ਏਲਿਆਸ ਹੋਵੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਏਲਿਆਸ ਹੋਵੇ
Elias Howe portrait.jpg
ਜਨਮ (1819-07-09)ਜੁਲਾਈ 9, 1819
ਮੈਸਾਚੂਸਟਸ
ਮੌਤ ਅਕਤੂਬਰ 3, 1867(1867-10-03) (ਉਮਰ 48)
ਬਰੂਕਲੀਨ, ਨਿਊ ਯਾਰਕ
ਰਾਸ਼ਟਰੀਅਤਾ ਸੰਯੁਕਤ ਰਾਜ ਅਮਰੀਕਾ
ਸਿੱਖਿਆ ਮਕੈਨਿਕ ਸਗਿਰਦ ਤੌਰ 'ਤੇ
ਸਾਥੀ ਇਲੈਜ਼ਾਬੇਥ ਜੇਨਿੰਗਜ਼
ਬੱਚੇ ਜਾਨੇ ਰੋਬਿੰਸਨ ਹੋਵੇ,
ਸਾਇਮਨ ਹੋਵੇ,
ਜੂਲੀਆ ਮਾਰੀਆ ਹੋਵੇ
ਮਾਤਾ-ਪਿਤਾ(s) ਏਲਿਆਸ ਹੋਵੇ ਅਤੇ ਪੋਲੀ ਹੋਵੇ
ਇੰਜੀਨੀਅਰਿੰਗ ਕਰੀਅਰ
ਇੰਜੀਨੀਅਰਿੰਗ ਅਨੁਸ਼ਾਸਨ ਮਕੈਨੀਕਲ ਇੰਜੀਨੀਅਰ
ਵਿਸ਼ੇਸ਼ ਪ੍ਰੋਜੈਕਟ ਸਿਲਾਈ ਮਸ਼ੀਨ
Significant advance ਲਾਕ ਸਿਲਾਈ
Significant awards ਸੋਨੇ ਦਾ ਤਗਮਾ, ਪੈਰਿਸ਼ ਪਰਦਰਸ਼ਨੀ 1867,
Légion d'honneur (ਫ੍ਰਾਂਸ਼)

ਏਲਿਆਸ ਹੋਵੇ ਜੂਨੀਅਰ ਦਾ ਜਨਮ 9 ਜੁਲਾਈ, 1819 ਨੂੰ ਮੈਸਾਚੂਸਟਸ ਅਮਰੀਕਾ ਵਿਖੇ ਹੋਇਆ। ਆਪ ਸਿਲਾਈ ਮਸ਼ੀਨ ਦੇ ਖੋਜੀ ਸਨ।[1] ਉਸ ਦੀ ਸਿਲਾਈ ਮਸ਼ੀਨ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਸਨ:

  • ਨੋਕ ਤੇ ਛੇਕ ਵਾਲੀ ਸੂਈ
  • ਲਾਕ ਸਿਲਾਈ ਜਿਸ 'ਚ ਸ਼ਟਲ ਦੀ ਵਰਤੋਂ ਕੀਤੀ ਗਈ।
  • ਆਟੋਮੈਟਿਕ ਫੀਡ

ਹਵਾਲੇ[ਸੋਧੋ]