ਸਮੱਗਰੀ 'ਤੇ ਜਾਓ

ਏਰੋਜੈੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿਸੇ ਦੇ ਹੱਥ ਵਿੱਚ ਏਰੋਜੈੱਲ ਦਾ ਟੋਟਾ

ਏਰੋਜੈੱਲ ਜੈੱਲ ਤੋਂ ਬਣਾਇਆ ਗਿਆ ਇੱਕ ਬਣਾਉਟੀ, ਮੁਸਾਮਦਾਰ ਅਤੇ ਬਹੁਤ ਹੀ ਹੌਲ਼ਾ ਪਦਾਰਥ ਹੁੰਦਾ ਹੈ ਜਿਸ ਵਿੱਚ ਜੈੱਲ ਦੇ ਤਰਲ ਹਿੱਸੇ ਦੀ ਥਾਂ ਉੱਤੇ ਗੈਸ ਪਾ ਦਿੱਤੀ ਜਾਂਦੀ ਹੈ। ਨਤੀਜੇ ਵਜੋਂ ਬਹੁਤ ਹੀ ਘੱਟ ਸੰਘਣੇਪਣ ਅਤੇ ਘੱਟ ਤਾਪ ਚਾਲਕਤਾ ਵਾਲ਼ਾ ਇੱਕ ਠੋਸ ਪਦਾਰਥ ਬਣ ਜਾਂਦਾ ਹੈ।[1] ਇਹਦੇ ਹੋਰ ਨਾਂ ਜੰਮਿਆ ਧੂੰਆਂ,[2] ਠੋਸ ਧੂੰਆਂ, ਠੋਸ ਹਵਾ ਜਾਂ ਨੀਲਾ ਧੂੰਆਂ ਹਨ ਕਿਉਂਕਿ ਇਹ ਵੇਖਣ ਵਿੱਚ ਪੂਰਾ ਪਾਰਦਰਸ਼ੀ ਨਹੀਂ ਹੁੰਦਾ। ਛੂਹਣ ਉੱਤੇ ਇਹ ਸਟਾਈਰੋਫ਼ੋਮ ਵਰਗਾ ਲੱਗਦਾ ਹੈ। ਇਹਨਾਂ ਨੂੰ ਕਈ ਤਰਾਂ ਦੇ ਰਸਾਇਣਕ ਯੋਗਾਂ ਤੋਂ ਬਣਾਇਆ ਜਾ ਸਕਦਾ ਹੈ।[3]

ਹਵਾਲੇ

[ਸੋਧੋ]
  1. "Guinness Records Names JPL's Aerogel World's Lightest Solid". NASA. Jet Propulsion Laboratory. 7 May 2002. Archived from the original on 25 ਮਈ 2009. Retrieved 2009-05-25. {{cite web}}: Unknown parameter |deadurl= ignored (|url-status= suggested) (help)
  2. Aegerter, M.A.; N. Leventis; M. M. Koebel (2011). Aerogels Handbook. Springer publishing. ISBN 978-1-4419-7477-8.