1]
ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ, ਗੁਹਾਟੀ, ਅਸਮ, ਭਾਰਤ[2]
ਵੱਡੀਆਂ ਰਚਨਾਵਾਂ -The Moth Eaten Howdah of a Tusker
-The Man from Chinnamasta
-Pages Stained With Blood
ਕੌਮੀਅਤ ਭਾਰਤੀ
ਨਸਲੀਅਤ ਆਸਾਮੀ
ਕਿੱਤਾ ਸੰਪਾਦਕ, ਕਵੀ, ਪ੍ਰੋਫੈਸਰ, ਵਿਦਵਾਨ ਅਤੇ ਲੇਖਕ
ਪ੍ਰਭਾਵਿਤ ਹੋਣ ਵਾਲੇ Manikuntala Bhattahcarya, Arup Kumar Nath, Jayanta Saikia, Sanjib Pol Deka, etc.
ਜੀਵਨ ਸਾਥੀ Madhaven Raisom Ayengar (deceased)
ਵਿਧਾ ਆਸਾਮੀ ਸਾਹਿਤ

ਇੰਦਰਾ ਗੋਸਵਾਮੀ (ਆਸਾਮੀ: ইন্দিৰা গোস্বামী) (14 ਨਵੰਬਰ, 1942 – 29 ਨਵੰਬਰ, 2011), ਕਲਮੀ ਨਾਮ ਮਾਮੋਨੀ ਰਾਇਸਮ ਗੋਸਵਾਮੀ ਅਤੇ ਮਾਮੋਨੀ ਬੈਦੀਓ ਵਜੋਂ ਵੀ ਮਸ਼ਹੂਰ,[3] ਇੱਕ ਆਸਾਮੀ ਸੰਪਾਦਕ, ਕਵੀ, ਪ੍ਰੋਫੈਸਰ, ਵਿਦਵਾਨ ਅਤੇ ਲੇਖਕ ਸੀ।

Indira Goswami in inauguration ceremony of a 2nd India Saraswati temple at Bijoy Nagar, Guwahati

ਉਹ ਸਾਹਿਤ ਅਕਾਦਮੀ ਅਵਾਰਡ (1983)[4]ਗਿਆਨਪੀਠ (2001)[5] ਅਤੇ ਪ੍ਰਿੰਸਿਪਲ ਪ੍ਰਿੰਸ ਕਲੌਸ ਲੌਰੀਏਟ (2008) ਜੇਤੂ ਸੀ।[6]

ਹਵਾਲੇ[ਸੋਧੋ]