ਉਲੁਰੂ
ਦਿੱਖ
| ਉਲੁਰੂ (Uluṟu) | |
| ਆਇਰਜ਼ ਰਾਕ | |
ਉਲੁਰੂ ਦਾ ਹੈਲੀਕਾਪਟਰੀ ਨਜ਼ਾਰਾ | |
| ਦੇਸ਼ | ਆਸਟਰੇਲੀਆ |
|---|---|
| ਰਾਜ | ਉੱਤਰੀ ਰਾਜਖੇਤਰ |
| ਉਚਾਈ | 863 ਮੀਟਰ (2,831 ਫੁੱਟ) |
| Prominence | 348 ਮੀਟਰ (1,142 ਫੁੱਟ) |
| ਦਿਸ਼ਾ-ਰੇਖਾਵਾਂ | 25°20′42″S 131°02′10″E / 25.34500°S 131.03611°E |
| Geology | ਆਰਕੋਜ਼ |
| Orogeny | ਪੀਟਰਮਾਨ |
| ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ | |
| Name | Uluṟu – Kata Tjuṯa National Park ਉਲੁਰੂ - ਕਾਤਾ ਤਿਊਤਾ ਰਾਸ਼ਟਰੀ ਪਾਰਕ |
| Year | 1987 (#11) |
| Number | 447 |
| Criteria | v,vi,vii,ix |
|
ਆਸਟਰੇਲੀਆ ਵਿੱਚ ਸਥਿਤੀ
| |
| Wikimedia Commons: Uluru | |
| Website: www.environment.gov.au/... | |
ਉਲੁਰੂ (English: /ˌuːluːˈruː/), ਜਿਸ ਨੂੰ ਆਇਰ ਰਾਕ ਵੀ ਕਿਹਾ ਜਾਂਦਾ ਹੈ, ਮੱਧ ਆਸਟਰੇਲੀਆ ਦੇ ਉੱਤਰੀ ਰਾਜਖੇਤਰ ਵਿੱਚ ਰੇਤ-ਪੱਥਰ ਦੀ ਇੱਕ ਵਿਸ਼ਾਲ ਚਟਾਨੀ ਬਣਤਰ ਹੈ। ਇਹ ਸਭ ਤੋਂ ਨੇੜਲੇ ਨਗਰ, ਐਲਿਸ ਸਪ੍ਰਿੰਗਜ਼ ਤੋਂ 335 ਕਿ.ਮੀ. ਦੱਖਣ-ਪੱਛਮ ਵੱਲ ਅਤੇ ਸੜਕ ਰਾਹੀਂ 450 ਕਿ.ਮੀ. ਦੀ ਦੂਰੀ ਉੱਤੇ ਸਥਿਤ ਹੈ। ਕਾਤਾ ਤਿਊਤਾ ਅਤੇ ਉਲੁਰੂ, ਉਲੁਰੂ-ਕਾਤਾ ਤਿਊਤਾ ਰਾਸ਼ਟਰੀ ਪਾਰਕ ਦੇ ਦੋ ਮੁੱਖ ਸਥਾਨ ਹਨ। ਉਲੁਰੂ ਇੱਥੋਂ ਦੇ ਮੂਲ-ਵਾਸੀ ਕਬੀਲਿਆਂ ਦੇ ਲੋਕਾਂ, ਖ਼ਾਸ ਕਰ ਕੇ ਅਨੰਗੂ ਲਈ, ਪਵਿੱਤਰ ਹੈ। ਇਹ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ।
ਪੁਸਤਕ-ਮਾਲਾ
[ਸੋਧੋ]
- Breeden, Stanley (1995). Growing Up at Uluru, Australia. Fortitude Valley, Queensland: Steve Parish Publishing. ISBN 0-947263-89-6. OCLC 34351662.
- Breeden, Stanley (2000) [1994]. Uluru: Looking After Uluru – Kata Tjuta, the Anangu Way. Roseville Chase, NSW: Simon & Schuster Australia. ISBN 0-7318-0359-0. OCLC 32470148.
- Hill, Barry (1 November 1994). The Rock: Travelling to Uluru. St Leonards, NSW: Allen & Unwin. ISBN 1-86373-778-2. OCLC 33146858.
- Mountford, Charles P. (1977) [1965]. Ayers Rock: Its People, Their Beliefs and Their Art. Adelaide: Rigby Publishing. ISBN 0-7270-0215-5. OCLC 6844898.
ਬਾਹਰੀ ਕੜੀਆਂ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Uluru ਨਾਲ ਸਬੰਧਤ ਮੀਡੀਆ ਹੈ।
- Uluṟu – Kata Tjuṯa National Park – Australian Department of the Environment and Water Resources
- Northern Territory official tourism site Archived 2008-10-24 at the Wayback Machine.