ਸਮੱਗਰੀ 'ਤੇ ਜਾਓ

ਇੱਛਾਮਤੀ ਦਰਿਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੱਛਾਮਤੀ ਦਰਿਆ
ਦਰਿਆ
ਟਾਕੀ ਅਰਾਮ-ਘਰ ਤੋਂ ਨਜ਼ਾਰਾ। ਦਰਿਆ ਦੇ ਦੂਜੇ ਪਾਸੇ ਬੰਗਲਾਦੇਸ਼ ਦੇ ਕੰਢੇ ਵਿਖ ਰਹੇ ਹਨ।
ਦੇਸ਼ ਬੰਗਲਾਦੇਸ਼, ਭਾਰਤ
ਇੱਛਾਮਤੀ ਦਰਿਆ ਭਾਰਤ ਅਤੇ ਬੰਗਲਾਦੇਸ਼ ਵਿੱਚੋਂ ਵਲ਼ ਖਾਂਦਾ ਜਾਂਦਾ ਹੈ

ਇੱਛਾਮਤੀ ਦਰਿਆ (ਬੰਗਾਲੀ: Lua error in package.lua at line 80: module 'Module:Lang/data/iana scripts' not found.) ਇੱਕ ਪਾਰ-ਸਰਹੱਦੀ ਦਰਿਆ ਹੈ ਜੋ ਭਾਰਤ ਅਤੇ ਬੰਗਲਾਦੇਸ਼ ਵਿੱਚੋਂ ਲੰਘਦਾ ਹੈ ਅਤੇ ਦੋਹਾਂ ਦੇਸ਼ਾਂ ਵਿਚਲੀ ਸਰਹੱਦ ਵੀ ਹੈ।[1] ਇਸ ਦਰਿਆ ਵਿੱਚ ਗਾਰੇਪਣ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਜਿਸ ਕਰ ਕੇ ਗਰਮੀਆਂ ਵਿੱਚ ਔੜ ਅਤੇ ਬਰਸਾਤਾਂ ਵੇਲੇ ਹੜ ਆਉਂਦੇ ਹਨ। ਭਾਰਤ ਅਤੇ ਬੰਗਲਾਦੇਸ਼ ਦੀਆਂ ਸਰਕਾਰਾਂ ਇਸ ਮਸਲੇ ਦੇ ਹੱਲ ਲਈ ਚਰਚਾ ਕਰ ਰਹੀਆਂ ਹਨ।[2]

ਹਵਾਲੇ

[ਸੋਧੋ]
  1. Ahmed, Tamina. "Ichamati". Banglapedia. Asiatic Society of Bangladesh. Archived from the original on 2007-12-16. Retrieved 2007-12-10. {{cite web}}: Unknown parameter |dead-url= ignored (|url-status= suggested) (help)
  2. Basu, Biplab Bhusan. "Overview of Conservation and Development of Affected Rivers in South Bengal". School of Fundamental Research. Retrieved 2007-12-10.