ਵਿਕੀਪੀਡੀਆ:ਪ੍ਰਬੰਧਕ ਬਣਨ ਲਈ ਬੇਨਤੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਐਡਮਿਨ ਬਣਨ ਲਈ ਬੇਨਤੀਆਂ ਤੋਂ ਰੀਡਿਰੈਕਟ)
Jump to navigation Jump to search

ਪ੍ਰਬੰਧਕ ਬਣਨ ਲਈ ਬੇਨਤੀਆਂ ਇੱਕ ਅਮਲ ਹੈ ਜਿਸ ਨਾਲ਼ ਵਿਕੀਪੀਡੀਆ ਭਾਈਚਾਰਾ ਆਪਣੇ ਪ੍ਰਬੰਧਕ ਚੁਣਦਾ ਹੈ। ਵਰਤੋਂਕਾਰ ਆਪਣੇ ਆਪ ਨੂੰ ਜਾਂ ਫਿਰ ਕਿਸੇ ਹੋਰ ਵਰਤੋਂਕਾਰ ਨੂੰ ਨਾਮਜ਼ਦ ਕਰ ਸਕਦੇ ਹਨ।

Archive

ਪੁਰਾਣੀਆਂ ਪ੍ਰਬੰਧਕੀ ਅਰਜ਼ੀਆਂ:

< 2015< 2016< 2017

ਵਰਤੋਂਕਾਰ:Wikilover90[ਸੋਧੋ]

ਸੱਤ ਸ਼੍ਰੀ ਅਕਾਲ। ਮੈਂ ਵਿਕੀਪੀਡੀਆ ਵਿੱਚ ਚੱਲ ਰਹੇ ਪੁੰਜ ਅਪਲੋਡ ਵਿੱਚ ਸਹਾਇਤਾ ਲਈ ਇੰਟਰਫੇਸ ਪ੍ਰਬੰਧਕ ਦੇ ਅਧਿਕਾਰਾਂ ਲਈ ਅਰਜ਼ੀ ਦੇਣਾ ਚਾਹੂੰਗੀ ਅਤੇ ਅੰਗਰੇਜ਼ੀ ਵਿਕੀਪੀਡੀਆ ਤੋਂ ਵੈਂਡਲੀਮਸ ਫਿਲਟਰ ਲਿਆਉਣ ਵਿੱਚ ਸਹਾਇਤਾ ਕਰਨਾ ਚਾਹੁੰਦੀ ਹਾਂ। ਆਈ ਪੀ ਐਡਰੈਸ ਤੋਂ ਕਾਫ਼ੀ ਬਾਰ ਅਸ਼ਲੀਲ ਅਤੇ ਗੈਰ ਨੋਟੇਬਲ ਲੇਖਾਂ ਅਤੇ ਸੋਧਾਂ ਹੁੰਦੀਆਂ ਰਹਿੰਦੀ ਹਨ ਅਤੇ ਇਸ ਨੂੰ ਰੋਕਣ ਲਈ ਫਿਲਟਰ ਦਾ ਉਪਯੋਗ ਕਰਕੇ ਅੱਪਾਂ ਕਾਫ਼ੀ ਅਬਿਊਸ ਅਤੇ ਵੈਂਡਲਿਸਮ ਨੂੰ ਨਿਯੰਤਰਣ ਮੈਂ ਪਿੱਛੇ ਮਹੀਨੀਆਂ ਤੋਂ ਪੈਟ੍ਰੋਲਰ ਦੇ ਤੌਰ ਤੇ ਵਿਕੀਪੀਡੀਆ ਵਿੱਚ ਯੋਗਦਾਨ ਕਰ ਰਹੀ ਹਾਂ। ਹਾਲ ਹੀ ਦੇ ਸਮੇਂ ਵਿੱਚ, ਇਹ ਸਾਹਮਣੇ ਆਇਆ ਹੈ ਕਿ ਜਦੋਂ ਵਿਕੀਪੀਡੀਆ ਮੁਕਾਬਲੇ ਹੋ ਰਹੇ ਹੁੰਦੇ ਹਨ, ਉਸ ਸਮੇਂ ਵੀ ਸਹਾਇਤਾ ਲਈ ਕੋਈ ਸਰਗਰਮ ਪ੍ਰਸ਼ਾਸਕ ਨਹੀਂ ਹਨ ਜੋ ਤਕਨੀਕੀ ਇੰਟਰਫੇਸ ਚੀਜਾਂ ਵਿੱਚ ਮਦਦ ਕਰਨ ਲਈ ਉਪਲਬਧ ਹੁੰਦੇ ਹਨ। ਇਸ ਦੇ ਨਾਲ-ਨਾਲ ਵੱਡੇ ਪੱਧਰ ਤੇ ਹੋ ਰਹੇ ਬਰਖਾਸਤਗੀ ਨੂੰ ਮੌਜੂਦਾ ਪ੍ਰਸ਼ਾਸਕ ਸਮੇਂ ਨੂੰ ਨਿਯੰਤਰਨ ਵਿਚ ਰੱਖਣ ਵਿਚ ਅਸਮਰਥ ਹਨ। ਮੈਂ ਇਹਨਾਂ ਚੀਜ਼ਾਂ ਦੀ ਸਹਾਇਤਾ ਕਰਨਾ ਚਾਹੁੰਦੀ ਹਾਂ, ਇਸ ਲਈ ਮੈਂ ਅਸਥਾਈ ਪ੍ਰਬੰਧਕ ਅਧਿਕਾਰ ਲਈ ਬੇਨਤੀ ਕਰਦੀ ਹਾਂ। ਧੰਨਵਾਦ।Wikilover90Wikilover90 (ਗੱਲ-ਬਾਤ) 07:49, 23 ਦਸੰਬਰ 2018 (UTC)

ਸਮਰਥਨ[ਸੋਧੋ]

  1. ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 07:54, 23 ਦਸੰਬਰ 2018 (UTC)
  2. Hardarshan Benipal 15:29, 23 ਦਸੰਬਰ 2018 (UTC)
  3. Jagseer01 (ਗੱਲ-ਬਾਤ) 11:54, 30 ਦਸੰਬਰ 2018 (UTC)
  4. ਗੁਰਪ੍ਰੀਤ ਹੁੰਦਲ (ਗੱਲ-ਬਾਤ) 14:55, 9 ਜਨਵਰੀ 2019 (UTC)

ਵਰਤੋਂਕਾਰ:Wikilover90[ਸੋਧੋ]

ਸੱਤ ਸ਼੍ਰੀ ਅਕਾਲ। ਮੈਂ ਵਿਕੀਪੀਡੀਆ ਵਿੱਚ ਚੱਲ ਰਹੇ ਪੁੰਜ ਅਪਲੋਡ ਵਿੱਚ ਸਹਾਇਤਾ ਲਈ ਇੰਟਰਫੇਸ ਪ੍ਰਬੰਧਕ ਦੇ ਅਧਿਕਾਰਾਂ ਲਈ ਅਰਜ਼ੀ ਦੇਣਾ ਚਾਹੂੰਗੀ ਅਤੇ ਅੰਗਰੇਜ਼ੀ ਵਿਕੀਪੀਡੀਆ ਤੋਂ ਵੈਂਡਲੀਮਸ ਫਿਲਟਰ ਲਿਆਉਣ ਵਿੱਚ ਸਹਾਇਤਾ ਕਰਨਾ ਚਾਹੁੰਦੀ ਹਾਂ। ਆਈ ਪੀ ਐਡਰੈਸ ਤੋਂ ਕਾਫ਼ੀ ਬਾਰ ਅਸ਼ਲੀਲ ਅਤੇ ਗੈਰ ਨੋਟੇਬਲ ਲੇਖਾਂ ਅਤੇ ਸੋਧਾਂ ਹੁੰਦੀਆਂ ਰਹਿੰਦੀ ਹਨ ਅਤੇ ਇਸ ਨੂੰ ਰੋਕਣ ਲਈ ਫਿਲਟਰ ਦਾ ਉਪਯੋਗ ਕਰਕੇ ਅੱਪਾਂ ਕਾਫ਼ੀ ਅਬਿਊਸ ਅਤੇ ਵੈਂਡਲਿਸਮ ਨੂੰ ਨਿਯੰਤਰਣ ਮੈਂ ਪਿੱਛੇ ਮਹੀਨੀਆਂ ਤੋਂ ਪੈਟ੍ਰੋਲਰ ਦੇ ਤੌਰ ਤੇ ਵਿਕੀਪੀਡੀਆ ਵਿੱਚ ਯੋਗਦਾਨ ਕਰ ਰਹੀ ਹਾਂ। ਹਾਲ ਹੀ ਦੇ ਸਮੇਂ ਵਿੱਚ, ਇਹ ਸਾਹਮਣੇ ਆਇਆ ਹੈ ਕਿ ਜਦੋਂ ਵਿਕੀਪੀਡੀਆ ਮੁਕਾਬਲੇ ਹੋ ਰਹੇ ਹੁੰਦੇ ਹਨ, ਉਸ ਸਮੇਂ ਵੀ ਸਹਾਇਤਾ ਲਈ ਕੋਈ ਸਰਗਰਮ ਪ੍ਰਸ਼ਾਸਕ ਨਹੀਂ ਹਨ ਜੋ ਤਕਨੀਕੀ ਇੰਟਰਫੇਸ ਚੀਜਾਂ ਵਿੱਚ ਮਦਦ ਕਰਨ ਲਈ ਉਪਲਬਧ ਹੁੰਦੇ ਹਨ। ਇਸ ਦੇ ਨਾਲ-ਨਾਲ ਵੱਡੇ ਪੱਧਰ ਤੇ ਹੋ ਰਹੇ ਬਰਖਾਸਤਗੀ ਨੂੰ ਮੌਜੂਦਾ ਪ੍ਰਸ਼ਾਸਕ ਸਮੇਂ ਨੂੰ ਨਿਯੰਤਰਨ ਵਿਚ ਰੱਖਣ ਵਿਚ ਅਸਮਰਥ ਹਨ। ਮੈਂ ਇਹਨਾਂ ਚੀਜ਼ਾਂ ਦੀ ਸਹਾਇਤਾ ਕਰਨਾ ਚਾਹੁੰਦੀ ਹਾਂ, ਇਸ ਲਈ ਮੈਂ ਇੰਟਰਫੇਸ ਪ੍ਰਬੰਧਕ ਅਧਿਕਾਰ ਲਈ ਬੇਨਤੀ ਕਰਦੀ ਹਾਂ। ਧੰਨਵਾਦ।Wikilover90 (ਗੱਲ-ਬਾਤ) 06:23, 7 ਦਸੰਬਰ 2018 (UTC)

ਸਮਰਥਣ[ਸੋਧੋ]

  1. Support for temporary interface adminship --Satdeep Gill (ਗੱਲ-ਬਾਤ) 13:29, 17 ਦਸੰਬਰ 2018 (UTC)
  2. ਆਰਜ਼ੀ ਇੰਟਰਫੇਸ ਪਰਬੰਧ ਲਈ ਮੈਂ ਵੀ ਸਮਰਥਨ ਦਿੰਦਾ ਹਾਂ। ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 15:54, 17 ਦਸੰਬਰ 2018 (UTC)

ਟਿੱਪਣੀ[ਸੋਧੋ]

ਇੰਟਰਫੇਸ ਐਡਮਿਨ ਸਿਰਫ਼ js script ਲਈ ਕੰਮ ਕਰ ਸਕਦਾ ਅਤੇ ਫਿਲਟਰ ਲਈ ਅਸਥਾਈ ਐਡਮਿਨ ਦੇ ਹੱਕ ਚਾਹੀਦੇ ਹਨ।Wikilover90 (ਗੱਲ-ਬਾਤ) 07:49, 23 ਦਸੰਬਰ 2018 (UTC)

ਵਰਤੋਂਕਾਰ:Nitesh Gill[ਸੋਧੋ]

ਨਿਤੇਸ਼ ਜੀ ਪਿਛਲੇ ਲੰਮੇ ਸਮੇਂ ਤੋਂ ਲੇਖ ਲਿਖਣ ਅਤੇ ਲੇਖ ਸੰਪਾਦਨ ਦੇ ਕਾਰਜ ਵਿੱਚ ਬਹੁਤ ਹੀ ਸਰਗਰਮੀ ਨਾਲ ਕੰਮ ਕਰ ਰਹੇ ਹਨ। ਮੈਂ ਇਹਨਾਂ ਨੂੰ ਵਿਕੀਪੀਡੀਆ ਉੱਤੇ ਪ੍ਰਬੰਧਕੀ ਹੱਕ ਦੇਣ ਲਈ ਨਾਮਜ਼ਦ ਕਰਦਾ ਹਾਂ। ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ "YesY" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --Satdeep Gill (ਗੱਲ-ਬਾਤ) 14:33, 11 ਜਨਵਰੀ 2018 (UTC)

ਟਿੱਪਣੀਆਂ[ਸੋਧੋ]

ਸਮਰਥਨ[ਸੋਧੋ]

  1. YesY - Satpal Dandiwal (ਗੱਲ-ਬਾਤ) 17:28, 12 ਜਨਵਰੀ 2018 (UTC)
  2. YesY - Gaurav Jhammat (ਗੱਲ-ਬਾਤ) 04:11, 13 ਜਨਵਰੀ 2018 (UTC)
  3. YesY - Jagvir Kaur (ਗੱਲ-ਬਾਤ) 07:29, 13 ਜਨਵਰੀ 2018 (UTC)
  4. YesY - Stalinjeet Brar (ਗੱਲ-ਬਾਤ) 09:58, 6 ਫ਼ਰਵਰੀ 2018 (UTC)
  5. YesY --param munde (ਗੱਲ-ਬਾਤ) 20:19, 24 ਜੂਨ 2018 (UTC)
  6. YesY-Charan Gill (ਗੱਲ-ਬਾਤ) 02:43, 25 ਜੂਨ 2018 (UTC)
  7. YesY_Mulkh Singh (ਗੱਲ-ਬਾਤ) 04:13, 25 ਜੂਨ 2018 (UTC)
  8. YesY --Jagseer01 (ਗੱਲ-ਬਾਤ) 11:56, 2 ਸਤੰਬਰ 2018 (UTC)
  9. YesY ਵਰਤੋਂਕਾਰ:ਕਮਲਦੀਪ ਸਿੰਘ

ਵਿਰੋਧ[ਸੋਧੋ]

Request for Interface Admin by Satpal Dandiwal[ਸੋਧੋ]

MediaWiki ਫਾਇਲਾਂ .js ਅਤੇ .css ਨੂੰ ਐਡਿਟ ਕਰਨ ਲਈ ਖਾਸ ਆਗਿਆ ਚਾਹੀਦੀ ਹੁੰਦੀ ਹੈ. ਇਸ ਸਮੇਂ ਪੰਜਾਬੀ ਵਿਕੀ ਭਾਈਚਾਰੇ ਵਿੱਚ ਕੋਈ ਵੀ ਇੰਟਰਫੇਸ ਐਡਮਿਨ ਨਹੀਂ ਹੈ. ਮੈਂ ਆਪਣੇ ਆਪ ਨੂੰ ਨਾਮਜ਼ਦ ਕਰਦਾ ਹਾਂ. - Satpal Dandiwal (talk) |Contribs) 08:38, 2 ਸਤੰਬਰ 2018 (UTC)

ਸਮਰਥਨ[ਸੋਧੋ]

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

Request for Interface Admin by Satdeep Gill[ਸੋਧੋ]

MediaWiki ਫਾਇਲਾਂ .js ਅਤੇ .css ਨੂੰ ਐਡਿਟ ਕਰਨ ਲਈ ਖਾਸ ਆਗਿਆ ਚਾਹੀਦੀ ਹੁੰਦੀ ਹੈ। ਇਸ ਸਮੇਂ ਪੰਜਾਬੀ ਵਿਕੀ ਭਾਈਚਾਰੇ ਵਿੱਚ ਕੋਈ ਵੀ ਇੰਟਰਫੇਸ ਐਡਮਿਨ ਨਹੀਂ ਹੈ। ਮੈਂ ਆਪਣੇ ਆਪ ਨੂੰ ਨਾਮਜ਼ਦ ਕਰਦਾ ਹਾਂ। ਅਪਲੋਡ ਵਿਜ਼ਰਡ ਨੂੰ ਠੀਕ ਕਰਨਾ ਇੱਕ ਮੁੱਖ ਕਾਰਜ ਹੋਵੇਗਾ

--Satdeep Gill (ਗੱਲ-ਬਾਤ) 08:48, 6 ਸਤੰਬਰ 2018 (UTC)


ਸਮਰਥਨ[ਸੋਧੋ]

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

ਵਰਤੋਂਕਾਰ:Nitesh Gill[ਸੋਧੋ]

ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀ 'ਤੇ 2014 ਤੋਂ ਸਰਗਰਮ ਹਾਂ ਅਤੇ ਰੋਜ਼ ਪੰਜਾਬੀ ਵਿਕੀ 'ਤੇ ਆਪਣਾ ਯੋਗਦਾਨ ਪਾ ਰਹੀ ਹਾਂ। ਮੈਂ ਪਹਿਲਾਂ ਵੀ ਆਪ ਸਭ ਦੇ ਸਮਰਥਨ ਨਾਲ ਐਡਮਿਨ ਰਹਿ ਚੁੱਕੀ ਹਾਂ। ਹੁਣ ਮੇਰੀ ਐਡਮਿਨਸ਼ਿਪ ਦੀ ਮਿਆਦ ਖਤਮ ਹੋ ਗਈ ਹੈ ਅਤੇ ਮੈਂ ਆਪਣੇ ਆਪ ਨੂੰ ਇਨ੍ਹਾਂ ਹੱਕਾਂ ਲਈ ਦੁਬਾਰਾ ਨਾਮਜ਼ਦ ਕਰ ਰਹੀ ਹਾਂ। ਮੈਂ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦੀ ਹਾਂ। Nitesh Gill (ਗੱਲ-ਬਾਤ) 14:01, 22 ਅਗਸਤ 2019 (UTC)

ਟਿਪਣੀਆਂ[ਸੋਧੋ]

ਸਮਰਥਨ[ਸੋਧੋ]

  1. ਸਮਰਥਨ ਸਮਰਥਨ Jagseer S Sidhu (ਗੱਲ-ਬਾਤ) 14:34, 22 ਅਗਸਤ 2019 (UTC)
  2. ਸਮਰਥਨ ਸਮਰਥਨ Jagvir Kaur (ਗੱਲ-ਬਾਤ) 07:49, 22 ਅਗਸਤ 2019 (UTC)

ਵਰਤੋਂਕਾਰ:Jagvir Kaur[ਸੋਧੋ]

ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀ 'ਤੇ 2015 ਤੋਂ ਕੰਮ ਕਰ ਰਹੀ ਹਾਂ। ਪੰਜਾਬੀ ਵਿਕੀ ਪ੍ਰੋਜੈਕਟਾਂ ਵਿੱਚ ਦਿਲਚਸਪੀ ਲੈਂਦੇ ਹੋਏ ਮੈਂ ਐਡਮਿਨ ਬਣਨ ਦੀ ਇੱਛੁਕ ਹਾਂ। ਇਸ ਲਈ ਆਪਣੇ ਆਪ ਨੂੰ ਐਡਮਿਨਸ਼ਿਪ ਲਈ ਨਾਮਜ਼ਦ ਕਰ ਰਹੀ ਹਾਂ। ਐਡਮਿਨ ਬਣਨ ਲਈ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦੀ ਹਾਂ । Jagvir Kaur (ਗੱਲ-ਬਾਤ) 07:49, 22 ਅਗਸਤ 2019 (UTC)

ਟਿੱਪਣੀਆਂ[ਸੋਧੋ]

ਸਮਰਥਨ[ਸੋਧੋ]

  1. ਸਮਰਥਨ ਸਮਰਥਨ Jagseer S Sidhu (ਗੱਲ-ਬਾਤ) 15:00, 22 ਅਗਸਤ 2019 (UTC)

ਵਿਰੋਧ[ਸੋਧੋ]