ਵਿਕੀਪੀਡੀਆ ਗੱਲ-ਬਾਤ:ਪ੍ਰਬੰਧਕ ਬਣਨ ਲਈ ਬੇਨਤੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੁਰਾਣੀਆਂ ਪ੍ਰਬੰਧਕੀ ਬੇਨਤੀਆਂ ਵਿੱਚ ਕੁਝ ਵੀ ਸਮੱਗਰੀ ਨਹੀਂ ਹੈ। ਜਿਆਦਾ ਤਕਨੀਕੀ ਮਾਹਰ ਕੀ ਇਹ ਸੁਧਾਰ ਕਰਣਗੇ?--Guglani (ਗੱਲ-ਬਾਤ) 12:13, 20 ਅਗਸਤ 2016 (UTC)

2016 ਤੋਂ ਪਹਿਲਾਂ ਤੱਕ ਦੀ ਤਾਰੀਖ ਦੀਆਂ ਪ੍ਰਬੰਧਕ ਬੇਨਤੀਆਂ ਕੱਟ ਕਰਕੇ ਸਬੰਧਤ ਪੰਨੇ ਤੇ ਪੇਸਟ ਕਰ ਦਿੱਤੀਆਂ ਹਨ, ਜੇਕਰ ਬੰਦ ਕੀਤੀ ਜਾ ਚੁੱਕੀ ਚਰਚਾ/ਬੇਨਤੀਆਂ ਵੀ ਉਸ ਉੱਤੇ ਰੱਖਣ ਦਾ ਸੁਝਾਓ ਹੋਵੇ ਤਾਂ ਅਜਿਹਾ ਵੀ ਕੀਤਾ ਜਾ ਸਕਦਾ ਹੈ! --param munde (ਗੱਲ-ਬਾਤ) 12:40, 20 ਅਗਸਤ 2016 (UTC)