ਏਰਬੇ
ਦਿੱਖ
Erbé | |
|---|---|
| Comune di Erbé | |
| ਦੇਸ਼ | ਇਟਲੀ |
| ਖੇਤਰ | Veneto |
| ਸੂਬਾ | Province of Verona (VR) |
| ਖੇਤਰ | |
• ਕੁੱਲ | 15.9 km2 (6.1 sq mi) |
| ਉੱਚਾਈ | 22 m (72 ft) |
| ਆਬਾਦੀ (Dec. 2004) | |
• ਕੁੱਲ | 1,619 |
| • ਘਣਤਾ | 100/km2 (260/sq mi) |
| ਵਸਨੀਕੀ ਨਾਂ | Erbetani |
| ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
| • ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
| ਪੋਸਟਲ ਕੋਡ | 37060 |
| ਡਾਇਲਿੰਗ ਕੋਡ | 045 |
ਏਰਬੇ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਪ੍ਰਾਂਤ ਦੀ ਨਗਰ ਪਾਲਿਕਾ ਹੈ। ਇਹ ਵੈਨਿਸ ਤੋਂ 110 ਕਿਲੋਮੀਟਰ (68 ਮੀਲ) ਪੱਛਮ ਵਿੱਚ ਅਤੇ ਵੇਰੋਨਾ ਤੋਂ 20 ਕਿਲੋਮੀਟਰ (12 ਮੀਲ) ਦੱਖਣ ਵਿੱਚ ਸਥਿਤ ਹੈ। ਦਸੰਬਰ 2008 ਤੱਕ, ਇਸਦੀ ਅਬਾਦੀ 1,720 ਅਤੇ ਖੇਤਰਫਲ 15.9 ਵਰਗ ਕਿਲੋਮੀਟਰ (6.1 ਵਰਗ ਮੀਲ) ਸੀ।[1][2]
ਏਰਬੇ ਨਾਲ ਹੇਠ ਲਿਖੀਆਂ ਨਗਰ ਪਾਲਿਕਾਵਾਂ ਲਗਦੀਆਂ ਹਨ: ਕੈਸਲਬੇਲਫੋਰਟ, ਇਜ਼ੋਲਾ ਡੇਲਾ ਸਕੇਲਾ, ਨੋਗਾਰਾ, ਸੋਰਗੇ ਅਤੇ ਟ੍ਰੇਵੇਨਜੁਓਲੋ ਆਦਿ।
ਜਨਸੰਖਿਆ ਵਿਕਾਸ
[ਸੋਧੋ]
ਹਵਾਲੇ
[ਸੋਧੋ]ਸ਼੍ਰੇਣੀਆਂ:
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- Pages using gadget WikiMiniAtlas
- Pages using the EasyTimeline extension
- Pages using infobox settlement with bad settlement type
- Articles containing Italian-language text
- Italian commune articles using deprecated parameters
- ਵੈਨੇਤੋ ਦੇ ਸ਼ਹਿਰ ਅਤੇ ਕਸਬੇ
- ਵੇਰੋਨਾ ਪ੍ਰਾਂਤ ਦੇ ਕਮਿਉਨ