ਉਪ-ਕਥਾਨਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗਲਪ ਰਚਨਾ ਵਿੱਚ, ਉਪ-ਕਥਾਨਕ ਕਿਸੇ ਵੀ ਕਹਾਣੀ ਜਾਂ ਮੁੱਖ ਕਥਾਨਕ ਲਈ ਇੱਕ ਸਹਾਇਕ ਲਾਂਭ ਕਹਾਣੀ ਨੂੰ ਕਹਿੰਦੇ ਹਨ। ਇਹ ਦੁਜੈਲਾ ਕਥਾਨਕ ਹੁੰਦਾ ਹੈ, ਜੋ ਮੁੱਖ ਕਥਾਨਕ ਨਾਲ ਸਮੇਂ ਜਾਂ ਸਥਾਨ ਪੱਖ ਤੋਂ ਜੁੜਿਆ ਹੋ ਸਕਦਾ ਹੈ।