ਡਿਟਰੋਇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੈਟਰੋਇਟ
Detroit
ਡੈਟਰੋਇਟ ਦਾ ਸ਼ਹਿਰ
ਡੈਟਰੋਇਟ ਸ਼ਹਿਰ ਦੇ ਕੁਝ ਨਜ਼ਾਰੇ
ਡੈਟਰੋਇਟ ਸ਼ਹਿਰ ਦੇ ਕੁਝ ਨਜ਼ਾਰੇ
Flag of ਡੈਟਰੋਇਟ DetroitOfficial seal of ਡੈਟਰੋਇਟ Detroit
ਉਪਨਾਮ: 
ਮੋਟਰ ਸਿਟੀ, ਮੋਟਾਊਨ, ਨਵਯੁੱਗ ਸ਼ਹਿਰ, ਪਣਜੋੜਾਂ ਦਾ ਸ਼ਹਿਰ, ਦ ਡੀ, ਹਾਕੀਟਾਊਨ, ਦੁਨੀਆ ਦੀ ਗੱਡੀ ਰਾਜਧਾਨੀ, ਰਾਕ ਸਿਟੀ, ਦ 313
ਮਾਟੋ: 
Speramus Meliora; Resurget Cineribus
(ਲਾਤੀਨੀ: ਸਾਨੂੰ ਚੰਗੇਰੀਆਂ ਚੀਜ਼ਾਂ ਦੀ ਆਸ ਹੈ; ਇਹ ਸੁਆਹ ਤੋਂ ਉੱਠ ਖੜ੍ਹਾ ਹੋਵੇਗਾ)
ਵੇਨ ਕਾਊਂਟੀ ਅਤੇ ਮਿਸ਼ੀਗਨ ਰਾਜ ਵਿੱਚ ਟਿਕਾਣਾ
ਵੇਨ ਕਾਊਂਟੀ ਅਤੇ ਮਿਸ਼ੀਗਨ ਰਾਜ ਵਿੱਚ ਟਿਕਾਣਾ
ਦੇਸ਼ਫਰਮਾ:ਸੰਯੁਕਤ ਰਾਜ ਅਮਰੀਕਾ
ਰਾਜਫਰਮਾ:ਦੇਸ਼ ਸਮੱਗਰੀ ਮਿਸ਼ੀਗਨ
ਕਾਊਂਟੀਤਸਵੀਰ:Wayne County, Michigan (crest).png ਵੇਨ ਕਾਊਂਟੀ
ਸਥਾਪਨਾ1701
ਸ਼ਹਿਰ ਬਣਿਆ1806
ਸਰਕਾਰ
 • ਕਿਸਮਮੇਅਰ-ਕੌਂਸਲ
 • ਬਾਡੀਡੈਟਰੋਇਟ ਸ਼ਹਿਰੀ ਕੌਂਸਲ
 • ਮੇਅਰਮਾਈਕ ਡਗਨ
 • ਐਮਰਜੈਂਸੀ ਪ੍ਰਬੰਧਕਕੈਵਿਨ ਔਰ[1]
 • ਸ਼ਹਿਰੀ ਕੌਂਸਲ
ਖੇਤਰ
 • ਸ਼ਹਿਰ142.87 sq mi (370.03 km2)
 • Land138.75 sq mi (359.36 km2)
 • Water4.12 sq mi (10.67 km2)
 • Urban
1,295 sq mi (3,350 km2)
 • Metro
3,913 sq mi (10,130 km2)
ਉੱਚਾਈ600 ft (200 m)
ਆਬਾਦੀ
 (2013)[5][6]
 • ਸ਼ਹਿਰ6,81,090[4]
 • ਰੈਂਕਯੂ.ਐਸ: 18ਵਾਂ
 • ਘਣਤਾ5,142/sq mi (1,985/km2)
 • ਸ਼ਹਿਰੀ
37,34,090 (ਯੂ.ਐਸ: 11ਵਾਂ)
 • ਮੈਟਰੋ
42,92,060 (ਯੂ.ਐਸ: 14ਵਾਂ)
 • CSA
53,11,449 (ਯੂ.ਐਸ: 12ਵਾਂ)
ਵਸਨੀਕੀ ਨਾਂਡੈਟਰੋਇਟੀ
ਸਮਾਂ ਖੇਤਰUTC−5 (ਈ.ਐਸ.ਟੀ)
 • Summer (ਡੀਐਸਟੀ)UTC−4 (ਈ.ਡੀ.ਟੀ)
ਵੈੱਬਸਾਈਟDetroitMI.gov

ਡੈਟਰੋਇਟ /d[invalid input: 'ɨ']ˈtrɔɪt/[7] ਸੰਯੁਕਤ ਰਾਜ ਅਮਰੀਕਾ ਦੇ ਮਿਸ਼ੀਗਨ ਰਾਜ ਦਾ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ ਅਤੇ ਸੰਯੁਕਤ ਰਾਜ-ਕੈਨੇਡਾ ਸਰਹੱਦ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਰਾਜ ਦੀ ਸਭ ਤੋਂ ਵੱਧ ਅਬਾਦੀ ਵਾਲੀ ਵੇਨ ਕਾਊਂਟੀ ਦਾ ਟਿਕਾਣਾ ਹੈ।

ਹਵਾਲੇ[ਸੋਧੋ]