ਈਐਲ ਏਐਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਈਐਲ ਏਐਲ ਇਸਰਾਇਲ ਏਅਰਲਾਈਨਜ਼ ਲਿਮਿਟੇਡ (ਟੇਸ: ਈਐਲਏਐਲ),[1] ਈਐਲ ਏਐਲ ਦੇ ਤੌਰ ਤੇ ਵਪਾਰ ਕਰਨ ਵਾਲੀ ਇਸਰਾਇਲ ਦੀ ਇੱਕ ਫਲੈਗ ਕੈਰੀਅਰ ਹੈ I[2][3] ਇਸ ਏਅਰਲਾਈਨ ਦੀ ਉਦਘਾਟਨੀ ਉਡਾਣ ਜਨੇਵਾ ਤੋਂ ਟੇਲ ਏਵੀਵ ਸਤੰਬਰ 1948 ਵਿੱਚ ਹੋਈ, ਇਸ ਤੋਂ ਬਾਅਦ ਏਅਰਲਾਈਨ 50 ਤੋਂ ਵੱਧ ਸਥਾਨਾਂ ਲਈ ਸੇਵਾ ਪ੍ਦਾਨ ਕਰਨ ਲਗੀ, ਜਿਸ ਵਿੱਚ ਉਹਨੇ ਬੈਨ ਗੂਰਿਅਨ ਏਅਰਪੋਰਟ ਵਿੱਚ ਸਥਿਤ ਆਪਣੇ ਮੁੱਖ ਬੇਸ ਤੋਂ, ਆਪਣੇ ਤਹਿਸ਼ੁਦਾ ਘਰੇਲੂ ਅਤੇ ਅੰਤਰਰਾਸ਼ਟਰੀ ਸੇਵਾ ਅਤੇ ਇਸਰਾਇਲ ਵਿਚਕਾਰ ਅਤੇ ਯੂਰੋਪ ਮਿਡਲ ਇਸਟ, ਅਮਰੀਕਾ, ਅਫ਼ਰੀਕਾ ਅਤੇ ਇਸਟ ਵਿੱਚ ਦੂਰ ਤੱਕ ਕਾਰਗੋ ਉਡਾਣਾਂ ਦੀ ਸੇਵਾਵਾਂ ਦਾ ਸੰਚਾਲਨ ਕੀਤਾ I[4]

ਈਐਲ ਏਐਲ ਦੇ ਅਸੂਲ ਅਨੁਸਾਰ ਉਹ ਉਡਾਣ ਦੇ ਸਮੇਂ ਭੋਜਨ ਵਿੱਚ ਕੇਵਲ ਕੋਸ਼ਰ ਦੀ ਹੀ ਪੇਸ਼ਕਸ਼ ਕਰਦੇ ਸਨ ਅਤੇ ਜੂਇਸ਼ ਸਬੱਬਾਥ ਜਾਂ ਧਾਰਮਿਕ ਛੁਟੀਆਂ ਤੇ ਉਡਾਣ ਦੀ ਸੇਵਾ ਨਹੀਂ ਦਿੰਦੇ ਸਨ I[5][6] ਈਐਲ ਏਐਲ ਇੱਕ ਅਜਿਹੀ ਇੱਕਲੋਤਿ ਵਪਾਰਕ ਏਅਰਲਾਈਨ ਹੈ ਜਿਸ ਦੇ ਜਹਾਜ ਵਿੱਚ ਮੀਸਾਇਲ ਡਿਫ਼ੈਂਸ ਸਿਸਟਮ ਲਗੇ ਹਨ ਅਤੇ ਇਸਨੂੰ ਦੁਨੀਆ ਦੀ ਸੁਰੱਖਿਅਤ ਏਅਰਲਾਈਨਾਂ ਵਿੱਚੋਂ ਇੱਕ ਮਨਿਆ ਗਿਆ ਹੈ (ਜ਼ਮੀਨ ਅਤੇ ਉਡਾਣ ਦੌਰਾਨ), ਧੰਨਵਾਦ ਹੈ ਇਸਦੇ ਸਖ਼ਤ ਸੁਰੱਖਿਅਤ ਕਾਰਵਾਈ ਦਾ I ਫਿਰ ਵੀ ਇਹ ਕਈ ਵਾਰ ਇਸਨੂੰ ਹਾਇਜੈਕ ਕਰਨ ਅਤੇ ਇਸਦੇ ਉੱਤੇ ਆਤਂਕਵਾਦੀ ਹਮਲੇ ਕੋਸ਼ਿਸ਼ਾਂ ਹੋਇਆਂ ਸਨ ਪਰ ਈਐਲ ਏਐਲ ਉਡਾਣ ਸਿਰਫ ਇੱਕ ਵਾਰ ਹੀ ਹਾਇਜੈਕ ਹੋਇਆ ਹੈ I ਇਸਰਾਇਲੀ ਰਾਸ਼ਟਰੀ ਏਅਰਲਾਈਨ ਹੋਣ ਦੇ ਨਾਤੇ, ਈਐਲ ਏਐਲ ਨੇ ਮਾਨਵੀ ਸੰਕਟਕਾਲੀਨ ਕੋਸ਼ਿਸ਼ਾਂ, ਦੁਸਰੇ ਦੇਸ਼ਾਂ ਤੋਂ ਇਸਰਾਇਲ ਵਿੱਚ ਯਹੂਦੀਆਂ ਦੇ ਏਅਰਲਿਫ਼ਟਿੰਗ ਕਰਦੇ ਇੱਕ ਮਹਤਵਪੂਰਣ ਭੂਮਿਕਾ ਨਿਭਾਇਆ, ਤੇ ਸਭ ਤੋਂ ਵੱਧ ਯਾਤਰੀਆਂ ਨੂੰ (ਇੱਕ ਉਡਾਣ ਵਿੱਚ 1,122 ਯਾਤਰੀਆਂ ਨੂੰ) ਵਪਾਰਕ ਏਅਰਕ੍ਰਾਫਟ ਤੇ ਯਾਤਰਾ ਕਰਵਾਕੇ ਵਲੱਡ ਰਿਕਾਰਡ ਵੀ ਬਣਾਇਆ I ਇਹ ਸਾਲ 1991 ਦੀ ਘਟਨਾ ਹੈ ਜਦੋਂ ਓਪਰੇਸ਼ਨ ਸੋਲੋਮੋਨ ਸਮੇਂ 14,500 ਯਹੂਦੀ ਰਿਫ਼ਿਊਜੀਆਂ ਨੂੰ ਇਥੋਪਿਆ ਤੋਂ ਲਿਆਇਆ ਗਿਆ ਸੀ I[7][8]

ਸਾਲ 2012 ਵਿੱਚ, ਈਐਲ ਏਐਲ ਨੇ ਸਾਰੇ ਬੋਇੰਗ ਜਹਾਜਾਂ ਦੇ 38 ਏਅਰਕ੍ਰਾਫਟ ਦਾ ਸੰਚਾਲਨ, 4 ਲੱਖ ਯਾਤਰੀਆਂ ਨੂੰ ਹਵਾਈ ਸਫ਼ਰ ਕਰਵਾਕੇ ਅਤੇ ਦੁਨੀਆ ਦੇ 6,056 ਸਟਾਫ਼ ਮੈਂਬਰਾਂ ਨੂੰ ਰੋਜ਼ਗਾਰ ਦੇਕੇ ਕੀਤਾ I ਕੰਪਨੀ ਦੀ ਆਮਦਨ ਸਾਲ 2011 ਵਿੱਚ ਵੱਧਕੇ $2.4 ਅਰਬ ਹੋ ਗਈ ਅਤੇ ਕੁੱਲ ਘੱਟਾ $49.4 ਲੱਖ ਦਾ ਹੋ ਗਿਆ I ਇਸਦੇ ਮੁਕਾਬਲੇ $57 ਲੱਖ ਦਾ ਵੱਧਾ ਸੀ I[9]

ਇਤਿਹਾਸ[ਸੋਧੋ]

ਸ਼ੁਰੂਆਤੀ ਸਾਲ[ਸੋਧੋ]

ਸਤੰਬਰ 1948, ਇਸਰਾਏਲ ਦੇ ਪਹਿਲੇ ਰਾਸ਼ਟਰਪਤੀ, ਚੈਮ ਵੇਜਮਾਨ ਨੇ ਜੇਨੇਵਾ,ਸਵੀਟਜਰ ਲੇਡ ਵਿੱਚ ਇੱਕ ਕੋਨ੍ਫ੍ਰੇੰਸ ਵਿੱਚ ਸ਼ਾਮਿਲ ਹੋਏ. ਵੇਜਮਾਨ ਨੇ ਇਸਰਾਇਲੀ ਗੋਵਰਮੈਟ ਦੇ ਜਹਾਜ ਵਿੱਚ ਜਾਣਾ ਸੀ ਪਰ ਉਸ ਵੇਲੇ ਇਸਰਾਇਲੀ ਰੋਕ ਕਰਕੇ ਇਸ ਤਰਹ ਸਭੰਵ ਨਹੀਂ ਹੋ ਸਕਿਆ. ਵੇਜਮਾਨ ਨੂੰ ਘਰ ਵਾਪਿਸ ਲੈ ਕੇ ਆਉਣ ਵਾਸਤੇ ਇੱਕ ਇਜ਼ਰਾਇਲੀ C-54 ਫੌਜੀ ਆਵਾਜਾਈ ਜਹਾਜ਼ ਨੂੰ ਇੱਕ ਸਿਵਲੀਅਨ ਜਹਾਜ਼ ਵਿੱਚ ਤਬਦੀਲ ਕੀਤਾ ਗਿਆ ਸੀ. ਜਹਾਜ਼ 'El Al / ਇਸਰਾਏਲ ਦੇ ਨੈਸ਼ਨਲ ਏਵੀਏਸ਼ਨ ਕੰਪਨੀ "ਦਾ ਲੋਗੋ ਦੇ ਨਾਲ ਰੰਗੀ ਗਈ ਸੀ ਅਤੇ ਇਸਰਾਏਲ ਜਿਨੀਵਾ ਤੱਕ ਇੱਕ ਨਾ-ਸਟਾਪ ਹਵਾਈ ਯਾਤਰਾ ਮੁਮਕਿਨ ਕਰਨ ਲਈ ਇੱਕ ਵਾਧੂ ਬਾਲਣ ਕੁੰਡ (ਫਿਉਲ ਟੇਂਕ) ਇਸ ਦੇ ਨਾਲ ਫਿੱਟ ਕੀਤਾ ਗਿਆ ਸੀ. 28 ਸਤੰਬਰ ਨੂੰ ਇਸ ਨੇ ਅਕਰੋਨ ਹਵਾਈ ਬੇਸ ਤੋ ਉੜਾਨ ਭਰੀ ਸੀ ਅਤੇ ਅਗਲੇ ਦਿਨ ਇਹ ਇਸਰਾਏਲ ਵਾਪਿਸ ਆਇਆ ਸੀ. ਉੜਾਨ ਤੋ ਬਾਦ ਜਹਾਜ ਨੂੰ ਦੋਬਾਰਾ ਪੇਂਟ ਕੀਤਾ ਗਿਆ ਸੀ ਅਤੇ ਸੇਨਾ ਦੀ ਵਰਤੋ ਵਾਸਤੇ ਸੇਨਾ ਨੂੰ ਵਾਪਿਸ ਕਰ ਦਿੱਤਾ ਗਿਆ ਸੀ[10][11]

ਇਸ ਤੋ ਬਾਦ ਏਅਰ ਲਾਇਨ ਬਣਾਈ ਅਤੇ ਇਸ ਨੂੰ 15 ਨਵੰਬਰ 1948 ਵਿੱਚ ਇਸਰਾਏਲ ਦੀ ਫਲੇਗ ਏਅਰ ਲਾਇਨ ਖੋਸ਼ਿਤ ਕੀਤਾ ਗਿਆ ਤੇ 1949 ਤੱਕ ਇਸ ਨੇ ਪਟੇ ਜਹਾਜ਼ ਦੇ ਦੋ ਜਹਾਜ ਦਾ ਪ੍ਰਯੋਗ ਕੀਤਾ. ਇਸ ਤੋ ਬਾਦ ਏਅਰ ਲਾਇਨ ਨੇ ਅਮੇਰਿਕਾ ਏਅਰ ਲਾਇਜ ਤੋ ਦੋ ਡੀ.ਸੀ.-4s ਜਹਾਜ ਖਰੀਦ ਲਿਤੇ.

ਹਵਾਲੇ[ਸੋਧੋ]

  1. "TASE Site - Profile". Tase.co.il. 2010-01-07. Archived from the original on 2012-02-17. Retrieved 2014-07-18. {{cite web}}: Unknown parameter |dead-url= ignored (help)
  2. United States. "ELAL Israel Airlines LTD". Seabury APG. Retrieved 2013-07-04.
  3. "Israel special - Flag carrier El Al thrives despite high fuel costs and competition". Flightglobal. 11 ਫ਼ਰਵਰੀ 2008. Archived from the original on 25 ਮਈ 2014. {{cite news}}: Unknown parameter |deadurl= ignored (help)
  4. "El Al Flight Schedule". El Al. Retrieved 2007-05-28.
  5. Orme, William A. Jr. (March 5, 1999). "El Al at a Turning Point; A Mirror of Israel's Divisions Prepares to Go 49% Public". The New York Times. Retrieved February 15, 2010.
  6. Wagner, Matthew (2006-12-06). "Another report of non-kosher food on El Al plane". The Jerusalem Post. Retrieved 2012-04-12.
  7. "Aviation World Records". Think Quest. Archived from the original on 2007-02-28. Retrieved 2007-05-07. {{cite web}}: Unknown parameter |dead-url= ignored (help)
  8. Brinkley, Joel (May 26, 1991). "Ethiopian Jews and Israelis Exult as Airlift Is Completed". The New York Times.
  9. "El Al, Major financial and operational statistics for 2011" (PDF). El Al. March 2012. Retrieved 2012-04-12.
  10. "History of El Al Israel Air". cleartrip.com. Archived from the original on 22 ਜੂਨ 2014. Retrieved 5 October 2016. {{cite web}}: Unknown parameter |dead-url= ignored (help)
  11. "El Al Company History". Answers.com Premium Partner. Retrieved 2007-05-27.