ਉਨਧੀਯੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Undhiyu

ਉਨਧੀਯੂ ਇੱਕ ਗੁਜਰਾਤ ਪਕਵਾਨ ਹੈ ਜੋ ਕੀ ਸਬਜੀਆਂ ਦੇ ਨਾਲ ਬਣਦਾ ਹੈ। ਇਸ ਵਿਅੰਜਨ ਦਾ ਨਾਮ ਗੁਜਰਾਤੀ ਸ਼ਬਦ 'ਮਾਤਲੁ' ਤੋਂ ਆਇਆ ਹੈ ਜਿਸਦਾ ਅਰਥ ਮਿੱਟੀ ਦਾ ਬਰਤਨ ਹੁੰਦਾ ਹੈ ਅਤੇ 'ਉਨਧੂ'ਦਾ ਮਤਲਬ ਪੁੱਠਾ ਹੁੰਦਾ ਹੈ ਕਿਉਂਕਿ ਇਸ ਪਕਵਾਨ ਨੂੰ ਮਿੱਟੀ ਦੇ ਬਰਤਨ ਨੂੰ ਅੱਗ ਤੇ ਪੁਉਥਾ ਰੱਖ ਕੇ ਪਕਾਇਆ ਜਾਂਦਾ ਹੈ। ਇਹ ਇੱਕ ਮੌਸਮੀ ਪਕਵਾਨ ਹੈ ਜੋ ਕੀ ਦੱਖਣੀ ਗੁਜਰਾਤ ਤੇ ਤੱਟ ਤੇ ਸਰਦੀ ਦੇ ਮੌਸਮ ਤੇ ਪਾਏ ਜਾਣ ਵਾਲੀ ਸਬਜੀਆਂ ਜਿਂਵੇ ਕੀ ਕੱਚੇ ਕੇਲੇ, ਐਗਪਲਾਂਟ, ਹਰੀ ਬੀਨ, ਮੁਠੀਆ, ਆਲੂ, ਜਾਮਨੀ ਯਾਮ ਅਤੇ ਪਲਾਨਟੇਨ ਤੋਂ ਬਣਾਈ ਜਾਂਦੀ ਹੈ। ਇਸਨੂੰ ਸੁੱਕੀ ਕੜੀ ਨਾਲ ਮਸਾਲੇਦਾਰ ਬਣਾਇਆ ਜਾਂਦਾ ਹੈ ਜੋ ਕੀ ਕ੍ਦ੍ਦੁਕਸ ਕਿੱਤੇ ਨਾਰੀਅਲ, ਚੀਨੀ, ਹਰੀ ਮਿਰਚ, ਅਦਰੱਕ, ਲਸਣ, ਅਤੇ ਸੀਲਾਂਤ੍ਰੋ ਦੇ ਪੱਤੇ ਨਾਲ ਬਣਦੀ ਹੈ। ਇਸ ਮਿਸ਼ਰਣ ਨੂੰ ਤੇਲ ਵਿੱਚ ਲੰਬੇ ਸਮੇਂ ਪਕਾਕੇ ਥੋੜਾ ਜੇਹਾ ਪਾਣੀ ਪਾ ਦਿੱਤਾ ਜਾਂਦਾ ਹੈ ਤਾਂਕਿ ਭਾਪ ਨਾਲ ਸਬਜੀਆਂ ਬਣ ਸਕਣ।[1]

ਬਣਾਉਣ ਦੀ ਵਿਧੀ[ਸੋਧੋ]

 1. ਮਿਰਚ, ਅਦਰੱਕ, ਲਸਣ ਅਤੇ ਧਨੀਏ ਦਾ ਪੇਸਟ ਬਣਾ ਲੋ।
 2. ਹੁਣ ਸਬਜੀਆਂ ਨੂੰ ਤੇਲ ਅਤੇ ਮਸਲੇ ਦੇ ਪੇਸਟ ਨਾਲ ਮਿਲਾਦੋ।
 3. ਹੁਣ ਅੱਧੇ ਘੰਟੇ ਲਈ ਇਸਨੂੰ ਏਵੈ ਹੀ ਪਿਆ ਰਹਿਣ ਦੋ।
 4. ਹੁਣ ਤੇਲ ਨੂੰ ਗਰਮ ਕਰਕੇ ਇਸ ਵਿੱਚ ਸਬਜੀਆਂ ਮਿਲਾ ਦੋ ਅਤੇ ਚੰਗੀ ਤਰਾਂ ਹਿਲਾਓ।
 5. ਹੁਣ ਢੱਕ ਕੇ 5 ਮਿੰਟ ਪਕਾਓ।
 6. ਹੁਣ ਪਾਪੜੀ, ਹਲਦੀ, ਆਟਾ, ਅਜ੍ਵੈਨ ਅਤੇ ਲੂਣ ਪਾ ਦੋ।
 7. ਹੁਣ ਇਸਨੂੰ ਢੱਕ ਕੇ ਪਕਾਓ ਜਦ ਤੱਕ ਇਹ ਚੰਗੀ ਤਰਾਂ ਬਣ ਜਾਵੇ।
 8. ਹੁਣ ਧਨੀਆ, ਨਿੰਬੂ ਅਤੇ ਕੁਛ ਪਾਣੀ ਦੇ ਛਿੱਟੇ ਪਾ ਦੋ।
 9. ਹੁਣ ਚੀਨੀ ਪਾ ਦੋ ਅਤੇ ਚੰਗੀ ਤਰਾਂ ਮਿਲਾਓ।
 10. ਹੁਣ ਗਰਮ ਗਰਮ ਪਰਾਂਠੇ ਨਾਲ ਚਖੋ।
 1. Anjali Desai (2007). India Guide Gujarat. India Guide Publications. p. 366. ISBN 9780978951702.