ਸਮੱਗਰੀ 'ਤੇ ਜਾਓ

ਵਿਕੀਪੀਡੀਆ:ਪ੍ਰਬੰਧਕ ਬਣਨ ਲਈ ਬੇਨਤੀਆਂ/2016 ਤੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਬੰਧਕ ਬਣਨ ਲਈ ਬੇਨਤੀਆਂ ਇੱਕ ਅਮਲ ਹੈ ਜਿਸ ਨਾਲ਼ ਵਿਕੀਪੀਡੀਆ ਭਾਈਚਾਰਾ ਆਪਣੇ ਪ੍ਰਬੰਧਕ ਚੁਣਦਾ ਹੈ। ਇਸ ਸਫ਼ੇ ਉੱਤੇ 2015 ਤੱਕ ਦੀਆਂ ਪੁਰਾਣੀਆਂ ਪ੍ਰਬੰਧਕ ਬੇਨਤੀਆਂ ਦਾ ਰਿਕਾਰਡ ਹੈ. ਵਰਤੋਂਕਾਰ ਆਪਣੇ ਆਪ ਨੂੰ ਜਾਂ ਫਿਰ ਕਿਸੇ ਹੋਰ ਵਰਤੋਂਕਾਰ ਨੂੰ ਇਸ ਲਿੰਕ ਤੇ ਜਾ ਕੇ ਨਾਮਜ਼ਦ ਕਰ ਸਕਦੇ ਹਨ।

Archive

ਨਵੀਆਂ ਪ੍ਰਬੰਧਕੀ ਅਰਜ਼ੀਆਂ:

>2015>2016
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

My temporary adminship has expired for the second time. I would like to request for permanent adminship this time.

ਮੇਰੇ ਆਰਜ਼ੀ ਪ੍ਰਬੰਧਕੀ ਹੱਕਾਂ ਦੀ ਮਿਆਦ ਦੂਜੀ ਵੇਰ ਮੁੱਕ ਗਈ ਹੈ ਅਤੇ ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਬੰਧਕੀ ਹੱਕ ਮਿਲ ਜਾਣੇ ਚਾਹੀਦੇ ਹਨ।

ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ "YesY" ({{ਠੀਕ}}) ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "N" ({{ਗਲਤ}}) ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --Babanwalia (ਗੱਲ-ਬਾਤ) 16:05, 31 ਦਸੰਬਰ 2015 (UTC)[ਜਵਾਬ]

ਸਮਰਥਨ/Support

[ਸੋਧੋ]
 1. YesY --Satdeep Gill (ਗੱਲ-ਬਾਤ) 16:18, 31 ਦਸੰਬਰ 2015 (UTC)[ਜਵਾਬ]
 2. YesY --radiomiles talk 16:47, 31 ਦਸੰਬਰ 2015 (UTC)[ਜਵਾਬ]
 3. YesY --Baljeet Bilaspur (ਗੱਲ-ਬਾਤ) 16:50, 31 ਦਸੰਬਰ 2015 (UTC)[ਜਵਾਬ]
 4. YesY --Guglani (ਗੱਲ-ਬਾਤ) 11:21, 1 ਜਨਵਰੀ 2016 (UTC)[ਜਵਾਬ]
 5. YesY --ਪ੍ਰਚਾਰਕ (ਗੱਲ-ਬਾਤ) 14:15, 1 ਜਨਵਰੀ 2016 (UTC)[ਜਵਾਬ]
 6. YesY--Harvinder Chandigarh (ਗੱਲ-ਬਾਤ) 16:48, 16 ਫ਼ਰਵਰੀ 2016 (UTC)[ਜਵਾਬ]
 7. YesY--Jaswant.Jass904 (ਗੱਲ-ਬਾਤ) 17:00, 2 ਅਕਤੂਬਰ 2016 (UTC)[ਜਵਾਬ]

ਵਿਰੋਧ/Oppose

[ਸੋਧੋ]

ਟਿੱਪਣੀਆਂ/Comments

[ਸੋਧੋ]

He possesses excellent interpersonal skills, leadership qualities combined with voluminous experience ,to edit punjabi wiki ,to translate and build templates and to build portals at Punjabi wiki.He also has good knowledge of Punjabi language and culture essntially required to build a punjabi wiki a reliable resource .--Guglani (ਗੱਲ-ਬਾਤ) 11:21, 1 ਜਨਵਰੀ 2016 (UTC)[ਜਵਾਬ]

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਮੈਂ ਪਹਿਲਾਂ ਵੀ ਕਿਹਾ ਹੈ ਕਿ ਵਿਕੀਪੀਡੀਆ ਉੱਤੇ ਹੋਰ ਪ੍ਰਬੰਧਕਾਂ ਦੀ ਜ਼ਰੂਰਤ ਹੈ। ਬਾਕੀ ਵਿਕਾਸਸ਼ੀਲ ਵਿਕੀਪੀਡੀਆਵਾਂ ਉੱਤੇ ਵੀ ਪ੍ਰਬੰਧਕਾਂ ਦੀ ਗਿਣਤੀ ਬਹੁਤ ਘੱਟ ਨਹੀਂ ਹੈ। ਮੈਂ ਬਲਜੀਤ ਬਿਲਾਸਪੁਰ ਨੂੰ ਪ੍ਰਬੰਧਕ ਬਣਨ ਲਈ ਨਾਮਜ਼ਦ ਕਰਦਾ ਹਾਂ। ਇਹ ਪਿਛਲੇ ਲੰਮੇ ਸਮੇਂ ਤੋਂ ਵਿਕੀਪੀਡੀਆ ਉੱਤੇ ਕੰਮ ਕਰ ਰਹੇ ਹਨ। ਇਹਨਾਂ ਨੂੰ ਵਿਕੀਪੀਡੀਆ ਏਸ਼ੀਆਈ ਅੰਬੈਸਡਰ ਹੋਣ ਦਾ ਮਾਣ ਪ੍ਰਾਪਤ ਹੈ।--Satdeep Gill (ਗੱਲ-ਬਾਤ) 02:21, 10 ਫ਼ਰਵਰੀ 2016 (UTC)[ਜਵਾਬ]

ਸਮਰਥਨ/Support

[ਸੋਧੋ]
 1. YesY Satdeep Gill (ਗੱਲ-ਬਾਤ) 02:21, 10 ਫ਼ਰਵਰੀ 2016 (UTC)[ਜਵਾਬ]
 2. YesY ਪ੍ਰਚਾਰਕ (ਚਰਚਾਯੋਗਦਾਨ) ਪੰਜਾਬੀ ਸੋਰਸ 15:05, 16 ਫ਼ਰਵਰੀ 2016 (UTC)[ਜਵਾਬ]
 3. YesYStalinjeet (ਗੱਲ-ਬਾਤ) 17:51, 16 ਫ਼ਰਵਰੀ 2016 (UTC)[ਜਵਾਬ]
 4. YesYNachhattardhammu (ਗੱਲ-ਬਾਤ) 14:43, 4 ਜੂਨ 2016 (UTC)[ਜਵਾਬ]
 5. YesY--Jaswant.Jass904 (ਗੱਲ-ਬਾਤ) 17:01, 2 ਅਕਤੂਬਰ 2016 (UTC)[ਜਵਾਬ]

ਵਿਰੋਧ/Oppose

[ਸੋਧੋ]
 1. ...

ਟਿੱਪਣੀਆਂ/Comments

[ਸੋਧੋ]

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਵਰਤੋਂਕਾਰ:Gurbakhshish chand ਪਿਛਲੇ ਕਾਫੀ ਸਮੇਂ ਤੋਂ ਵਿਕੀਪੀਡੀਆ ਉੱਤੇ ਬਹੁਤ ਮਹਿਨਤ ਨਾਲ ਕੰਮ ਕਰ ਰਹੇ ਹਨ। ਪਿਛਲੇ 30 ਦਿਨਾਂ ਵਿੱਚ ਵੀ ਇਹ 1900 ਸੋਧਾਂ ਦੇ ਨਾਲ ਸਭ ਤੋਂ ਸਰਗਰਮ ਵਰਤੋਂਕਾਰ ਹਨ। ਮੈਨੂੰ ਲਗਦਾ ਹੈ ਕਿ ਹੁਣ ਇਹ ਪ੍ਰਬੰਧਕ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ।--Satdeep Gill (ਗੱਲ-ਬਾਤ) 14:19, 22 ਮਾਰਚ 2016 (UTC)[ਜਵਾਬ]

ਸਮਰਥਕ/Support

[ਸੋਧੋ]
 1. YesY --Satdeep Gill (ਗੱਲ-ਬਾਤ) 14:19, 22 ਮਾਰਚ 2016 (UTC)[ਜਵਾਬ]
 2. YesY -- Baljeet Bilaspur (ਗੱਲ-ਬਾਤ) 14:25, 22 ਮਾਰਚ 2016 (UTC)[ਜਵਾਬ]
 3. YesY --Gaurav Jhammat (ਗੱਲ-ਬਾਤ) 18:44, 22 ਮਾਰਚ 2016 (UTC)[ਜਵਾਬ]
 4. YesY --Satnam S Virdi (ਗੱਲ-ਬਾਤ) 13:36, 29 ਮਾਰਚ 2016 (UTC)[ਜਵਾਬ]
 5. YesY--Charan Gill (ਗੱਲ-ਬਾਤ) 00:14, 30 ਮਾਰਚ 2016 (UTC)[ਜਵਾਬ]
 6. YesY--Nachhattardhammu (ਗੱਲ-ਬਾਤ) 14:43, 4 ਜੂਨ 2016 (UTC)[ਜਵਾਬ]
 7. YesY--param munde (ਗੱਲ-ਬਾਤ) 11:24, 10 ਜੁਲਾਈ 2016 (UTC)[ਜਵਾਬ]
 8. YesY--Jaswant.Jass904 (ਗੱਲ-ਬਾਤ) 17:01, 2 ਅਕਤੂਬਰ 2016 (UTC)[ਜਵਾਬ]

ਵਿਰੋਧ/Oppose

[ਸੋਧੋ]
 1. ...

ਟਿੱਪਣੀਆਂ/Comments

[ਸੋਧੋ]

ਹਾਲੇ 3-4 ਹੋਰ ਜਣਿਆਂ ਦੇ ਸਮਰਥਨ/ਵਿਰੋਧ ਤੋਂ ਬਾਅਦ ਹੀ ਮੈਂ ਵੋਟ ਦੇਵਾਂਗਾ। -- ਪ੍ਰਚਾਰਕ (ਗੱਲ-ਬਾਤ) 05:56, 25 ਮਾਰਚ 2016 (UTC)[ਜਵਾਬ]

ਹੋਰਾਂ ਦੇ ਵਿਚਾਰਾਂ ਦੇ ਨਾਲ ਆਪਣੇ ਵਿਚਾਰਾਂ ਨੂੰ ਤੈਅ ਕਰਨਾ ਸਹੀ ਨਹੀਂ। ਤੁਸੀਂ ਇਸ ਵਰਤੋਂਕਾਰ ਦੇ ਕੰਮ ਅਤੇ ਯੋਗਤਾ ਦੇ ਅਧਾਰ ਉੱਤੇ ਆਪਣੀ ਵੋਟ ਦੇਵੋ।--Satdeep Gill (ਗੱਲ-ਬਾਤ) 06:06, 25 ਮਾਰਚ 2016 (UTC)[ਜਵਾਬ]
ਨਾ ਸਤਦੀਪ ਜੀ ਮੈਂ ਤਾਂ ਇਹ ਇਸ ਲਈ ਲਿਖਿਆ ਤਾਂ ਜੋ ਹੋਰ ਵੀ ਜਣੇ ਆਪਣੀਆਂ ਵੋਟਾਂ ਦੇਣ। ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇੱਕ ਗੱਲ ਦੇਖੀ ਹੈ ਕਿ ਕੇਵਲ 2-3 ਜਣੇ ਹੀ ਇਸ ਤਰ੍ਹਾਂ ਦੀ ਵੋਟਿੰਗ 'ਚ ਹਿੱਸਾ ਲੈਂਦੇ ਹਨ ਕੀ। ਸੋ ਜੇਕਰ 3-4 ਹੋਰ ਜਣੇ ਵੋਟ ਦਿੰਦੇ ਹਨ ਤਾਂ ਠੀਕ ਹੈ ਨਹੀਂ ਤਾਂ ਮੈਂ ਆਪਣੀ ਵੋਟ 30 ਅਪ੍ਰੈਲ ਮਾਰਚ ਤੱਕ ਦੇ ਦੇਵਾਂਗਾ। -- ਪ੍ਰਚਾਰਕ (ਗੱਲ-ਬਾਤ) 09:43, 25 ਮਾਰਚ 2016 (UTC)[ਜਵਾਬ]
ਅਸੀਂ ਤਾਂ ਇੱਕ ਵਰਕਸ਼ਾਪ ਦੌਰਾਨ ਸਾਰੇ ਵਰਤੋਂਕਾਰਾਂ ਨੂਂ ਸਿਖਾਇਆ ਸੀ। ਬਾਕੀ ਵਿਕੀ ਉੱਤੇ ਹਫਤੇ ਦੇ ਸਮੇਂ ਤੋਂ ਬਾਅਦ ਅਜਿਹਾ ਫੈਸਲਾ ਲੈ ਲਿਆ ਜਾਂਦਾ ਹੈ। ਤੁਸੀਂ 30 ਮਾਰਚ ਤੱਕ ਕਿਸੇ ਇੱਕ ਪਾਸੇ ਵੋਟ ਦੇਵੋ ਤਾਂ ਹੀ ਗਿਣੀ ਜਾਵੇਗੀ।--Satdeep Gill (ਗੱਲ-ਬਾਤ) 11:12, 25 ਮਾਰਚ 2016 (UTC)[ਜਵਾਬ]
ਮੁਆਫ਼ ਕਰਨਾ @Satdeep Gill: ਗਲਤੀ ਨਾਲ ਮਾਰਚ ਦੀ ਜਗ੍ਹਾ ਅਪ੍ਰੈਲ ਲਿਖਿਆ ਗਿਆ।

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਦੂਜੀ ਰਾਸ਼ਟਰੀ ਵਿਕੀਪੀਡੀਆ ਕਾਨਫਰੰਸ ਵਿੱਚ ਕੁਝ ਕੰਮਾਂ ਨੂੰ ਕਰਨ ਲਈ ਮੈਨੂੰ ਐਡਮਿਨਸ਼ਿਪ ਦੀ ਜਰੂਰਤ ਹੈ। ਇਸ ਲਈ ਮੈਨੂੰ ਇਹ ਅਧਿਕਾਰ ਦਿੱਤੇ ਜਾਣ। --Parveer Grewal (ਗੱਲ-ਬਾਤ) 16:21, 4 ਜੁਲਾਈ 2016 (UTC)[ਜਵਾਬ]

ਸਮਰਥਨ

[ਸੋਧੋ]
 1. YesYGurbakhshish chand (ਗੱਲ-ਬਾਤ) 03:19, 8 ਜੁਲਾਈ 2016 (UTC)[ਜਵਾਬ]
 2. YesY--Satdeep Gill (ਗੱਲ-ਬਾਤ) 05:35, 8 ਜੁਲਾਈ 2016 (UTC)[ਜਵਾਬ]
 3. YesY--Baljeet Bilaspur (ਗੱਲ-ਬਾਤ) 08:59, 8 ਜੁਲਾਈ 2016 (UTC)[ਜਵਾਬ]
 4. YesY--param munde (ਗੱਲ-ਬਾਤ) 11:23, 10 ਜੁਲਾਈ 2016 (UTC)[ਜਵਾਬ]
 5. YesY -- Satnam S Virdi (ਗੱਲ-ਬਾਤ) 04:34, 18 ਜੁਲਾਈ 2016 (UTC)[ਜਵਾਬ]
 6. YesY--Harvinder Chandigarh (ਗੱਲ-ਬਾਤ) 08:51, 24 ਜੁਲਾਈ 2016 (UTC)[ਜਵਾਬ]

ਵਿਰੋਧ/Oppose

[ਸੋਧੋ]
 1. ...

ਟਿੱਪਣੀਆਂ/Comments

[ਸੋਧੋ]
 • @Satnam S Virdi: ਸਤਨਾਮ ਜੀ ਪਹਿਲਾਂ ਤਾਂ ਮੈਂ ਲੇਟ ਜਵਾਬ ਦੇਣ ਲਈ ਮੁਆਫੀ ਮੰਗਦਾ ਹਾਂ। ਤੁਹਾਨੂੰ ਪਤਾ ਹੀ ਹੈ ਕਿ ਆਪਾਂ ਅਗਲੇ ਮਹੀਨੇ ਕਾਨਫਰੰਸ ਕਰਵਾਉਣ ਜਾ ਰਹੇ ਹਾਂ ਮੈਂ ਉਸਦੇ ਆਫਲਾਇਨ ਕੰਮਾਂ ਕਰਕੇ ਵਿਕੀਪੀਡੀਆ ਤੇ ਨਹੀਂ ਆ ਸਕਿਆ।

ਮੈਂ ਇਹ ਅਧਿਕਾਰ ਇਸ ਲਈ ਮੰਗੇ ਸਨ ਕਿਉਂਕਿ ਵਿਕੀਪੀਡੀਆ ਤੇ ਕੁਝ ਸਫਿਆਂ ਨੂੰ ਸਿਰਫ ਐਡਮਿਨ ਹੀ ਦੇਖ ਸਕਦੇ ਹਨ ਅਤੇ ਕਾਨਫਰੰਸ ਦੌਰਾਨ ਵੀ ਸਾਨੂੰ ਅਜਿਹੇ ਹੋਰ ਕੰਮ ਕਰਨੇ ਪੈ ਸਕਦੇ ਹਨ ਜਿਵੇਂ ਸਾਇਟਨੋਟਿਸ ਨੂੰ ਅਪਡੇਟ ਰੱਖਣਾ ਆਦਿ। ਅਤੇ ਵਿਕੀ ਉੱਤੇ ਐਡਮਿਨ ਵਾਲੇ ਹੋਰ ਵੀ ਸਾਰੇ ਕੰਮ ਕਰਾਂਗਾ। ਮੈਂ ਪਹਿਲਾਂ ਵੀ ਵਿਕੀ ਉੱਤੇ ਐਡਮਿਨ ਰਹਿ ਚੁੱਕਾ ਹਾਂ। --Parveer Grewal (ਗੱਲ-ਬਾਤ) 17:50, 17 ਜੁਲਾਈ 2016 (UTC)[ਜਵਾਬ]

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਜਿਵੇਂ ਕਿ ਪੰਜਾਬੀ ਵਿਕੀਪੀਡੀਆ ਤਰੱਕੀ ਵੱਲ ਜਾ ਰਿਹਾ ਹੈ, ਇਸ ਵਿੱਚ ਹੋਰ ਪ੍ਰਬੰਧਕਾਂ ਦੀ ਜਰੂਰਤ ਅਨੁਭਵ ਹੁੰਦੀ ਹੈ, ਮੈਂ ਹਰਵਿੰਦਰ ਜੀ ਨੂੰ ਪ੍ਰਬੰਧਕ ਬਣਾਉਣ ਲਈ ਨਾਮਜ਼ਦ ਕਰਦਾ ਹਾਂ| ਹਰਵਿੰਦਰ ਜੀ ਸਰਗਰਮ ਐਡਿਟਰਾਂ ਵਿੱਚੋਂ ਇੱਕ ਹਨ ਤੇ ਪੰਜਾਬੀ ਵਿਕੀਪੀਡੀਆ ਉੱਤੇ ਇਹਨਾ ਦਾ ਯੋਗਦਾਨ ਬਹੁਤ ਸ਼ਲਾਘਾਯੋਗ ਹੈ| --param munde (ਗੱਲ-ਬਾਤ) 10:20, 18 ਅਗਸਤ 2016 (UTC)[ਜਵਾਬ]

ਸਮਰਥਨ

[ਸੋਧੋ]
 1. YesY --param munde (ਗੱਲ-ਬਾਤ) 10:20, 18 ਅਗਸਤ 2016 (UTC)[ਜਵਾਬ]
 2. YesY --Babanwalia (ਗੱਲ-ਬਾਤ) 16:32, 18 ਅਗਸਤ 2016 (UTC)[ਜਵਾਬ]
 3. YesY --Satnam S Virdi (ਗੱਲ-ਬਾਤ) 16:59, 18 ਅਗਸਤ 2016 (UTC)[ਜਵਾਬ]
 4. YesY ਤੁਸੀਂ Wikipedia:Administrators' reading list ਪੜ੍ਹ ਸਕਦੇ ਹੋ ਤਾਂ ਕਿ ਪ੍ਰਬੰਧਕੀ ਕੰਮਾਂ ਬਾਰੇ ਜ਼ਿਆਦਾ ਜਾਣਕਾਰੀ ਮਿਲ ਸਕੇ। ਇਸਨੂੰ ਪੰਜਾਬੀ ਵਿੱਚ ਕਰਨ ਬਾਰੇ ਵੀ ਸਾਂਝੀ ਤਜਵੀਜ਼ ਬਣਾਉਣੀ ਚਾਹੀਦੀ ਹੈ। --Satdeep Gill (ਗੱਲ-ਬਾਤ) 07:35, 20 ਅਗਸਤ 2016 (UTC)[ਜਵਾਬ]
 5. YesY--Stalinjeet (ਗੱਲ-ਬਾਤ) 08:54, 20 ਅਗਸਤ 2016 (UTC)[ਜਵਾਬ]
 6. YesY--Sony dandiwal (ਗੱਲ-ਬਾਤ) 11:25, 20 ਅਗਸਤ 2016 (UTC)[ਜਵਾਬ]
 7. YesY--Guglani (ਗੱਲ-ਬਾਤ) 11:39, 20 ਅਗਸਤ 2016 (UTC)[ਜਵਾਬ]
 8. YesY--Gurbakhshish chand (ਗੱਲ-ਬਾਤ) 03:35, 21 ਅਗਸਤ 2016 (UTC)[ਜਵਾਬ]
 9. YesY--Danish47 (ਗੱਲ-ਬਾਤ) 07:42, 22 ਅਗਸਤ 2016 (UTC)[ਜਵਾਬ]
 10. YesY--Jaswant.Jass904 (ਗੱਲ-ਬਾਤ) 04:58, 23 ਅਗਸਤ 2016 (UTC)[ਜਵਾਬ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]
 1. ਹਰਵਿੰਦਰ ਜੀ ਨੇ ਕੱਲ੍ਹ ਹੀ ਐਫ.ਆਈ.ਆਰ. ਸਫ਼ੇ ਵਿੱਚ 30,000 ਤੋਂ ਵੱਧ ਬਾਈਟਸ ਇੱਕ ਵੈੱਬਸਾਈਟ ਤੋਂ ਕਾਪੀ ਪੇਸਟ ਕਰਕੇ ਪਾਏ। ਇਹ ਕਾਪੀਰਾਈਟਸ ਦੇ ਉਲਟ ਹੈ। ਮੈਂ ਚਾਹੂੰਗਾਂ ਕਿ ਹਰਵਿੰਦਰ ਜੀ ਇਹ ਅਤੇ ਅਜਿਹੀ ਹੋਰ ਕੁਝ ਸਫ਼ਿਆਂ ਨੂੰ ਸੁਧਾਰ ਕੇ ਆਪਣੇ ਪ੍ਰਬੰਧਕੀ ਗੁਣਾਂ ਦੀ ਪੇਸ਼ਕਾਰੀ ਕਰਨ। ਵਰਤੋਂਕਾਰ:ਮਿੱਤਰ ਸੈਨ ਮੀਤ ਦੇ ਬਣਾਏ ਸਫ਼ਿਆਂ ਉੱਤੇ ਵੀ ਉਚਿਤ ਐਕਸ਼ਨ ਲਿਆ ਜਾਵੇ ਅਤੇ ਮਿਟਾਉਣਯੋਗ ਸਫ਼ਿਆਂ ਨੂੰ ਮਿਟਾਇਆ ਜਾਣ ਲਈ ਨਾਮਜ਼ਦ ਕੀਤਾ ਜਾਵੇ। ਇਸ ਤਰ੍ਹਾਂ ਹੋਣ ਉੱਤੇ ਮੇਰਾ ਸਮਰਥਨ ਇਹਨਾਂ ਨਾਲ ਹੋਵੇਗਾ।--Satdeep Gill (ਗੱਲ-ਬਾਤ) 10:30, 18 ਅਗਸਤ 2016 (UTC)[ਜਵਾਬ]
 2. ਪ੍ਰਬੰਧਕੀ ਗੁਣਾਂ ਵਿੱਚ ਰਚਨਾਤਮਿਕ ਤੇ ਮਿਲਵਰਤਣ ਦੀ ਅਤੇ ਸੰਗਠਨਾਤਮਕ ਚਰਚਾ ਦਾ ਬਹੁਤ ਮਹੱਤਵ ਹੈ , ਪ੍ਰਬੰਧਕ ਬਨਣ ਤੇ ਹਰਵਿੰਦਰ ਜੀ ਦੇ ਇਹ ਗੁਣ ਪੰਜਾਬੀ ਵਿਕੀ ਲਈ ਬਹੁਤ ਸਹਾਈ ਸਿੰਧ ਹੋਣਗੇ।--Guglani (ਗੱਲ-ਬਾਤ) 11:50, 20 ਅਗਸਤ 2016 (UTC)[ਜਵਾਬ]
 3. ਮੈ ਮੈਨੂੰ ਸਮਰਥਨ ਦੇਣ ਵਾਲੇ ਸਾਰੇ ਵਰਤੋਂਕਾਰ ਮਿਤਰਾਂ ਦਾ ਤਹਿਦਿਲੋਂ ਧਨਵਾਦ ਕਰਦਾਂ ਹਾਂ।ਮੈਂ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਜਿਵੇਂ Guglani ਜੀ ਨੇ ਆਸ ਪ੍ਰਗਟਾਈ ਹੈ ਉਸ ਅਨੁਸਾਰ ਹੀ ਮੇਰਾ ਮਕਸਦ ਪੰਜਾਬੀ ਭਾਈਚਾਰੇ ਨੂੰ ਇੱਕਮੁਠ ਰਖਣਾ ਹੈ ਅਤੇ ਜੇ ਕਿਸੇ ਕਾਰਨ ਕੋਈ ਗਲਤ ਫਹਿਮੀ ਹੋ ਜਾਵੇ ਤਾਂ ਉਸਨੂੰ ਦੂਰ ਕਰਨਾ/ਕਾਰਵਾਉਣਾ ਹੈ ਅਤੇ ਇਸ ਦੀਆਂ ਗਤੀਵਿਧੀਆਂ ਨੂੰ ਵਧ ਤੋਂ ਵਧ ਪਾਰਦਰਸ਼ੀ ਅਤੇ ਡੇਮੋਕ੍ਰੇਟਿਕ ਬਣਾਉਣਾ ਹੋਵੇਗਾ|ਮੈਂ ਇਹ ਕਾਰਜ ਮੈਂ ਪਹਿਲਾਂ ਵੀ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹਾਂ ਅਤੇ ਅੱਗੇ ਵੀ ਕਰਦਾ ਰਹਾਂਗਾ|
 4. Satdeep Gillਦੀ ਟਿੱਪਣੀ ਦਾ ਸਪਸ਼ਟੀਕਰਨ ਮੈਂ ਉਸਦੇ ਗਲਬਾਤ ਪੰਨੇ ਤੇ ਦੇ ਚੁੱਕਾ ਹਾਂ|ਉਂਝ ਵੀ ਕੋਈ ਨਿਰਨਾ ਕਿਸੇ ਦੇ ਸਮੁਚੇ ਯੋਗਦਾਨ ਦੇ ਸਨਮੁਖ ਲੈਣਾ ਚਾਹੀਦਾ ਹੈ ਨਾ ਕਿ ਕਿਸੇ ਇੱਕ ਤਥ ਦੇ ਦੇ ਅਧਾਰ ਤੇ|ਪ੍ਰਬੰਧਕ ਲਈ ਕੋਈ ਵਿਸ਼ੇਸ਼ ਫ਼ਰਮੇ ਵਰਤਨ ਦੀ ਤਕਨੀਕ ਆਉਣ ਦੇ ਨਾਲ ਨਾਲ ਟੀਮ ਨੂੰ ਨਾਲ ਲੈ ਕੇ ਚਲਣ ਦੀ ਤਕਨੀਕ ਆਉਣੀ ਵੀ ਅਤਿ ਜਰੂਰੀ ਹੁੰਦੀ ਹੈ|--Harvinder Chandigarh (ਗੱਲ-ਬਾਤ) 14:40, 21 ਅਗਸਤ 2016 (UTC)[ਜਵਾਬ]
 5. ਹਰਵਿੰਦਰ ਜੀ ਦੇ ਸਮੁਚੇ ਵਿਕੀ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਕਿਸੇ ਇੱਕ ਅੰਸ਼ ਦੀ ਘਾਟ ਕਾਰਨ ਉਹਨਾਂ ਪ੍ਰਤੀ ਨਿਰਣਾ ਲੈਣਾ ਉੱਚਿਤ ਨਹੀਂ ਕਿ ਉਹ ਸਪੱਸਟੀਕਰਨ ਦੇਣ ਇਸ ਦੀ ਬਜਾਏ ਉਹਨਾਂ ਨੂੰ ਅਗਲੇਰੇ ਕੰਮ ਲਈ ਉਤਸਾਹਿਤ ਕੀਤਾ ਜਾਵੇ, ਇਸ ਕਾਰਜ ਲਈ ਸਮੁਚੇ ਪੰਜਾਬੀ ਭਾਈਚਾਰੇ ਦੇ ਹੁੰਗਾਰੇ ਦੀ ਲੋੜ ਹੈ। ਅਸੀ ਸਾਰੇ ਹਰਵਿੰਦਰ ਜੀ ਦੇ ਨਾਲ ਹਾਂ ਤਾਂ ਜੋ ਉਹ ਸਾਡੀ ਮਦਦ ਨਾਲ ਵਿਕੀ ਸੰਸਾਰ ਲਈ ਆਪਣਾ ਚੰਗਾਂ ਯੋਗਦਾਨ ਦੇ ਸਕਣ। ਸਾਡੀਆ ਸ਼ੁਭ ਇੱਛਾਵਾਂ ਉਹਨਾਂ ਨਾਲ ਹਨ।--Jaswant.Jass904 (ਗੱਲ-ਬਾਤ) 05:09, 23 ਅਗਸਤ 2016 (UTC)[ਜਵਾਬ]

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਵਰਤੋਂਕਾਰ:Param munde ਦੇ ਕਹਿਣ ਅਨੁਸਾਰ ਇਸ ਵਿਕੀ ਉੱਤੇ ਨਵੇਂ ਪ੍ਰਬੰਧਕਾਂ ਦੀ ਜ਼ਰੂਰਤ ਹੈ। ਮੈਂ ਇਸ ਵੇਲੇ ਸਤਨਾਮ ਵਿਰਦੀ ਦਾ ਨਾਂ ਨਾਮਜ਼ਦ ਕਰ ਰਿਹਾ ਹਾਂ। ਇਹ ਕਈ ਤਕਨੀਕੀ ਮਸਲਿਆਂ ਵਿੱਚ ਮਦਦ ਕਰ ਸਕਦੇ ਹਨ। --Satdeep Gill (ਗੱਲ-ਬਾਤ) 15:52, 18 ਅਗਸਤ 2016 (UTC)[ਜਵਾਬ]

ਸਮਰਥਨ

[ਸੋਧੋ]
 1. YesY --Satdeep Gill (ਗੱਲ-ਬਾਤ) 15:52, 18 ਅਗਸਤ 2016 (UTC)[ਜਵਾਬ]
 2. YesY --Sony dandiwal (ਗੱਲ-ਬਾਤ) 16:07, 18 ਅਗਸਤ 2016 (UTC)[ਜਵਾਬ]
 3. YesY--param munde (ਗੱਲ-ਬਾਤ) 17:06, 18 ਅਗਸਤ 2016 (UTC)[ਜਵਾਬ]
 4. YesY --Babanwalia (ਗੱਲ-ਬਾਤ) 12:22, 19 ਅਗਸਤ 2016 (UTC)[ਜਵਾਬ]
 5. YesY --Gurbakhshish chand (ਗੱਲ-ਬਾਤ) 03:35, 21 ਅਗਸਤ 2016 (UTC)[ਜਵਾਬ]
 6. YesY--Harvinder Chandigarh (ਗੱਲ-ਬਾਤ) 15:03, 21 ਅਗਸਤ 2016 (UTC)[ਜਵਾਬ]
 7. YesY--ਰਾਜ ਸਿੰਘ (ਗੱਲ-ਬਾਤ) 16:13, 21 ਅਗਸਤ 2016 (UTC)[ਜਵਾਬ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]

@Satnam S Virdi: ਤੁਸੀਂ Wikipedia:Administrators' reading list ਪੜ੍ਹ ਸਕਦੇ ਹੋ ਤਾਂ ਕਿ ਤੁਹਾਨੂੰ ਪ੍ਰਬੰਧਕੀ ਕੰਮਾਂ ਬਾਰੇ ਜ਼ਿਆਦਾ ਜਾਣਕਾਰੀ ਮਿਲ ਜਾਵੇ। ਇਸਨੂੰ ਅਨੁਵਾਦ ਕਰਨ ਲਈ ਵੀ ਸਾਂਝਾ ਉਧਮ ਜਰੂਰੀ ਹੈ।--Satdeep Gill (ਗੱਲ-ਬਾਤ) 07:37, 20 ਅਗਸਤ 2016 (UTC)[ਜਵਾਬ]

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਨਵੇਂ ਪ੍ਰਬੰਧਕਾਂ ਦੀ ਜ਼ਰੂਰਤ ਦੇਖਦੇ ਹੋਏ ਮੈਂ ਗੌਰਵ ਝੰਮਟ ਦਾ ਨਾਂ ਵੀ ਨਾਮਜ਼ਦ ਕਰ ਰਿਹਾ ਹਾਂ। ਇਹ ਕਾਫ਼ੀ ਸਮੇਂ ਤੋਂ ਵਿਕੀ ਨਾਲ ਜੁੜੇ ਹੋਏ ਹਨ ਅਤੇ ਕਈ ਐਡਿਟਾਥਾਨ ਆਯੋਜਿਤ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ।--Satdeep Gill (ਗੱਲ-ਬਾਤ) 15:55, 18 ਅਗਸਤ 2016 (UTC)[ਜਵਾਬ]

ਸਮਰਥਨ

[ਸੋਧੋ]
 1. YesY --Satdeep Gill (ਗੱਲ-ਬਾਤ) 15:55, 18 ਅਗਸਤ 2016 (UTC)[ਜਵਾਬ]
 2. YesY --Sony dandiwal (ਗੱਲ-ਬਾਤ) 16:08, 18 ਅਗਸਤ 2016 (UTC)[ਜਵਾਬ]
 3. YesY --‌param munde (ਗੱਲ-ਬਾਤ) 16:56, 18 ਅਗਸਤ 2016 (UTC)[ਜਵਾਬ]
 4. YesY --Satnam S Virdi (ਗੱਲ-ਬਾਤ) 02:05, 19 ਅਗਸਤ 2016 (UTC)[ਜਵਾਬ]
 5. YesY --Stalinjeet (ਗੱਲ-ਬਾਤ) 08:52, 20 ਅਗਸਤ 2016 (UTC)[ਜਵਾਬ]
 6. YesY --Gurbakhshish chand (ਗੱਲ-ਬਾਤ) 03:35, 21 ਅਗਸਤ 2016 (UTC)[ਜਵਾਬ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]

ਹੁਣ ਜਿਹੜੇ ਦੋ ਚਾਰ ਹੋਰ ਰਹਿਗੇ ਓਹਨਾ ਨੂੰ ਵੀ ਨਾਮਜ਼ਦ ਕਰ ਦਿਓ ... ਪਰ ਕਿਰਪਾ ਕਰਕੇ ਮੈਨੂੰ ਅਜੇ ਏਸ ਪਾਸੇ ਤੋ ਦੂਰ ਰੱਖਿਆ ਜਾਵੇ... ਤੁਸੀਂ ਸਭ ਰਲਮਿਲ ਕੇ ਵਿਕਾਸ ਕਰਦੇ ਰਹੋ, ਮੈ ਏਸੇ ਚ ਖੁਸ਼ ਹਾਂ... --param munde (ਗੱਲ-ਬਾਤ) 16:51, 18 ਅਗਸਤ 2016 (UTC)[ਜਵਾਬ]

@Gaurav Jhammat: ਤੁਸੀਂ Wikipedia:Administrators' reading list ਪੜ੍ਹ ਸਕਦੇ ਹੋ ਤਾਂ ਕਿ ਤੁਹਾਨੂੰ ਪ੍ਰਬੰਧਕੀ ਕੰਮਾਂ ਬਾਰੇ ਜ਼ਿਆਦਾ ਜਾਣਕਾਰੀ ਮਿਲ ਜਾਵੇ। ਇਸਨੂੰ ਅਨੁਵਾਦ ਕਰਨ ਲਈ ਵੀ ਸਾਂਝਾ ਉਧਮ ਜਰੂਰੀ ਹੈ।

ਚੰਗਾ ਹੁੰਦਾ ਜੇ ਗੌਰਵ ਜੀ ਅਤੇ ਸਤਨਾਮ ਵਿਰਦੀ ਜੀ ਨੂੰ param munde ਜੀ ਦੀ ਤਜਵੀਜ਼ ਦੇ ਰੀਐਕਸ਼ਨ ਵਿਚ ਨਾਮਜਦ ਕਰਨ ਦੀ ਬਜਾਏ ਪਹਿਲਾਂ ਸਹਿਜ ਰੂਪ ਵਿਚ ਹੀ ਨਾਮਜਦ ਕੀਤਾ ਜਾਂਦਾ|--Harvinder Chandigarh (ਗੱਲ-ਬਾਤ) 07:26, 27 ਅਗਸਤ 2016 (UTC)[ਜਵਾਬ]

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

My temporary adminship has expired for the third time. I would like to request permanent adminship this time.

ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਤੀਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ।

ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ "YesY" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--Charan Gill (ਗੱਲ-ਬਾਤ) 03:19, 30 ਸਤੰਬਰ 2016 (UTC)[ਜਵਾਬ]

ਸਮਰਥਨ

[ਸੋਧੋ]
 1. YesY --Gurbakhshish chand (ਗੱਲ-ਬਾਤ) 10:09, 30 ਸਤੰਬਰ 2016 (UTC)[ਜਵਾਬ]
 2. YesY --Baljeet Bilaspur (ਗੱਲ-ਬਾਤ) 10:44, 30 ਸਤੰਬਰ 2016 (UTC)[ਜਵਾਬ]
 3. YesY --Gaurav Jhammat (ਗੱਲ-ਬਾਤ) 11:09, 30 ਸਤੰਬਰ 2016 (UTC)[ਜਵਾਬ]
 4. YesY --Satnam S Virdi (ਗੱਲ-ਬਾਤ) 06:51, 2 ਅਕਤੂਬਰ 2016 (UTC)[ਜਵਾਬ]
 5. YesY --Sony dandiwal (ਗੱਲ-ਬਾਤ) 14:31, 2 ਅਕਤੂਬਰ 2016 (UTC)[ਜਵਾਬ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਮੇਰੀ ਅਸਥਾਂਈ ਐਡਮਿਨਸ਼ਿਪ ਮੁੱਕ ਗਈ ਹੈ। ਮੈਂ ਆਪਣੇ ਪ੍ਰਸ਼ਾਸਕੀ ਹੱਕਾਂ ਨੂੰ ਮੁੜ ਬਹਾਲ ਕਰਾਉਣਾ ਚਾਹੁੰਦਾ ਹਾਂ। ਮੈਂ ਆਪ ਸਭ ਨੂੰ ਮੈਨੂੰ ਸਮਰਥਨ ਦੇਣ ਦੀ ਤਜ਼ਵੀਜ਼ ਕਰਦਾ ਹਾਂ। ਸਮਰਥਨ ਦੇਣ ਲਈ "ਸਮਰਥਨ" ਦੇ ਥੱਲੇ "YesY" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--Gurbakhshish chand (ਗੱਲ-ਬਾਤ) 10:07, 30 ਸਤੰਬਰ 2016 (UTC)[ਜਵਾਬ]

ਸਮਰਥਨ

[ਸੋਧੋ]
 1. YesY --Baljeet Bilaspur (ਗੱਲ-ਬਾਤ) 10:44, 30 ਸਤੰਬਰ 2016 (UTC)[ਜਵਾਬ]
 2. YesY --Gaurav Jhammat (ਗੱਲ-ਬਾਤ) 11:08, 30 ਸਤੰਬਰ 2016 (UTC)[ਜਵਾਬ]
 3. YesY--Jaswant.Jass904 (ਗੱਲ-ਬਾਤ) 17:06, 2 ਅਕਤੂਬਰ 2016 (UTC)[ਜਵਾਬ]

ਵਿਰੋਧ

[ਸੋਧੋ]
 • NN Strong Oppose due to lack of cooperation -- ਪੁੱਛੇ ਸਵਾਲ ਦਾ ਜਵਾਬ ਨਾ ਦੇਣ ਭਾਵ ਅਣਗੌਲਣ ਕਾਰਨ ਮੈਂ ਤੁਹਾਡਾ ਦੁਬਾਰਾ ਐਡਮਿਨ ਬਣਨ ਦਾ ਸਖ਼ਤ ਵਿਰੋਧ ਕਰਦਾ ਹਾਂ। ਇੱਕ ਚੰਗਾ ਐਡਮਿਨ ਬਣਨ ਲਈ ਬਾਕੀ ਸੰਪਾਦਕਾਂ ਨਾਲ ਤਾਲਮੇਲ ਬਣਾਉਣਾ ਵੀ ਜ਼ਰੂਰੀ ਹੈ। ਸੋ ਪਹਿਲਾਂ ਇਸ ਵੱਲ ਧਿਆਨ ਦਿਉ ਜੀ। -- Satnam S Virdi (ਗੱਲ-ਬਾਤ) 08:02, 10 ਅਕਤੂਬਰ 2016 (UTC)[ਜਵਾਬ]

ਟਿੱਪਣੀਆਂ

[ਸੋਧੋ]

The discussion above is closed. Please do not modify it. Subsequent comments should be made on the appropriate discussion page. No further edits should be made to this discussion.