ਐਟਮੀ ਘੁੰਮਣਘੇਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਟਮੀ ਘੁੰਮਣਘੇਰੀ

ਐਟਮੀ ਘੁੰਮਣਘੇਰੀ ਅਮਰੀਕੀ ਨਾਸਤਿਕਾਂ ਦਾ ਲੋਗੋ ਹੈ, ਅਤੇ ਇਹ ਆਮ ਤੌਰ ਤੇ ਨਾਸਤਿਕਤਾ ਦੇ ਚਿੰਨ੍ਹ ਵਜੋਂ ਵਰਤਿਆ ਜਾਂਦਾ ਹੈ। 

ਪ੍ਰਮਾਣੂ ਘੁੰਮਣਘੇਰੀ ਪਰਮਾਣੂ ਦੇ ਮਸ਼ਹੂਰ ਰਦਰਫੋਰਡ ਮਾਡਲ ਤੇ ਆਧਾਰਿਤ ਹੈ, ਜੋ ਕਿ ਨਿਊਕਲੀਅਸ ਕੇਂਦਰੀ ਨਿਊਕਲੀਅਸ ਦੇ ਆਲੇ ਦੁਆਲੇ ਇਲੈਕਟਰੌਨਾਂ ਦੇ ਘੁੰਮਣ-ਪਥ ਦਿਖਾਉਂਦਾ ਹੈ। ਇਹ ਯੂਨਾਈਟਿਡ ਸਟੇਟਸ ਆਟੌਮਿਕ ਊਰਜਾ ਕਮਿਸ਼ਨ ਅਤੇ ਅੰਤਰਰਾਸ਼ਟਰੀ ਪਰਮਾਣੁ ਊਰਜਾ ਏਜੰਸੀ ਦੇ ਲੋਗੋਆਂ ਅਤੇ ਚਿੰਨ੍ਹਾਂ ਨਾਲ ਮਿਲਦਾ-ਜੁਲਦਾ ਹੈ। ਉਨ੍ਹਾਂ ਨੇ ਵੀ ਰਦਰਫੋਰਡ ਮਾਡਲ ਦੇ ਅਧਾਰ ਤੇ ਆਪਣੇ ਡਿਜ਼ਾਈਨ ਬਣਾਏ। ਅਮਰੀਕੀ ਨਾਸਤਿਕਾਂ ਦੇ ਸੰਗਠਨ ਨੇ ਇਸ ਚਿੰਨ੍ਹ ਨੂੰ ਇਹ ਦੱਸਣ ਲਈ ਵਰਤਿਆ ਹੈ ਕਿ "ਸਿਰਫ ਵਿਗਿਆਨਕ ਵਿਸ਼ਲੇਸ਼ਣ ਅਤੇ ਮੁਕਤ ਅਤੇ ਖੁੱਲ੍ਹੀ ਪੁੱਛ-ਗਿੱਛ ਦੇ ਰਾਹੀਂ ਮਨੁੱਖਜਾਤੀ ਬਿਹਤਰ ਜੀਵਨ ਵੱਲ ਜਾ ਸਕਦੀ ਹੈ।[1]

ਇਹ ਵੀ ਵੇਖੋ[ਸੋਧੋ]

  • ਰਦਰਫ਼ਰਡ ਮਾਡਲ

ਹਵਾਲੇ[ਸੋਧੋ]