ਪਾਊਂਡ ਸਟਰਲਿੰਗ
ਦਿੱਖ
ਪਾਊਂਡ ਸਟਰਲਿੰਗ (ਨਿਸ਼ਾਨ: £; ISO ਕੋਡ: GBP), ਜਿਹਨੂੰ ਆਮ ਤੌਰ ਉੱਤੇ ਪਾਊਂਡ ਵੀ ਕਿਹਾ ਜਾਂਦਾ ਹੈ, ਸੰਯੁਕਤ ਬਾਦਸ਼ਾਹੀ, ਬਰਤਾਨਵੀ ਮੁਕਟ ਮੁਥਾਜ ਮੁਲਕ ਜਰਸੀ, ਗਰਨਜ਼ੇ ਅਤੇ ਮੈਨ ਟਾਪੂ, ਬਰਤਾਨਵੀ ਵਿਦੇਸ਼ੀ ਰਾਜਖੇਤਰ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ[6] ਬਰਤਾਨਵੀ ਅੰਟਾਰਕਟਿਕ ਰਾਜਖੇਤਰ[7] ਅਤੇ ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿਸਤਾਨ ਦਾ ਕੂਨਾ (ਸਿਰਫ਼ ਤ੍ਰਿਸਤਾਨ ਦਾ ਕੂਨਾ ਵਿੱਚ) ਦੀ ਅਧਿਕਾਰਕ ਮੁਦਰਾ ਹੈ।[8] ਇਹਨੂੰ ਅੱਗੋਂ 100 ਪੈਂਸ (pence) (ਇੱਕ-ਵਚਨ: ਪੈਨੀ/penny) ਵਿੱਚ ਵੰਡਿਆ ਹੋਇਆ ਹੈ। ਕਈ ਹੋਰ ਦੇਸ਼ਾਂ, ਜੋ ਸਟਰਲਿੰਗ ਨਹੀਂ ਵਰਤਦੇ, ਦੀ ਮੁਦਰਾ ਨੂੰ ਵੀ ਪਾਊਂਡ ਕਿਹਾ ਜਾਂਦਾ ਹੈ।
ਹਵਾਲੇ
[ਸੋਧੋ]- ↑ Alongside Zimbabwean dollar (suspended indefinitely from 12 April 2009), Euro, US Dollar, ਦੱਖਣੀ ਅਫ਼ਰੀਕੀ ਰਾਂਡ ਅਤੇ ਬੋਤਸਵਾਨੀ ਪੂਲਾ. The U.S. Dollar has been adopted as the official currency for all government transactions.
- ↑ "Inside Pakistan's 'Little Britain' as overseas nationals get vote". BBC News. 2012-03-04.
- ↑ British Indian Ocean Territory Currency
- ↑ Commemorative UK Pounds and Stamps issued in GBP have been issued. Source:[1][2]
- ↑ £1,000 gold Kilo Coin marks Queen's Diamond Jubilee| ITV News
- ↑ "Foreign and Commonwealth Office country profiles: South Georgia and the South Sandwich Islands". British Foreign & Commonwealth Office. 2007-09-06. Archived from the original on 2012-08-02. Retrieved 2010-04-17.
{{cite web}}
: Unknown parameter|dead-url=
ignored (|url-status=
suggested) (help) - ↑ "Foreign and Commonwealth Office country profiles: British Antarctic Territory". British Foreign & Commonwealth Office. 2010-03-25. Archived from the original on 2008-11-21. Retrieved 2010-04-17.
{{cite web}}
: Unknown parameter|dead-url=
ignored (|url-status=
suggested) (help) - ↑ "Foreign and Commonwealth Office country profiles: Tristan da Cunha". British Foreign & Commonwealth Office. 2010-02-12. Archived from the original on 2010-06-30. Retrieved 2010-04-17.
{{cite web}}
: Unknown parameter|dead-url=
ignored (|url-status=
suggested) (help)
ਹਵਾਲੇ
[ਸੋਧੋ]- ਪਾਊਂਡ ਸਟਰਲਿੰਗ (ਬੈਂਕਨੋਟਸ) (en) (ਜਰਮਨ) (ਫ਼ਰਾਂਸੀਸੀ)
- ਪਾਊਂਡ ਸਟਰਲਿੰਗ (ਸਕੌਟਲੈਂਡ ਦੇ ਬੈਂਕਨੋਟਸ) (en) (ਜਰਮਨ) (ਫ਼ਰਾਂਸੀਸੀ)
- ਪਾਊਂਡ ਸਟਰਲਿੰਗ (ਉੱਤਰੀ ਆਇਰਲੈਂਡ ਦੇ ਬੈਂਕਨੋਟਸ) (en) (ਜਰਮਨ) (ਫ਼ਰਾਂਸੀਸੀ)
ਸ਼੍ਰੇਣੀਆਂ:
- CS1 errors: unsupported parameter
- ਕਾਰਨੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- Articles with Cornish language external links
- ਆਇਰਲੈਂਡੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਆਇਰਲੈਂਡੀ ਭਾਸ਼ਾ ਦੀਆਂ ਬਾਹਰੀ ਕੜੀਆਂ ਵਾਲੇ ਲੇਖ
- ਮਾਂਕਸ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- Articles with Manx language external links
- ਸਕਾਟਸ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- Articles with Scots language external links
- ਸਕਾਟਲੈਂਡੀ ਗੇਲੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- Articles with Scottish Gaelic language external links
- ਵੈਲਸ਼ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਫ਼ਰਾਂਸੀਸੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਜਰਮਨ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- Articles with German language external links
- ਅਮਰੀਕਾ ਦੀਆਂ ਮੁਦਰਾਵਾਂ
- ਪ੍ਰਚੱਲਤ ਮੁਦਰਾਵਾਂ
- ਏਸ਼ੀਆ ਦੀਆਂ ਮੁਦਰਾਵਾਂ
- ਯੂਰਪ ਦੀਆਂ ਮੁਦਰਾਵਾਂ