ਏਗਥਾ ਕਰਿਸਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਡੇਮ ਏਗਥਾ ਕਰਿਸਟੀ
ਜਨਮ ਏਗਥਾ ਮੇਰੀ ਕਲਾਰਿਸਾ ਮਿਲਰ
15 ਸਤੰਬਰ 1890(1890-09-15)
Torquay, ਡੇਵੋਨ, ਇੰਗਲੈਂਡ
ਮੌਤ 12 ਜਨਵਰੀ 1976(1976-01-12) (ਉਮਰ 85)
ਵੈਲਿੰਗਫੋਰਡ, ਆਕਸਫੋਰਡਸ਼ਿਰ, ਇੰਗਲੈਂਡ
ਕਿੱਤਾ ਨਾਵਲਕਾਰ, ਨਿੱਕੀ-ਕਹਾਣੀ ਲੇਖਕ, ਨਾਟਕਕਾਰ, ਕਵੀ
ਲਹਿਰ ਜਾਸੂਸੀ ਗਲਪ ਦਾ ਸੁਨਹਿਰੀ ਜੁੱਗ
ਜੀਵਨ ਸਾਥੀ ਆਰਕੀ ਕਰਿਸਟੀ
(ਸ਼ਾਦੀ 1914; ਤਲਾਕ 1928)
ਮੈਕਸ ਮੈਲੋਵਨ
(ਸ਼ਾਦੀ 1930–76; ਆਪਦੀ ਮੌਤ)
ਔਲਾਦ Rosalind Hicks (1919–2004)
ਵਿਧਾ Murder mystery, thriller, ਅਪਰਾਧ ਗਲਪ, ਜਾਸੂਸੀ, ਰੋਮਾਂਸ
ਵੈੱਬਸਾਈਟ
http://www.agathachristie.com

ਡੇਮ ਏਗਥਾ ਮੇਰੀ ਕਲਾਰਿਸਾ ਕਰਿਸਟੀ (ਅੰਗਰੇਜ਼ੀ: Dame Agatha Mary Clarissa Christie; 15 ਸਤੰਬਰ 1890 – 12 ਜਨਵਰੀ 1976) ਵਿਸ਼ਵਪ੍ਰਸਿੱਧ ਅੰਗਰੇਜ਼ੀ ਜਾਸੂਸੀ ਨਾਵਲਕਾਰ, ਨਿੱਕੀ-ਕਹਾਣੀਕਾਰ, ਅਤੇ ਨਾਟਕਕਾਰ ਸੀ। ਉਸਨੇ ਛੇ ਰੋਮਾਂਸ ਨਾਵਲ ਵੀ ਲਿਖੇ ਹਨ, ਪਰ ਉਹ ਆਪਣੇ 66 ਜਾਸੂਸੀ ਨਾਵਲਾਂ, 14 ਕਹਾਣੀ-ਸੰਗ੍ਰਿਹਾਂ ਲਈ ਜਾਣੀ ਜਾਂਦੀ ਹੈ। ਉਸਨੇ ਦੁਨੀਆਂ ਦਾ ਸਭ ਤੋਂ ਵੱਡਾ ਨਾਟਕ, ਦ ਮਾਊਸਟ੍ਰੈਪ ਵੀ ਲਿਖਿਆ ਹੈ।[1] ਉਸ ਦੀ ਪ੍ਰਸਿੱਧੀ ਇਸ ਗੱਲ ਤੋਂ ਸਾਫ਼ ਹੁੰਦੀ ਹੈ ਕਿ ਉਸ ਦੀਆਂ ਲਿਖੀਆਂ ਕਿਤਾਬਾਂ ਵਿਲਿਅਮ ਸ਼ੇਕਸਪੀਅਰ ਦੇ ਇਲਾਵਾ ਸੰਸਾਰ ਦੇ ਕਿਸੇ ਹੋਰ ਲੇਖਕ ਦੀਆਂ ਕਿਤਾਬਾਂ ਤੋਂ ਜਿਆਦਾ ਵਿਕੀਆਂ ਹਨ। 2006 ਤੱਕ ਉਸ ਦੇ ਨਾਵਲਾਂ ਦੀਆਂ ਇੱਕ ਅਰਬ ਤੋਂ ਵੀ ਜਿਆਦਾ ਕਾਪੀਆਂ ਵਿਕ ਚੁੱਕੀਆਂ ਸਨ, ਅਤੇ 100 ਤੋਂ ਵੀ ਜਿਆਦਾ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ।

ਹਵਾਲੇ[ਸੋਧੋ]