ਉੱਤਰੀ ਆਇਰਲੈਂਡ
ਦਿੱਖ
ਉੱਤਰੀ ਆਇਰਲੈਂਡ Tuaisceart Éireann Norlin Airlann | |
---|---|
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਬੈਲਫ਼ਾਸਟ |
Languagesa |
|
ਨਸਲੀ ਸਮੂਹ (2001[1]) |
|
ਸਰਕਾਰ | Consociational devolved government within a constitutional monarchy |
• ਮਹਾਰਾਣੀ | ਐਲਿਜ਼ਾਬੈਥ ਦੂਜੀ |
• ਮੁੱਖ ਮੰਤਰੀ | ਪੀਟਰ ਰੌਬਿਨਸਨ |
• ਉਪ ਮੁੱਖ ਮੰਤਰੀ | ਮਾਰਟਿਨ ਮੈਕਗਿਨੀਜ਼ |
• [[ਸੰਯੁਕਤ ਬਾਦਸ਼ਾਹੀ ਦਾ ਪ੍ਰਧਾਨ ਮੰਤਰੀ]] | ਡੇਵਿਡ ਕੈਮਰਨ |
• ਰਾਜ ਸਕੱਤਰ (UK) | ਥਰੇਸਾ ਵਿਲੀਅਰਜ਼ |
ਵਿਧਾਨਪਾਲਿਕਾ | ਉੱਤਰੀ ਆਇਰਲੈਂਡ ਸਭਾ |
Establishment | |
• ਆਇਰਲੈਂਡ ਸਰਕਾਰ ਸੰਧੀ | 3 ਮਈ 1921 |
• ਗੁੱਡ ਫ਼ਰਾਈਡੇ ਸਮਝੌਤਾ | 10 ਅਪਰੈਲ 1998 |
ਖੇਤਰ | |
• ਕੁੱਲ | 13,843 km2 (5,345 sq mi) |
ਆਬਾਦੀ | |
• 2011 ਜਨਗਣਨਾ | 1,810,863[2] |
• ਘਣਤਾ | 131/km2 (339.3/sq mi) |
ਜੀਡੀਪੀ (ਪੀਪੀਪੀ) | 2002 ਅਨੁਮਾਨ |
• ਕੁੱਲ | £33.2 ਬਿਲੀਅਨ |
• ਪ੍ਰਤੀ ਵਿਅਕਤੀ | £19,603 |
ਮੁਦਰਾ | ਪਾਊਂਡ ਸਟਰਲਿੰਗ (GBP) |
ਸਮਾਂ ਖੇਤਰ | UTC+0 (GMT) |
• ਗਰਮੀਆਂ (DST) | UTC+1 (ਬਰਤਾਨਵੀ ਗਰਮ-ਰੁੱਤੀ ਸਮਾਂ) |
ਮਿਤੀ ਫਾਰਮੈਟ | ਦਦ/ਮਮ/ਸਸਸਸ (ਈਸਵੀ) |
ਡਰਾਈਵਿੰਗ ਸਾਈਡ | ਖੱਬੇ |
ਕਾਲਿੰਗ ਕੋਡ | +44c |
ਇੰਟਰਨੈੱਟ ਟੀਐਲਡੀ | .uk, .ie, .eub |
|
ਉੱਤਰੀ ਆਇਰਲੈਂਡ (ਆਇਰਲੈਂਡੀ: [Tuaisceart Éireann] Error: {{Lang}}: text has italic markup (help) ਉਚਾਰਨ [ˈt̪ˠuəʃcəɾˠt̪ˠ ˈeːɾʲən̪ˠ] ( ਸੁਣੋ), ਅਲਸਟਰ ਸਕਾਟਸਲੈਂਡੀ: Norlin Airlann ਜਾਂ Norlin Airlan) ਆਇਰਲੈਂਡ ਦੇ ਟਾਪੂ ਉੱਤੇ ਸਥਿਤ ਸੰਯੁਕਤ ਬਾਦਸ਼ਾਹੀ ਦਾ ਇੱਕ ਹਿੱਸਾ ਹੈ। ਇਸਨੂੰ ਅਲੱਗ-ਅਲੱਗ ਥਾਵਾਂ ਉੱਤੇ ਸੰਯੁਕਤ ਬਾਦਸ਼ਾਹੀ ਦਾ ਦੇਸ਼, ਸੂਬਾ ਜਾਂ ਖੇਤਰ ਦੱਸਿਆ ਜਾਂਦਾ ਹੈ।[3][4][5] ਉੱਤਰੀ ਆਇਰਲੈਂਡ ਦੀਆਂ ਹੱਦਾਂ ਦੱਖਣ ਅਤੇ ਪੱਛਮ ਵੱਲ ਆਇਰਲੈਂਡ ਨਾਲ਼ ਲੱਗਦੀਆਂ ਹਨ। 2011 ਵਿੱਚ ਇਸ ਦੀ ਅਬਾਦੀ 1,810,863 ਸੀ[2] ਜੋ ਟਾਪੂ ਦੀ ਅਬਾਦੀ ਦਾ 30% ਅਤੇ ਸੰਯੁਕਤ ਬਾਦਸ਼ਾਹੀ ਦੀ ਅਬਾਦੀ ਦਾ ਲਗਭਗ 3% ਹਿੱਸਾ ਹੈ। 1998 ਦੀ ਗੁੱਡ ਫ਼ਰਾਈਡੇ ਸੰਧੀ ਉੱਤੇ ਦਸਤਖ਼ਤ ਕਰਨ ਮਗਰੋਂ ਮੋਟੇ ਤੌਰ ਉੱਤੇ ਉੱਤਰੀ ਆਇਰਲੈਂਡ ਸਵੈ-ਪ੍ਰਸ਼ਾਸਤ ਹੈ।
ਹਵਾਲੇ
[ਸੋਧੋ]- ↑ "Northern Ireland Census 2001 Commissioned Output". NISRA. 2001. Archived from the original on 25 ਦਸੰਬਰ 2018. Retrieved 8 December 2009.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 Norther Ireland Statistics & Research Agency (2012). "Census 2011 Key Statistics for Northern Ireland" (PDF). Retrieved 14 January 2013.
{{cite web}}
: Unknown parameter|month=
ignored (help) - ↑ S. Dunn; H. Dawson (2000), An Alphabetical Listing of Word, Name and Place in Northern Ireland and the Living Language of Conflict, Lampeter: Edwin Mellen Press,
One specific problem - in both general and particular senses - is to know what to call Northern Ireland itself: in the general sense, it is not a country, or a province, or a state - although some refer to it contemptuously as a statelet: the least controversial word appears to be jurisdiction, but this might change.
- ↑ J. Whyte; G. FitzGerald (1991), Interpreting Northern Ireland, Oxford: Oxford University Press,
One problem must be adverted to in writing about Northern Ireland. This is the question of what name to give to the various geographical entities. These names can be controversial, with the choice often revealing one's political preferences. ... some refer to Northern Ireland as a 'province'. That usage can arouse irritation particularly among nationalists, who claim the title 'province' should be properly reserved to the four historic provinces of Ireland-Ulster, Leinster, Munster, and Connacht. If I want to a label to apply to Northern Ireland I shall call it a 'region'. Unionists should find that title as acceptable as 'province': Northern Ireland appears as a region in the regional statistics of the United Kingdom published by the British government.
- ↑ D. Murphy (1979), A Place Apart, London: Penguin Books,
Next - what noun is appropriate to Northern Ireland? 'Province' won't do since one-third of the province is on the wrong side of the border. 'State' implies more self-determination than Northern Ireland has ever had and 'country' or 'nation' are blatantly absurd. 'Colony' has overtones that would be resented by both communities and 'statelet' sounds too patronizing, though outsiders might consider it more precise than anything else; so one is left with the unsatisfactory word 'region'.