ਏ ਰਸੀਅਨ ਬਿਊਟੀ ਐਂਡ ਅਦਰ ਸਟੋਰੀਜ
ਦਿੱਖ
ਲੇਖਕ | ਵਲਾਦੀਮੀਰ ਨਾਬੋਕੋਵ |
---|---|
ਅਨੁਵਾਦਕ | ਦਮਿਤਰੀ ਨਾਬੋਕੋਵ, ਵਲਾਦੀਮੀਰ ਨਾਬੋਕੋਵ; ਸਿਮੋਨ ਕਾਰਲਿੰਸਕੀ |
ਭਾਸ਼ਾ | ਅੰਗਰੇਜ਼ੀ |
ਪ੍ਰਕਾਸ਼ਕ | ਮੈਕਗ੍ਰਾ ਹਿਲ |
ਪ੍ਰਕਾਸ਼ਨ ਦੀ ਮਿਤੀ | 1973 |
ਸਫ਼ੇ | 268 |
ਆਈ.ਐਸ.ਬੀ.ਐਨ. | 0-07-045735-2 |
ਓ.ਸੀ.ਐਲ.ਸੀ. | 447413 |
891.7/3/42 | |
ਐੱਲ ਸੀ ਕਲਾਸ | PZ3.N121 Ru PG3476.N3 |
ਏ ਰਸੀਅਨ ਬਿਊਟੀ ਐਂਡ ਅਦਰ ਸਟੋਰੀਜ ਵਲਾਦੀਮੀਰ ਨਾਬੋਕੋਵ ਦੀਆਂ ਤੇਰ੍ਹਾਂ ਕਹਾਣੀਆਂ ਦਾ ਸੰਗ੍ਰਹਿ ਹੈ। ਇਹ ਸਾਰੀਆਂ 1923 ਅਤੇ 1940 ਦੇ ਵਿਚਕਾਰ ਨਾਬੋਕੋਵ ਨੇ ਬਰਲਿਨ, ਪੈਰਿਸ, ਅਤੇ ਪੱਛਮੀ ਯੂਰਪ ਦੀਆਂ ਹੋਰਨਾਂ ਥਾਵਾਂ ਉੱਤੇ ਜਲਾਵਤਨੀ ਸਮੇਂ ਰੂਸੀ ਵਿੱਚ ਲਿਖੀਆਂ ਸਨ। ਪਹਿਲਾਂ ਇਹ ਪ੍ਰਵਾਸੀ ਰੂਸੀ ਪ੍ਰੈੱਸ ਵਿੱਚ ਅੱਡ ਅੱਡ ਛਪੀਆਂ। ਬਾਅਦ ਵਿੱਚ ਖੁਦ ਨਾਬੋਕੋਵ ਅਤੇ ਉਸਦੇ ਪੁੱਤਰ ਦਮਿਤਰੀ ਨਾਬੋਕੋਵ ਨੇ ਇਹ ਅੰਗਰੇਜ਼ੀ ਵਿੱਚ ਉਲਥਾ ਕੀਤੀਆਂ। ਲੇਕਿਨ ਪਹਿਲੀ ਕਹਾਣੀ ਸਿਮੋਨ ਕਾਰਲਿੰਸਕੀ ਨੇ ਅਨੁਵਾਦ ਕੀਤੀ ਹੈ। ਇਹ ਸੰਗ੍ਰਹਿ 1973 ਵਿੱਚ ਪ੍ਰਕਾਸ਼ਿਤ ਹੋਇਆ।