ਬੜੇ ਗ਼ੁਲਾਮ ਅਲੀ ਖ਼ਾਨ
ਦਿੱਖ
ਬੜੇ ਗੁਲਾਮ ਅਲੀ ਖਾਂ | |
---|---|
![]() | |
ਜਾਣਕਾਰੀ | |
ਉਰਫ਼ | ਸਬਰੰਗ |
ਜਨਮ | 2 ਅਪਰੈਲ 1902 ਕਸੂਰ, ਪੰਜਾਬ, ਬ੍ਰਿਟਿਸ਼ ਭਾਰਤ |
ਮੌਤ | 23 ਅਪਰੈਲ 1968 ਹੈਦਰਾਬਾਦ, ਭਾਰਤ |
ਵੰਨਗੀ(ਆਂ) | ਹਿੰਦੁਸਤਾਨੀ ਸ਼ਾਸਤਰੀ ਸੰਗੀਤ |
ਕਿੱਤਾ | ਸਾਰੰਗੀ ਵਾਦਕ, ਗਾਇਕ |
ਸਾਲ ਸਰਗਰਮ | 1923–1967 |
ਲੇਬਲ | HMV, Times Music |
ਉਸਤਾਦ ਬੜੇ ਗੁਲਾਮ ਅਲੀ ਖਾਂ (ਸ਼ਾਹਮੁਖੀ: بڑے غلام علی خان) (ਅੰਦਾਜ਼ਨ 2 ਅਪਰੈਲ 1902 - 23 ਅਪਰੈਲ 1968) ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਪਟਿਆਲੇ ਘਰਾਣੇ ਦੇ ਗਾਇਕ ਸਨ।[1] ਉਹਨਾਂ ਦੀ ਗਿਣਤੀ ਭਾਰਤ ਦੇ ਮਹਾਨਤਮ ਗਾਇਕਾਂ ਅਤੇ ਸੰਗੀਤਕਾਰਾਂ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਦਾ ਜਨਮ ਲਾਹੌਰ ਦੇ ਨਜ਼ਦੀਕ ਕਸੂਰ ਨਾਮਕ ਸਥਾਨ ਉੱਤੇ ਹੁਣ ਪਾਕਿਸਤਾਨ ਵਿੱਚ ਹੋਇਆ ਸੀ।