ਉਸਤਾਦ ਬੜੇ ਗ਼ੁਲਾਮ ਅਲੀ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੜੇ ਗੁਲਾਮ ਅਲੀ ਖਾਂ
Bade khan.jpg
ਜਾਣਕਾਰੀ
ਉਰਫ਼ ਸਬਰੰਗ
ਜਨਮ 2 ਅਪਰੈਲ 1902
ਕਸੂਰ, ਪੰਜਾਬ, ਬ੍ਰਿਟਿਸ਼ ਭਾਰਤ
ਮੌਤ 23 ਅਪਰੈਲ 1968
ਹੈਦਰਾਬਾਦ, ਭਾਰਤ
ਵੰਨਗੀ(ਆਂ) ਹਿੰਦੁਸਤਾਨੀ ਸ਼ਾਸਤਰੀ ਸੰਗੀਤ
ਕਿੱਤਾ ਸਾਰੰਗੀ ਵਾਦਕ, ਗਾਇਕ
ਸਰਗਰਮੀ ਦੇ ਸਾਲ 1923–1967
ਲੇਬਲ HMV, Times Music

ਉਸਤਾਦ ਬੜੇ ਗੁਲਾਮ ਅਲੀ ਖਾਂ (ਸ਼ਾਹਮੁਖੀ: بڑے غلام علی خان) (ਅੰਦਾਜ਼ਨ 2 ਅਪਰੈਲ 1902 - 23 ਅਪਰੈਲ 1968) ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਪਟਿਆਲੇ ਘਰਾਣੇ ਦੇ ਗਾਇਕ ਸਨ।[1] ਉਹਨਾਂ ਦੀ ਗਿਣਤੀ ਭਾਰਤ ਦੇ ਮਹਾਨਤਮ ਗਾਇਕਾਂ ਅਤੇ ਸੰਗੀਤਕਾਰਾਂ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਦਾ ਜਨਮ ਲਾਹੌਰ ਦੇ ਨਜ਼ਦੀਕ ਕਸੂਰ ਨਾਮਕ ਸਥਾਨ ਉੱਤੇ ਹੁਣ ਪਾਕਿਸਤਾਨ ਵਿੱਚ ਹੋਇਆ ਸੀ।

ਹਵਾਲੇ[ਸੋਧੋ]

  1. "A different experience". The Hindu. Chennai, India. 12 November 2007.