ਸਮੱਗਰੀ 'ਤੇ ਜਾਓ

ਉਇੰਡਸਰ, ਉਂਟਾਰੀਓ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿੰਡਸਰ,ਉਇੰਡਸਰ,ਉਇੰਡਜ਼ਰ ਜਾਂ ਬਿੰਜਰ ਪੱਛਮੀ ਉਂਟਾਰੀਓ, ਕੰਨੇਡੇ’ਚ ਇੱਕ ਸ਼ਹਿਰ ਹੈ, ਜੋ ਡੱਟ੍ਰੋਇਟ, ਮਿਛਿਗਨ, ਸੰਯੁਕਤ ਰਾਜ ਅੰਮ੍ਰੀਕੇ ਤੋਂ ਸਿੱਧਾ ਡਿੱਟ੍ਰੋਇਟ ਦਰਿਆ ਦੇ ਦੱਖਣੀ ਕੰਢੇ ਤੇ ਹੈ। ਇਹ ਅੱਸੑਕੑਸ ਜ਼ਿਲ੍ਹੇ’ਚ ਪੈਂਦੀ ਹੈ । ਇਹ ਕੰਨੇਡੇ’ਚ ਸਭ ਦੇ ਅੰਦਰ ਸਥਿਤ ਪਰ ਪ੍ਰਸ਼ਾਸਨਿਕ ਤੌਰ 'ਤੇ ਸੁਤੰਤਰ, ਇਹ ਕੈਨੇਡਾ ਦਾ ਸਭ ਤੋਂ ਦੱਖਣੀ ਸ਼ਹਿਰ ਹੈ , ਅਤੇ ਕਿਊਬਿਕ ਸ਼ਹਿਰ-ਵਿੰਡਸਰ ਕੋਰੀਡੋਰ ਦੇ ਦੱਖਣ-ਪੱਛਮੀ ਸਿਰੇ ਨੂੰ ਦਰਸਾਉਂਦਾ ਹੈ। ੨੦੨੧ ਦੀ ਮਰਦਮਸ਼ੁਮਾਰੀ ਦੇ ਵਿੱਚ ਸ਼ਹਿਰ ਦੀ ਆਬਾਦੀ ੨੨੯,੬੬੦ ਸੀ, ਜਿਸ ਨਾਲ ਇਹ ਲੰਡਨ ਅਤੇ ਕਿਚਨਰ ਤੋਂ ਬਾਅਦ ਦੱਖਣ-ਪੱਛਮੀ ਓਂਟਾਰੀਓ’ਚ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ । ਇਹਦੇ ਕੋਲ ਪੰਜਾਂ ਸਾਲਾਂ’ਚ ੫.੭% ਦੀ ਵੱਧਾਈ ੨,੧੭,੧੮੮ ਤੋਂ [1] । ਡਿੱਟ੍ਰੋਇਟ-ਵਿੰਡਸਰ ਸ਼ਹਿਰੀ ਖੇਤਰ ਉੱਤਰੀ ਅਮ੍ਰੀਕਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਅੰਤਰ-ਸਰਹੱਦੀ ਸੰਜੋਗ ਹੈ। ਮਹਾਨ ਝੀਲ ਮੇਗਾਲੋਪੋਲਿਸ ਨੂੰ ਜੋੜਦੇ ਹੋਏ, ਅੰਬੈਸਡਰ ਪੁਲ਼ ਬਾਰਡਰ ਕਰਾਸਿੰਗ ਕੰਨੇਡਾ-ਸੰਯੁਕਤ ਰਾਜ ਦੀ ਸਰਹੱਦ 'ਤੇ ਸਭ ਤੋਂ ਵਿਅਸਤ ਵਪਾਰਕ ਕਰਾਸਿੰਗ ਹੈ।

  1. "Demographics | City of Windsor". www.citywindsor.ca (in ਅੰਗਰੇਜ਼ੀ). Retrieved 2024-06-26.