ਸਮੱਗਰੀ 'ਤੇ ਜਾਓ

ਏਸ਼ੀਅਨ ਕੁਈਰ ਫ਼ਿਲਮ ਫੈਸਟੀਵਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏਸ਼ੀਅਨ ਕੁਈਰ ਫ਼ਿਲਮ ਫੈਸਟੀਵਲ
ਜਗ੍ਹਾਟੋਕੀਓ, ਜਪਾਨ
Founded2007
Directed byਮੀਹੋਇਰੀ [1]
Hosted byਸਾਈਨਮਾਰਟ ਰੋਪੋਗੀ, ਟੋਕੀਓ
Festival dateਹਰ ਦੂਜੇ ਸਾਲ
ਭਾਸ਼ਾਏਸ਼ਿਆਈ ਭਾਸ਼ਾਵਾਂ
(ਅੰਗਰੇਜ਼ੀ ਸਬਟਾਇਟਲ)
Official website
(from 2013)

ਏਸ਼ੀਅਨ ਕੁਈਰ ਫ਼ਿਲਮ ਫੈਸਟੀਵਲ ( AQFF ) ਟੋਕੀਓ, ਜਾਪਾਨ ਵਿੱਚ ਆਯੋਜਿਤ ਐਲ.ਜੀ.ਬੀ.ਟੀ. ਦਰਸ਼ਕਾਂ ਲਈ ਇੱਕ ਫ਼ਿਲਮ ਉਤਸਵ ਹੈ। ਇਸ ਵਿੱਚ ਸਿਰਫ਼ ਏਸ਼ਿਆਈ ਫ਼ਿਲਮਾਂ ਹੀ ਦਿਖਾਈਆਂ ਜਾਂਦੀਆਂ ਹਨ। ਇਹ ਤਿਉਹਾਰ 2007 ਵਿੱਚ ਸ਼ੁਰੂ ਹੋਇਆ ਸੀ ਅਤੇ ਹਰ ਦੂਜੇ ਸਾਲ ਆਯੋਜਿਤ ਕੀਤਾ ਜਾਂਦਾ ਹੈ।

ਤਾਰੀਖ਼

  • ਅਪ੍ਰੈਲ 14-20, 2007

ਸਥਾਨ

  • ਸਿਨੇਮਾ-ਆਰਟਨ ਸ਼ਿਮੋਕਿਤਾਜ਼ਾਵਾ

ਫ਼ਿਲਮਾਂ

  • ਲਵ ਫਾਰ ਸ਼ੇਅਰ (2005, ਇੰਡੋਨੇਸ਼ੀਆ)
  • ਰੇੱਡ ਡੋਰਜ਼ (2005, ਅਮਰੀਕਾ)
  • ਦ ਬਲੋਸਮਿੰਗ ਆਫ ਮੈਕਸਿਮੋ ਓਲੀਵੇਰੋਸ (2006, ਫਿਲੀਪੀਨਜ਼)

ਤਾਰੀਖ਼

ਸਥਾਨ

  • ਹਰਾਜੁਕੂ (ਮਿੰਨੀ ਥੀਏਟਰ) ਵਿੱਚ ਕੀਨੇਟਿਕ

ਫ਼ਿਲਮਾਂ

  • ਸੀਡਸ ਆਫ ਸਮਰ (2007, ਇਜ਼ਰਾਈਲ)
  • ਦ ਵਰਲਡ ਅਨਸੀਨ (2007, ਦੱਖਣੀ ਅਫਰੀਕਾ/ਯੂਕੇ)

ਤਾਰੀਖ਼

  • 2011 ਦੇ ਤੋਹੋਕੂ ਭੂਚਾਲ ਕਾਰਨ ਮਿਤੀ ਬਦਲ ਦਿੱਤੀ ਗਈ ਸੀ। (ਮਈ 20-22 ਅਤੇ 27 - 29, 2011)
  • ਜੁਲਾਈ 8-10 ਅਤੇ 15 - 17, 2011

ਸਥਾਨ

  • ਸਿਨੇਮਾਰਟ ਰੋਪੋਂਗੀ

ਫ਼ਿਲਮਾਂ

  • ਦ ਪਾਂਡਾ ਕੈਂਡੀ (2007, ਚੀਨ)
  • <i id="mwTA">ਦ ਸੀਕਰੇਟਸ</i> (2007, ਇਸਲੇਅਰ/ਫਰਾਂਸ)
  • ਯੇਸ ਓਰ ਨੋ, ਸੋ ਆਈ ਲਵ ਯੂ (2010, ਥਾਈਲੈਂਡ)

ਇਹ ਵੀ ਵੇਖੋ

[ਸੋਧੋ]
  • LGBT ਫਿਲਮ ਤਿਉਹਾਰਾਂ ਦੀ ਸੂਚੀ

ਹਵਾਲੇ

[ਸੋਧੋ]
  1. Kaori Shoji (July 8, 2011). "Asia's gay film scene opens Tokyo up to brave new experiences". Japan Times. Retrieved March 24, 2017.

ਬਾਹਰੀ ਲਿੰਕ

[ਸੋਧੋ]