ਊਬੁੰਟੂ (ਫ਼ਲਸਫ਼ਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2006 ਵਿੱਚ ਊਬੁੰਟੂ ਲਿਨਿਕਸ ਨੂੰ ਜਾਰੀ ਕਰਨ ਵੇਲੇ ਵਰਤੀ ਗਈ ਵੀਡੀਓ ਵਿੱਚ ਨੈਲਸਨ ਮੰਡੇਲਾ ਤੋਂ "ਊਬੁੰਟੂ" ਦੀ ਪਰਿਭਾਸ਼ਾ ਪੁੱਛੀ ਗਈ ਸੀ।[1]

ਊਬੁੰਟੂ (/ˈbʊnt/; ਫਰਮਾ:IPA-zu) ਇੱਕ ਙੁਨੀ ਬਾਂਤੂ ਇਸਤਲਾਹ ਹੈ ਜਿਸਦਾ ਮੋਟਾ-ਮੋਟਾ ਅਰਥ ਬਣਦਾ ਹੈ "ਮਨੁੱਖੀ ਰਹਿਮਦਿਲੀ"। ਇਹ ਦੱਖਣੀ ਅਫ਼ਰੀਕੀ ਇਲਾਕੇ ਦਾ ਸਿਧਾਂਤ ਹੈ ਜਿਸਦਾ ਸ਼ਬਦੀ ਮਤਲਬ "ਮਨੁੱਖ-ਪਣ" ਹੈ ਅਤੇ ਆਮ ਤੌਰ ਉੱਤੇ ਤਰਜਮਾ "ਦੂਜਿਆਂ ਪ੍ਰਤੀ ਮਨੁੱਖਤਾ" ਕੀਤਾ ਜਾਂਦਾ ਹੈ। ਫ਼ਲਸਫ਼ੇ ਵਿੱਚ ਇਹਦਾ ਭਾਵ "ਸਾਰੀ ਮਨੁੱਖਤਾ ਨੂੰ ਜੋੜਨ ਵਾਲੀ ਸਾਂਝ ਦੇ ਵਿਸ਼ਵ-ਵਿਆਪੀ ਜੋੜ ਵਿੱਚ ਵਿਸ਼ਵਾਸ" ਹੈ।[2]

ਹਵਾਲੇ[ਸੋਧੋ]

  1. Interviewed by Tim Modise, copyright by Canonical Ltd.--transcription: "In the old days, when we were young, a traveler through the country would stop at a village, and he didn't have to ask for food or for water; once he stops, the people give him food, entertain him. That is one aspect of ubuntu, but it will have various aspects."
  2. "About the Name". Official Ubuntu Documentation. Canonical. Archived from the original on 23 ਫ਼ਰਵਰੀ 2013. Retrieved 5 January 2013. {{cite web}}: Unknown parameter |dead-url= ignored (|url-status= suggested) (help)