ਉਪਾਸਨਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉਪਾਸਨਾ ਸਿੰਘ
UpasanaSingh.jpg
2009 ਵਿੱਚ ਉਪਾਸਨਾ ਸਿੰਘ
ਜਨਮ29 ਜੁਆਉਣੇ 1975 (ਉਮਰ 42)
ਹੁਸ਼ਿਆਰਪੁਰ, ਪੰਜਾਬ, ਇੰਡੀਆ
ਸਰਗਰਮੀ ਦੇ ਸਾਲ1986–ਵਰਤਮਾਨ
ਸਾਥੀਨੀਰਜ ਭਾਰਦਵਾਜ (m. 2009)[1]

ਉਪਾਸਨਾ ਸਿੰਘ ਇੱਕ ਭਾਰਤੀ ਅਭਿਨੇਤਰੀ ਅਤੇ ਸਟੈਂਡਅੱਪ ਕਾਮੇਡੀਅਨ ਹੈ। ਊ 1997 ਦੀ ਫਿਲਮ ਜੂਦਾਈ ਵਿੱਚ ਭੂਮਿਕਾ ਲਈ ਜਾਣੀ ਗਈ।[2] ਉਸਨੇ ਕਾਮੇਡੀ ਨਾਈਟਸ ਵਿਦ ਕਪਿਲ ਭੂਆ (ਪੜੋਸੀ ਆਂਟੀ) ਅਤੇ ਬਿਗ ਮੈਜਿਕ ਵਿੱਚ ਉੱਤੇ ਨਦਾਨੀਆਂ ਵਿੱਚ ਤਾਰਾਵੰਤੀ ਦੀ ਭੂਮਿਕਾ ਲਈ ਵਿੱਚ ਚਰਚਿਤ ਰਹੀ।[3] ਉਹ ਉਸ ਦੇ ਆਨਸਿਨ ਸਟਾਈਲ ਅਤੇ ਪੰਜਾਬੀ ਅਤੇ ਅਜੀਬ ਅੰਗ੍ਰੇਜ਼ੀ ਡਾਇਲੋਗਾਂ ਬੋਲਣ ਦੇ ਕਾਰਨ ਮਸ਼ਹੂਰ ਹੈ। ਉਸਨੇ ਕਈ ਬਾਲੀਵੁੱਡ ਫਿਲਮਾਂ ਦੇ ਨਾਲ-ਨਾਲ ਖੇਤਰੀ ਸਿਨੇਮਾ ਜਿਵੇਂ ਕਿ ਪੰਜਾਬੀ, ਭੋਜਪੁਰੀ, ਰਾਜਸਥਾਨੀ ਅਤੇ ਗੁਜਰਾਤੀ ਦੀਆਂ ਭੂਮਿਕਾਵਾਂ ਨਿਭਾਈਆਂ ਹਨ।

ਟੈਲੀਵਿਜ਼ਨ[ਸੋਧੋ]

 • ਜੈ ਹਨੂਮੈਨ ਵਿੱਚ ਮੋਹਿਨੀ ਦੀ ਭੂਮਿਕਾ
 • ਓਮ ਨਮਹ ਸ਼ਿਵਈ (ਟੀ.ਵੀ. ਸੀਰੀਜ਼) ਮੋਹਿਨੀ ਦੀ ਭੂਮਿਕਾ
 • ਰਾਜਾ ਕੀ ਅਯੇਗੀ ਬਰਾਤ ਵਿੱਚ ਭਾਨੂਮਤੀ ਦੀ ਭੂਮਿਕਾ
 • ਪਰੀ ਹੂੰ ਮੈਂ ਵਿੱਚ ਮਾਮੀ ਜੀ
 • ਮਾਇਕਾ ਵਿੱਚ ਲਵਲੀ ਭੂਆ
 • ਯੇ ਮੇਰੀ ਲਾਇਫ ਹੈ
 • ਤਮੰਨਾ ਹਾਉਸ
 • ਲੇਡੀ ਇੰਸਪੈਕਟਰ
 • ਪਟਾਕੇ ਠਾ (ਪੰਜਾਬੀ)
 • ਦਿਲ ਮਿਲ ਗਿਆ ਵਿੱਚ ਸਿਡ ਦੀ ਮਾਂ ਦੀ ਭੂਮਿਕਾ
 • ਮਿਜਿਸ ਕੌਸ਼ਿਕ ਕੀ ਪਾਂਚ ਬਹੁਈਏ
 • ਸੋਨਪਰੀ ਵਿੱਚ ਕਾਲੀ ਪਰੀ ਦੀ ਭੂਮਿਕਾ
 • ਬਾਣੀ - ਇਸ਼ਕ ਦਾ ਕਲਮਾਂ  ਭੁਆਜੀ
 • ਯੇਹ ਜਿਿੰਦਗੀ ਹੈ ਗੁਲਸ਼ਨ
 • ਫਿਰੀ ਭੀ ਦਿਲ ਹੈ ਹਿੰਦੁਸਤਾਨੀ ਵਿੱਚ ਗੰਗਾ ਦੀ ਭੂਮਿਕਾ
 •  ਕਾਮੇਡੀ ਨਾਈਟਸ ਵਿਦ ਕਪਿਲ ਨੂੰ ਪਿੰਕੀ ਬੁਆ (ਆਂਟੀ)
 • ਨਦਾਨੀਆਂ ਵਿੱਚ ਤਾਰਵੰਤੀ
 • ਕਾਮੇਡੀ ਨਾਈਟਸ ਲਾਈਵ ਪੜੋਸਨ/ ਪਿੰਕੀ ਭੂਆ
 • ਸੰਤੋਸ਼ੀ ਮਾਂ ਵਿੱਚ ਮਧੁ
 • ਦੀ ਕਪਿਲ ਸ਼ਰਮਾ ਸ਼ੋਅ ਵਿੱਚ ਟਵੀਨਕਲ [4]
 • ਸੀਜ਼ਨ 8 ਲਈ ਹੋਸਟ ਵਜੋਂ ਨੱਚ ਬਲੀਆਂ

ਹਵਾਲੇ[ਸੋਧੋ]