ਉੱਤਰੀ ਰਾਜਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

20°0′S 133°0′E / 20°S 133°E / -20; 133

ਉੱਤਰੀ ਰਾਜਖੇਤਰ
Flag of  ਉੱਤਰੀ ਰਾਜਖੇਤਰ Coat of arms of  ਉੱਤਰੀ ਰਾਜਖੇਤਰ
ਝੰਡਾ ਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਰਾਜਖੇਤਰ, ਦ NT, ਸਿਖਰ ਅੰਤ
Map of Australia with  ਉੱਤਰੀ ਰਾਜਖੇਤਰ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀ ਡਾਰਵਿਨ
ਵਾਸੀ ਸੂਚਕ ਰਾਜਖੇਤਰੀ
ਸਰਕਾਰ ਸੰਵਿਧਾਨਕ ਬਾਦਸ਼ਾਹੀ
 - ਪ੍ਰਸ਼ਾਸਕ ਸੈਲੀ ਥਾਮਸ
 - ਮੁੱਖ ਮੰਤਰੀ ਟੈਰੀ ਮਿਲਜ਼ (ਲਿਬਰਲ ਪਾਰਟੀ)
ਆਸਟਰੇਲੀਆਈ ਰਾਜਖੇਤਰ
 - NSW ਵੱਲੋਂ ਸਥਾਪਤ ੧੮੨੫
 - ਸਾਊਥ ਆਸਟਰੇਲੀਆਂ ਵੱਲ ਤਬਾਦਲਾ ੧੮੬੨
 - ਰਾਸ਼ਟਰਮੰਡਲ ਵੱਲ ਤਬਾਦਲਾ ੧੯੧੧
 - ਵਿਲੀਨ ੧੯੨੭
 - ਮੁੜ-ਨਿਰਮਾਣ ੧੯੩੧
 - ਜ਼ੁੰਮੇਵਾਰ ਸਰਕਾਰ ੧੯੭੮
ਖੇਤਰਫਲ  
 - ਕੁੱਲ  ੧੪,੨੦,੯੭੦ km2 (ਤੀਜਾ)
੫,੪੮,੬੪੦ sq mi
 - ਥਲ ੧੩,੪੯,੧੨੯ km2
੫,੨੦,੯੦੨ sq mi
 - ਜਲ ੭੧,੮੩੯ km2 (5.06%)
੨੭,੭੩੭ sq mi
ਅਬਾਦੀ (੩੧ ਮਾਰਚ ੨੦੧੨ [੧])
 - ਅਬਾਦੀ  233,300 (੮ਵਾਂ)
 - ਘਣਤਾ  0.17/km2 (੮ਵਾਂ)
੦.੪ /sq mi
ਉਚਾਈ  
 - ਸਭ ਤੋਂ ਵੱਧ ਮਾਊਂਟ ਜ਼ੀਲ
+1,531 m (5,023 ft)
ਕੁੱਲ ਰਾਜਖੇਤਰੀ ਉਪਜ (੨੦੧੦–੧੧)
 - ਉਪਜ ($m)  $16,281[੨] (੮ਵਾਂ)
 - ਪ੍ਰਤੀ ਵਿਅਕਤੀ ਉਪਜ  $70,961 (ਤੀਜਾ)
ਸਮਾਂ ਜੋਨ UTC+੯:੩੦ (ACST)
(ਕੋਈ DST ਨਹੀਂ)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ 2
 - ਸੈਨੇਟ ਸੀਟਾਂ 2
ਛੋਟਾ ਰੂਪ  
 - ਡਾਕ NT
 - ISO 3166-2 AU-NT
ਨਿਸ਼ਾਨ  
 - ਫੁੱਲ ਸਟਰਟ ਮਾਰੂਥਲੀ ਗੁਲਾਬ
(Gossypium sturtianum)[੩]
 - ਜਾਨਵਰ ਲਾਲ ਕੰਗਾਰੂ
(Macropus rufus)
 - ਪੰਛੀ ਫ਼ਾਨਾ-ਪੂਛੀ ਉਕਾਬ
(Aquila audax)
 - ਰੰਗ ਚਿੱਟਾ, ਕਾਲਾ, ਅਤੇ ਗੇਰੂਆ[੪]
ਵੈੱਬਸਾਈਟ www.nt.gov.au

ਉੱਤਰੀ ਰਾਜਖੇਤਰ (ਛੋਟਾ ਰੂਪ NT/ਐੱਨ.ਟੀ.) ਆਸਟਰੇਲੀਆ ਦੇ ਮੱਧ ਅਤੇ ਮੱਧ-ਉੱਤਰੀ ਖੇਤਰ ਵਿੱਚ ਪੈਂਦਾ ਇੱਕ ਸੰਘੀ ਰਾਜਖੇਤਰ ਹੈ। ਇਸਦੀਆਂ ਹੱਦਾਂ ਪੱਛਮ ਵੱਲ ਪੱਛਮੀ ਆਸਟਰੇਲੀਆ (੧੨੯ਵਾਂ ਪੂਰਬੀ ਰੇਖਾਂਸ਼), ਦੱਖਣ ਵੱਲ ਸਾਊਥ ਆਸਟਰੇਲੀਆ (੨੬ਵਾਂ ਅਕਸ਼ਾਂਸ਼) ਅਤੇ ਪੂਰਬ ਵੱਲ ਕਵੀਨਜ਼ਲੈਂਡ (੧੩੮ਵਾਂ ਪੂਰਬੀ ਰੇਖਾਂਸ਼) ਨਾਲ਼ ਲੱਗਦੀਆਂ ਹਨ।

ਹਵਾਲੇ[ਸੋਧੋ]