ਊਮਿਓ ਐਨਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਊਮਿਓ ਐਨਰਜੀ
ਕਿਸਮ ਨਗਰਪਾਲਿਕਾ ਕੰਪਨੀ
ਸੇਵਾ ਖੇਤਰ ਊਮਿਓ, ਸਵੀਡਨ
ਉਦਯੋਗ Electric utility, telecommunications
ਉਤਪਾਦ Electrical power, District Cooling, District Heating
ਸੇਵਾਵਾਂ ਬਿਜਲੀ ਉਤਪਾਦਨ and distribution, production, transportation and distribution, telecommunication, ਬ੍ਰਾਡਬੈਂਡ ਸੇਵਾਵਾਂ
ਮੁਲਾਜ਼ਮ 270

ਊਮਿਓ ਐਨਰਜੀ ਸਵੀਡਨ ਦੇ ਊਮਿਓ ਸ਼ਹਿਰ ਵਿੱਚ ਬਿਜਲੀ ਦੇ ਉਤਪਾਦਨ ਨਾਲ ਸੰਬੰਧਿਤ ਇੱਕ ਕੰਪਨੀ ਹੈ।[1]

ਇਤਿਹਾਸ[ਸੋਧੋ]

ਇਹ ਕੰਪਨੀ 1887 ਵਿੱਚ ਸਥਾਪਿਤ ਹੋਈ ਸੀ ਜੋ ਇੱਕ ਵਿਆਹ ਵਿੱਚ ਲੰਡਨ ਦੇ ਇੱਕ ਇੰਜੀਨੀਅਰ ਅਤੇ ਇੱਕ ਸਵੀਡਿਸ਼ ਮੇਅਰ ਵਿੱਚਕਾਰ ਵਾਰਤਾਲਾਪ ਦਾ ਸਿੱਟਾ ਸੀ। ਇਹ ਕਿਹਾ ਗਿਆ ਹੈ ਕਿ 2018 ਤੱਕ ਇਹ ਕਾਰਬਨ ਡਾਇਆੱਕਸਾਇਡ ਮੁਕਤ ਹੋ ਜਾਵੇਗਾ ਅਤੇ ਬਾਕੀ ਕੁਦਰਤੀ ਸਰੋਤਾਂ ਦੀ ਵਰਤੋਂ ਕਰ ਕੇ ਬਿਜਲੀ ਦਾ ਉਤਪਾਦਨ ਕੀਤਾ ਜਾਵੇਗਾ।[2]

ਹਵਾਲੇ[ਸੋਧੋ]

  1. "Umeå, the first city in northern Sweden with rooftop solar panels Inauguration on May 3". Umeå: AB Bostaden. 2 May 2011. Retrieved May 4, 2014. 
  2. "Umea Energi Company Report". Energy Digital. Retrieved 2014-05-05.