ਸਮੱਗਰੀ 'ਤੇ ਜਾਓ

ਵਿਕੀਪੀਡੀਆ:ਪ੍ਰਬੰਧਕ ਬਣਨ ਲਈ ਬੇਨਤੀਆਂ/2020 ਤੱਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੱਤ ਸ਼੍ਰੀ ਅਕਾਲ। ਮੈਂ ਵਿਕੀਪੀਡੀਆ ਵਿੱਚ ਚੱਲ ਰਹੇ ਪੁੰਜ ਅਪਲੋਡ ਵਿੱਚ ਸਹਾਇਤਾ ਲਈ ਇੰਟਰਫੇਸ ਪ੍ਰਬੰਧਕ ਦੇ ਅਧਿਕਾਰਾਂ ਲਈ ਅਰਜ਼ੀ ਦੇਣਾ ਚਾਹੂੰਗੀ ਅਤੇ ਅੰਗਰੇਜ਼ੀ ਵਿਕੀਪੀਡੀਆ ਤੋਂ ਵੈਂਡਲੀਮਸ ਫਿਲਟਰ ਲਿਆਉਣ ਵਿੱਚ ਸਹਾਇਤਾ ਕਰਨਾ ਚਾਹੁੰਦੀ ਹਾਂ। ਆਈ ਪੀ ਐਡਰੈਸ ਤੋਂ ਕਾਫ਼ੀ ਬਾਰ ਅਸ਼ਲੀਲ ਅਤੇ ਗੈਰ ਨੋਟੇਬਲ ਲੇਖਾਂ ਅਤੇ ਸੋਧਾਂ ਹੁੰਦੀਆਂ ਰਹਿੰਦੀ ਹਨ ਅਤੇ ਇਸ ਨੂੰ ਰੋਕਣ ਲਈ ਫਿਲਟਰ ਦਾ ਉਪਯੋਗ ਕਰਕੇ ਅੱਪਾਂ ਕਾਫ਼ੀ ਅਬਿਊਸ ਅਤੇ ਵੈਂਡਲਿਸਮ ਨੂੰ ਨਿਯੰਤਰਣ ਮੈਂ ਪਿੱਛੇ ਮਹੀਨੀਆਂ ਤੋਂ ਪੈਟ੍ਰੋਲਰ ਦੇ ਤੌਰ ਤੇ ਵਿਕੀਪੀਡੀਆ ਵਿੱਚ ਯੋਗਦਾਨ ਕਰ ਰਹੀ ਹਾਂ। ਹਾਲ ਹੀ ਦੇ ਸਮੇਂ ਵਿੱਚ, ਇਹ ਸਾਹਮਣੇ ਆਇਆ ਹੈ ਕਿ ਜਦੋਂ ਵਿਕੀਪੀਡੀਆ ਮੁਕਾਬਲੇ ਹੋ ਰਹੇ ਹੁੰਦੇ ਹਨ, ਉਸ ਸਮੇਂ ਵੀ ਸਹਾਇਤਾ ਲਈ ਕੋਈ ਸਰਗਰਮ ਪ੍ਰਸ਼ਾਸਕ ਨਹੀਂ ਹਨ ਜੋ ਤਕਨੀਕੀ ਇੰਟਰਫੇਸ ਚੀਜਾਂ ਵਿੱਚ ਮਦਦ ਕਰਨ ਲਈ ਉਪਲਬਧ ਹੁੰਦੇ ਹਨ। ਇਸ ਦੇ ਨਾਲ-ਨਾਲ ਵੱਡੇ ਪੱਧਰ ਤੇ ਹੋ ਰਹੇ ਬਰਖਾਸਤਗੀ ਨੂੰ ਮੌਜੂਦਾ ਪ੍ਰਸ਼ਾਸਕ ਸਮੇਂ ਨੂੰ ਨਿਯੰਤਰਨ ਵਿਚ ਰੱਖਣ ਵਿਚ ਅਸਮਰਥ ਹਨ। ਮੈਂ ਇਹਨਾਂ ਚੀਜ਼ਾਂ ਦੀ ਸਹਾਇਤਾ ਕਰਨਾ ਚਾਹੁੰਦੀ ਹਾਂ, ਇਸ ਲਈ ਮੈਂ ਅਸਥਾਈ ਪ੍ਰਬੰਧਕ ਅਧਿਕਾਰ ਲਈ ਬੇਨਤੀ ਕਰਦੀ ਹਾਂ। ਧੰਨਵਾਦ।Wikilover90Wikilover90 (ਗੱਲ-ਬਾਤ) 07:49, 23 ਦਸੰਬਰ 2018 (UTC)[ਜਵਾਬ]

ਸਮਰਥਨ

[ਸੋਧੋ]
  1. ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 07:54, 23 ਦਸੰਬਰ 2018 (UTC)[ਜਵਾਬ]
  2. Hardarshan Benipal 15:29, 23 ਦਸੰਬਰ 2018 (UTC)[ਜਵਾਬ]
  3. Jagseer01 (ਗੱਲ-ਬਾਤ) 11:54, 30 ਦਸੰਬਰ 2018 (UTC)[ਜਵਾਬ]
  4. ਗੁਰਪ੍ਰੀਤ ਹੁੰਦਲ (ਗੱਲ-ਬਾਤ) 14:55, 9 ਜਨਵਰੀ 2019 (UTC)[ਜਵਾਬ]

ਸੱਤ ਸ਼੍ਰੀ ਅਕਾਲ। ਮੈਂ ਵਿਕੀਪੀਡੀਆ ਵਿੱਚ ਚੱਲ ਰਹੇ ਪੁੰਜ ਅਪਲੋਡ ਵਿੱਚ ਸਹਾਇਤਾ ਲਈ ਇੰਟਰਫੇਸ ਪ੍ਰਬੰਧਕ ਦੇ ਅਧਿਕਾਰਾਂ ਲਈ ਅਰਜ਼ੀ ਦੇਣਾ ਚਾਹੂੰਗੀ ਅਤੇ ਅੰਗਰੇਜ਼ੀ ਵਿਕੀਪੀਡੀਆ ਤੋਂ ਵੈਂਡਲੀਮਸ ਫਿਲਟਰ ਲਿਆਉਣ ਵਿੱਚ ਸਹਾਇਤਾ ਕਰਨਾ ਚਾਹੁੰਦੀ ਹਾਂ। ਆਈ ਪੀ ਐਡਰੈਸ ਤੋਂ ਕਾਫ਼ੀ ਬਾਰ ਅਸ਼ਲੀਲ ਅਤੇ ਗੈਰ ਨੋਟੇਬਲ ਲੇਖਾਂ ਅਤੇ ਸੋਧਾਂ ਹੁੰਦੀਆਂ ਰਹਿੰਦੀ ਹਨ ਅਤੇ ਇਸ ਨੂੰ ਰੋਕਣ ਲਈ ਫਿਲਟਰ ਦਾ ਉਪਯੋਗ ਕਰਕੇ ਅੱਪਾਂ ਕਾਫ਼ੀ ਅਬਿਊਸ ਅਤੇ ਵੈਂਡਲਿਸਮ ਨੂੰ ਨਿਯੰਤਰਣ ਮੈਂ ਪਿੱਛੇ ਮਹੀਨੀਆਂ ਤੋਂ ਪੈਟ੍ਰੋਲਰ ਦੇ ਤੌਰ ਤੇ ਵਿਕੀਪੀਡੀਆ ਵਿੱਚ ਯੋਗਦਾਨ ਕਰ ਰਹੀ ਹਾਂ। ਹਾਲ ਹੀ ਦੇ ਸਮੇਂ ਵਿੱਚ, ਇਹ ਸਾਹਮਣੇ ਆਇਆ ਹੈ ਕਿ ਜਦੋਂ ਵਿਕੀਪੀਡੀਆ ਮੁਕਾਬਲੇ ਹੋ ਰਹੇ ਹੁੰਦੇ ਹਨ, ਉਸ ਸਮੇਂ ਵੀ ਸਹਾਇਤਾ ਲਈ ਕੋਈ ਸਰਗਰਮ ਪ੍ਰਸ਼ਾਸਕ ਨਹੀਂ ਹਨ ਜੋ ਤਕਨੀਕੀ ਇੰਟਰਫੇਸ ਚੀਜਾਂ ਵਿੱਚ ਮਦਦ ਕਰਨ ਲਈ ਉਪਲਬਧ ਹੁੰਦੇ ਹਨ। ਇਸ ਦੇ ਨਾਲ-ਨਾਲ ਵੱਡੇ ਪੱਧਰ ਤੇ ਹੋ ਰਹੇ ਬਰਖਾਸਤਗੀ ਨੂੰ ਮੌਜੂਦਾ ਪ੍ਰਸ਼ਾਸਕ ਸਮੇਂ ਨੂੰ ਨਿਯੰਤਰਨ ਵਿਚ ਰੱਖਣ ਵਿਚ ਅਸਮਰਥ ਹਨ। ਮੈਂ ਇਹਨਾਂ ਚੀਜ਼ਾਂ ਦੀ ਸਹਾਇਤਾ ਕਰਨਾ ਚਾਹੁੰਦੀ ਹਾਂ, ਇਸ ਲਈ ਮੈਂ ਇੰਟਰਫੇਸ ਪ੍ਰਬੰਧਕ ਅਧਿਕਾਰ ਲਈ ਬੇਨਤੀ ਕਰਦੀ ਹਾਂ। ਧੰਨਵਾਦ।Wikilover90 (ਗੱਲ-ਬਾਤ) 06:23, 7 ਦਸੰਬਰ 2018 (UTC)[ਜਵਾਬ]

ਸਮਰਥਣ

[ਸੋਧੋ]
  1. Support for temporary interface adminship --Satdeep Gill (ਗੱਲ-ਬਾਤ) 13:29, 17 ਦਸੰਬਰ 2018 (UTC)[ਜਵਾਬ]
  2. ਆਰਜ਼ੀ ਇੰਟਰਫੇਸ ਪਰਬੰਧ ਲਈ ਮੈਂ ਵੀ ਸਮਰਥਨ ਦਿੰਦਾ ਹਾਂ। ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 15:54, 17 ਦਸੰਬਰ 2018 (UTC)[ਜਵਾਬ]
  3. Support for temporary interface adminship--Charan Gill (ਗੱਲ-ਬਾਤ) 12:48, 19 ਜਨਵਰੀ 2020 (UTC)[ਜਵਾਬ]

ਟਿੱਪਣੀ

[ਸੋਧੋ]

ਇੰਟਰਫੇਸ ਐਡਮਿਨ ਸਿਰਫ਼ js script ਲਈ ਕੰਮ ਕਰ ਸਕਦਾ ਅਤੇ ਫਿਲਟਰ ਲਈ ਅਸਥਾਈ ਐਡਮਿਨ ਦੇ ਹੱਕ ਚਾਹੀਦੇ ਹਨ।Wikilover90 (ਗੱਲ-ਬਾਤ) 07:49, 23 ਦਸੰਬਰ 2018 (UTC)[ਜਵਾਬ]

ਨਿਤੇਸ਼ ਜੀ ਪਿਛਲੇ ਲੰਮੇ ਸਮੇਂ ਤੋਂ ਲੇਖ ਲਿਖਣ ਅਤੇ ਲੇਖ ਸੰਪਾਦਨ ਦੇ ਕਾਰਜ ਵਿੱਚ ਬਹੁਤ ਹੀ ਸਰਗਰਮੀ ਨਾਲ ਕੰਮ ਕਰ ਰਹੇ ਹਨ। ਮੈਂ ਇਹਨਾਂ ਨੂੰ ਵਿਕੀਪੀਡੀਆ ਉੱਤੇ ਪ੍ਰਬੰਧਕੀ ਹੱਕ ਦੇਣ ਲਈ ਨਾਮਜ਼ਦ ਕਰਦਾ ਹਾਂ। ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ "YesY" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --Satdeep Gill (ਗੱਲ-ਬਾਤ) 14:33, 11 ਜਨਵਰੀ 2018 (UTC)[ਜਵਾਬ]

ਟਿੱਪਣੀਆਂ

[ਸੋਧੋ]

ਸਮਰਥਨ

[ਸੋਧੋ]
  1. YesY - Satpal Dandiwal (ਗੱਲ-ਬਾਤ) 17:28, 12 ਜਨਵਰੀ 2018 (UTC)[ਜਵਾਬ]
  2. YesY - Gaurav Jhammat (ਗੱਲ-ਬਾਤ) 04:11, 13 ਜਨਵਰੀ 2018 (UTC)[ਜਵਾਬ]
  3. YesY - Jagvir Kaur (ਗੱਲ-ਬਾਤ) 07:29, 13 ਜਨਵਰੀ 2018 (UTC)[ਜਵਾਬ]
  4. YesY - Stalinjeet Brar (ਗੱਲ-ਬਾਤ) 09:58, 6 ਫ਼ਰਵਰੀ 2018 (UTC)[ਜਵਾਬ]
  5. YesY --param munde (ਗੱਲ-ਬਾਤ) 20:19, 24 ਜੂਨ 2018 (UTC)[ਜਵਾਬ]
  6. YesY-Charan Gill (ਗੱਲ-ਬਾਤ) 02:43, 25 ਜੂਨ 2018 (UTC)[ਜਵਾਬ]
  7. YesY_Mulkh Singh (ਗੱਲ-ਬਾਤ) 04:13, 25 ਜੂਨ 2018 (UTC)[ਜਵਾਬ]
  8. YesY --Jagseer01 (ਗੱਲ-ਬਾਤ) 11:56, 2 ਸਤੰਬਰ 2018 (UTC)[ਜਵਾਬ]
  9. YesY ਵਰਤੋਂਕਾਰ:ਕਮਲਦੀਪ ਸਿੰਘ

ਵਿਰੋਧ

[ਸੋਧੋ]

Request for Interface Admin by Satpal Dandiwal

[ਸੋਧੋ]

MediaWiki ਫਾਇਲਾਂ .js ਅਤੇ .css ਨੂੰ ਐਡਿਟ ਕਰਨ ਲਈ ਖਾਸ ਆਗਿਆ ਚਾਹੀਦੀ ਹੁੰਦੀ ਹੈ. ਇਸ ਸਮੇਂ ਪੰਜਾਬੀ ਵਿਕੀ ਭਾਈਚਾਰੇ ਵਿੱਚ ਕੋਈ ਵੀ ਇੰਟਰਫੇਸ ਐਡਮਿਨ ਨਹੀਂ ਹੈ. ਮੈਂ ਆਪਣੇ ਆਪ ਨੂੰ ਨਾਮਜ਼ਦ ਕਰਦਾ ਹਾਂ. - Satpal Dandiwal (talk) |Contribs) 08:38, 2 ਸਤੰਬਰ 2018 (UTC)[ਜਵਾਬ]

ਸਮਰਥਨ

[ਸੋਧੋ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]

Request for Interface Admin by Satdeep Gill

[ਸੋਧੋ]

MediaWiki ਫਾਇਲਾਂ .js ਅਤੇ .css ਨੂੰ ਐਡਿਟ ਕਰਨ ਲਈ ਖਾਸ ਆਗਿਆ ਚਾਹੀਦੀ ਹੁੰਦੀ ਹੈ। ਇਸ ਸਮੇਂ ਪੰਜਾਬੀ ਵਿਕੀ ਭਾਈਚਾਰੇ ਵਿੱਚ ਕੋਈ ਵੀ ਇੰਟਰਫੇਸ ਐਡਮਿਨ ਨਹੀਂ ਹੈ। ਮੈਂ ਆਪਣੇ ਆਪ ਨੂੰ ਨਾਮਜ਼ਦ ਕਰਦਾ ਹਾਂ। ਅਪਲੋਡ ਵਿਜ਼ਰਡ ਨੂੰ ਠੀਕ ਕਰਨਾ ਇੱਕ ਮੁੱਖ ਕਾਰਜ ਹੋਵੇਗਾ

--Satdeep Gill (ਗੱਲ-ਬਾਤ) 08:48, 6 ਸਤੰਬਰ 2018 (UTC)[ਜਵਾਬ]


ਸਮਰਥਨ

[ਸੋਧੋ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]

ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀ 'ਤੇ 2014 ਤੋਂ ਸਰਗਰਮ ਹਾਂ ਅਤੇ ਰੋਜ਼ ਪੰਜਾਬੀ ਵਿਕੀ 'ਤੇ ਆਪਣਾ ਯੋਗਦਾਨ ਪਾ ਰਹੀ ਹਾਂ। ਮੈਂ ਪਹਿਲਾਂ ਵੀ ਆਪ ਸਭ ਦੇ ਸਮਰਥਨ ਨਾਲ ਐਡਮਿਨ ਰਹਿ ਚੁੱਕੀ ਹਾਂ। ਹੁਣ ਮੇਰੀ ਐਡਮਿਨਸ਼ਿਪ ਦੀ ਮਿਆਦ ਖਤਮ ਹੋ ਗਈ ਹੈ ਅਤੇ ਮੈਂ ਆਪਣੇ ਆਪ ਨੂੰ ਇਨ੍ਹਾਂ ਹੱਕਾਂ ਲਈ ਦੁਬਾਰਾ ਨਾਮਜ਼ਦ ਕਰ ਰਹੀ ਹਾਂ। ਮੈਂ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦੀ ਹਾਂ। Nitesh Gill (ਗੱਲ-ਬਾਤ) 14:01, 22 ਅਗਸਤ 2019 (UTC)[ਜਵਾਬ]

ਟਿਪਣੀਆਂ

[ਸੋਧੋ]
  • ਨਵੇਂ ਲੇਖ ਬਣਾਉਣ ਵਿੱਚ ਤੁਸੀਂ ਬਹੁਤ ਚੰਗਾ ਯੋਗਦਾਨ ਪਾ ਰਹੇ ਹੋ। ਪ੍ਰਬੰਧਕ ਦੇ ਕਾਰਜ ਨੂੰ ਅਕਸਰ ਇੱਕ ਸਫ਼ਾਈ ਸੇਵਕ ਵਜੋਂ ਮੰਨਿਆ ਜਾਂਦਾ ਹੈ ਭਾਵ ਤੁਸੀਂ ਬਾਕੀਆਂ ਵੱਲੋਂ ਹੋ ਰਹੀਆਂ ਸੋਧਾਂ ਦਾ ਨਿਰੇਖਣ ਕਰੋਂਗੇ ਅਤੇ ਲੋੜ ਪੈਣ ਉੱਤੇ ਲੇਖਾਂ ਨੂੰ ਮਿਟਾਉਣ ਦਾ ਕੰਮ ਵੀ ਕਰੋਂਗੇ। ਕਿਤੇ ਕਿਤੇ ਕੁਝ ਸਫ਼ਿਆਂ ਉੱਤੇ ਸੋਧ ਕਰਨ ਤੋਂ ਰੋਕ ਲਾਉਣ ਅਤੇ ਕੁਝ ਵਰਤੋਂਕਾਰਾਂ ਨੂੰ ਬਲੌਕ ਕਰਨ ਦਾ ਕਾਰਜ ਵੀ ਕਰਨਾ ਹੁੰਦਾ ਹੈ। ਮੈਂ ਚਾਹਾਂਗਾ ਕਿ ਤੁਸੀਂ ਸਥਾਈ ਤੌਰ ਉੱਤੇ ਪ੍ਰਬੰਧਕ ਬਣਨ ਤੋਂ ਪਹਿਲਾਂ ਇਹ ਕਾਰਜ ਚੰਗੀ ਤਰ੍ਹਾਂ ਕਰਨਾ ਸਿੱਖ ਲਵੋ ਅਤੇ ਵਿਕੀ ਦੀ ਗੁਣਵੱਤਾ ਬਣਾਏ ਰੱਖਣ ਵਿੱਚ ਹੋਰ ਯੋਗਦਾਨ ਪਾਓ। --Satdeep Gill (ਗੱਲ-ਬਾਤ) 16:51, 26 ਅਗਸਤ 2019 (UTC)[ਜਵਾਬ]

ਸਮਰਥਨ

[ਸੋਧੋ]
  1. ਸਮਰਥਨ ਸਮਰਥਨ Jagseer S Sidhu (ਗੱਲ-ਬਾਤ) 14:34, 22 ਅਗਸਤ 2019 (UTC)[ਜਵਾਬ]
  2. ਸਮਰਥਨ ਸਮਰਥਨ Jagvir Kaur (ਗੱਲ-ਬਾਤ) 07:49, 22 ਅਗਸਤ 2019 (UTC)[ਜਵਾਬ]
  1. ਸਮਰਥਨ ਸਮਰਥਨ for temporary adminship (6 months maybe) --Satdeep Gill (ਗੱਲ-ਬਾਤ) 16:51, 26 ਅਗਸਤ 2019 (UTC)[ਜਵਾਬ]
  2. ਸਮਰਥਨ ਸਮਰਥਨ --param munde (ਗੱਲ-ਬਾਤ) 18:36, 26 ਅਗਸਤ 2019 (UTC)[ਜਵਾਬ]
  3. ਸਮਰਥਨ ਸਮਰਥਨ Mulkh Singh (ਗੱਲ-ਬਾਤ) 05:54, 27 ਅਗਸਤ 2019 (UTC)[ਜਵਾਬ]
  1. ਸਮਰਥਨ ਸਮਰਥਨ --Rajdeep ghuman (ਗੱਲ-ਬਾਤ) 02:27, 21 ਸਤੰਬਰ 2020 (UTC)[ਜਵਾਬ]

ਵਿਰੋਧ

[ਸੋਧੋ]

ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀ 'ਤੇ 2015 ਤੋਂ ਕੰਮ ਕਰ ਰਹੀ ਹਾਂ। ਪੰਜਾਬੀ ਵਿਕੀ ਪ੍ਰੋਜੈਕਟਾਂ ਵਿੱਚ ਦਿਲਚਸਪੀ ਲੈਂਦੇ ਹੋਏ ਮੈਂ ਐਡਮਿਨ ਬਣਨ ਦੀ ਇੱਛੁਕ ਹਾਂ। ਇਸ ਲਈ ਆਪਣੇ ਆਪ ਨੂੰ ਐਡਮਿਨਸ਼ਿਪ ਲਈ ਨਾਮਜ਼ਦ ਕਰ ਰਹੀ ਹਾਂ। ਐਡਮਿਨ ਬਣਨ ਲਈ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦੀ ਹਾਂ । Jagvir Kaur (ਗੱਲ-ਬਾਤ) 07:49, 22 ਅਗਸਤ 2019 (UTC)[ਜਵਾਬ]

ਟਿੱਪਣੀਆਂ

[ਸੋਧੋ]
  • ਤੁਸੀਂ ਪਿੱਛੇ ਜਿਹੇ ਤੋਂ ਸਰਗਰਮੀ ਨਾਲ ਕਾਰਜ ਕਰ ਰਹੇ ਹੋ। ਉਮੀਦ ਹੈ ਤੁਸੀਂ ਪ੍ਰਬੰਧਕੀ ਕੰਮਾਂ ਨੂੰ ਜਲਦੀ ਸਿੱਖ ਲਵੋਂਗੇ ਅਤੇ ਵਿਕੀ ਦੀ ਗੁਣਵੱਤਾ ਬਣਾਏ ਰੱਖਣ ਵਿੱਚ ਹੋਰ ਯੋਗਦਾਨ ਪਾਓ। --Satdeep Gill (ਗੱਲ-ਬਾਤ) 16:51, 26 ਅਗਸਤ 2019 (UTC)[ਜਵਾਬ]

ਸਮਰਥਨ

[ਸੋਧੋ]
  1. ਸਮਰਥਨ ਸਮਰਥਨ Jagseer S Sidhu (ਗੱਲ-ਬਾਤ) 15:00, 22 ਅਗਸਤ 2019 (UTC)[ਜਵਾਬ]
  1. ਸਮਰਥਨ ਸਮਰਥਨ for temporary adminship (3 months maybe) --Satdeep Gill (ਗੱਲ-ਬਾਤ) 16:51, 26 ਅਗਸਤ 2019 (UTC)[ਜਵਾਬ]
  1. ਸਮਰਥਨ ਸਮਰਥਨ Nitesh Gill (ਗੱਲ-ਬਾਤ) 10:13, 26 ਸਤੰਬਰ 2019 (UTC)[ਜਵਾਬ]

ਵਿਰੋਧ

[ਸੋਧੋ]

ਜਗਸੀਰ ਵਿਕੀਪੀਡੀਆ ਉੱਤੇ ਬਹੁਤ ਹੀ ਸਰਗਰਮੀ ਨਾਲ ਕਾਰਜਸ਼ੀਲ ਹੈ। RTRC ਦੀ ਮਦਦ ਨਾਲ ਇਹ IP ਪਤਿਆਂ ਤੋਂ ਹੁੰਦੀਆਂ ਗਲਤੀਆਂ ਨੂੰ ਦਰੁਸਤ ਕਰਨ ਦਾ ਕਾਰਜ ਲਗਾਤਾਰ ਕਰਦਾ ਰਹਿੰਦਾ ਹੈ। ਮੈਨੂੰ ਉਮੀਦ ਹੈ ਕਿ ਇੱਕ ਪ੍ਰਬੰਧਕ ਵਜੋਂ ਇਹ ਚੰਗਾ ਯੋਗਦਾਨ ਪਏਗਾ। ਇਸ ਲਈ ਮੈਂ ਇਸਦਾ ਨਾਂ ਪ੍ਰਬੰਧਕ ਵਜੋਂ ਨਾਮਜ਼ਦ ਕਰਦਾ ਹਾਂ। --Satdeep Gill (ਗੱਲ-ਬਾਤ) 16:54, 26 ਅਗਸਤ 2019 (UTC)[ਜਵਾਬ]

ਟਿੱਪਣੀਆਂ

[ਸੋਧੋ]

ਸਮਰਥਨ

[ਸੋਧੋ]
  1. ਸਮਰਥਨ ਸਮਰਥਨ for temporary adminship (3 months maybe) --Satdeep Gill (ਗੱਲ-ਬਾਤ) 16:54, 26 ਅਗਸਤ 2019 (UTC)[ਜਵਾਬ]
  2. ਸਮਰਥਨ ਸਮਰਥਨ --param munde (ਗੱਲ-ਬਾਤ) 18:35, 26 ਅਗਸਤ 2019 (UTC)[ਜਵਾਬ]
  3. ਸਮਰਥਨ ਸਮਰਥਨ Nitesh Gill (ਗੱਲ-ਬਾਤ) 10:14, 26 ਸਤੰਬਰ 2019 (UTC)[ਜਵਾਬ]

ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਵੀ ਆਪ ਸਭ ਦੇ ਸਮਰਥਨ ਨਾਲ ਐਡਮਿਨ ਰਹਿ ਚੁੱਕਾ ਹਾਂ। ਹੁਣ ਮੇਰੀ ਐਡਮਿਨਸ਼ਿਪ ਦੀ ਮਿਆਦ ਖਤਮ ਹੋ ਗਈ ਹੈ ਅਤੇ ਮੈਂ ਆਪਣੇ ਆਪ ਨੂੰ ਇਨ੍ਹਾਂ ਹੱਕਾਂ ਲਈ ਦੁਬਾਰਾ ਨਾਮਜ਼ਦ ਕਰ ਰਿਹਾ ਹਾਂ। ਮੈਂ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦਾ ਹਾਂ। Jagseer S Sidhu (ਗੱਲ-ਬਾਤ) 06:40, 9 ਜਨਵਰੀ 2020 (UTC)[ਜਵਾਬ]

ਸਮਰਥਨ

[ਸੋਧੋ]
  1. ਭਰਪੂਰ ਸਮਰਥਨTalk 06:29, 9 ਜਨਵਰੀ 2020 (UTC)[ਜਵਾਬ]
  2. ਸਮਰਥਨ ਸਮਰਥਨ - Satpal Dandiwal (talk) |Contribs) 11:11, 10 ਜਨਵਰੀ 2020 (UTC)[ਜਵਾਬ]
  3. ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ) 12:53, 11 ਜਨਵਰੀ 2020 (UTC)[ਜਵਾਬ]
  4. ਸਮਰਥਨ ਸਮਰਥਨDugal harpreet (ਗੱਲ-ਬਾਤ) 13:08, 11 ਜਨਵਰੀ 2020 (UTC)[ਜਵਾਬ]
  5. ਸਮਰਥਨ ਸਮਰਥਨ Nitesh Gill (ਗੱਲ-ਬਾਤ) 13:29, 11 ਜਨਵਰੀ 2020 (UTC)[ਜਵਾਬ]
  6. ਸਮਰਥਨ ਸਮਰਥਨ Stalinjeet BrarTalk 00:38, 12 ਜਨਵਰੀ 2020 (UTC)[ਜਵਾਬ]
  7. ਸਮਰਥਨ ਸਮਰਥਨ Mulkh Singh (ਗੱਲ-ਬਾਤ) 11:46, 19 ਜਨਵਰੀ 2020 (UTC)[ਜਵਾਬ]

ਟਿੱਪਣੀਆਂ

[ਸੋਧੋ]

ਵਿਰੋਧ

[ਸੋਧੋ]

ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀਪੀਡੀਆ 'ਤੇ ਦਸੰਬਰ 2017 ਤੋਂ ਕੰਮ ਕਰ ਰਿਹਾ ਹਾਂ। ਪੰਜਾਬੀ ਵਿਕੀ ਪ੍ਰੋਜੈਕਟਾਂ ਵਿੱਚ ਦਿਲਚਸਪੀ ਲੈਂਦੇ ਹੋਏ ਮੈਂ ਐਡਮਿਨ ਬਣਨ ਦਾ ਇੱਛੁਕ ਹਾਂ। ਇਸ ਲਈ ਮੈਂ ਆਪਣੇ ਆਪ ਨੂੰ ਐਡਮਿਨਸ਼ਿਪ ਲਈ ਨਾਮਜ਼ਦ ਕਰ ਰਿਹਾ ਹਾਂ। ਐਡਮਿਨ ਬਣਨ ਲਈ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦਾ ਹਾਂ । ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 11:16, 19 ਜਨਵਰੀ 2020 (UTC)[ਜਵਾਬ]

ਸਮਰਥਨ

[ਸੋਧੋ]
  1. ਭਰਪੂਰ ਸਮਰਥਨ ਅਰਸ਼ 'ਸਮਾਇਲੀ' (ਗੱਲ-ਬਾਤ) 11:37, 19 ਜਨਵਰੀ 2020 (UTC)[ਜਵਾਬ]
  1. ਭਰਪੂਰ ਸਮਰਥਨ ਕੁਲਜੀਤ ਸਿੰਘ ਖੁੱਡੀ (ਗੱਲ-ਬਾਤ) 13:07, 19 ਜਨਵਰੀ 2020 (UTC)[ਜਵਾਬ]
  2. ਸਮਰਥਨ ਸਮਰਥਨ --param munde (ਗੱਲ-ਬਾਤ) 14:58, 19 ਜਨਵਰੀ 2020 (UTC)[ਜਵਾਬ]

Rorki amandeep sandhu (ਗੱਲ-ਬਾਤ) 01:52, 21 ਜਨਵਰੀ 2020 (UTC)#[ਜਵਾਬ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]
  • ਮੈਨੂੰ ਵਿਕੀਪੀਡੀਆ ਉਪਰ simple admin rights ਚਾਹੀਦੇ ਹਨ। ਮੈਂ ਵਿਕੀ ਉਪਰ ਆਪਣੇ edits ਨੂੰ improve ਕਰ ਰਿਹਾ ਹਾਂ। ਮੈਂ ਵਿਕੀ ਉਪਰ ਬਣਾਏ ਗਏ ਲੇਖਾਂ ਦੀ ਗੁਣਵੱਤਾ ਅਤੇ ਮਿਆਰ ਦਾ ਪੂਰਾ ਖਿਆਲ ਰੱਖਦਾ ਹਾਂ। ਵਧੇਰੇ ਜਾਣਕਾਰੀ ਲਈ ਤੁਸੀਂ ਮੇਰਾ ਯੋਗਦਾਨ ਦੇਖ ਸਕਦੇ ਹੋ। ਧੰਨਵਾਦ ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 16:48, 19 ਜਨਵਰੀ 2020 (UTC)[ਜਵਾਬ]
  • ਕਿਰਪਾ ਕਰਕੇ IP Address ਤੋਂ ਬਿਨਾ ਆਪਣੇ ਨਾਮ ਨਾਲ comment ਕੀਤਾ ਜਾਵੇ ਤਾਂ ਜਿਆਦਾ ਵਧੀਆ ਹੈ ਕਿਉਂਕਿ ਪਹਿਲੀ ਟਿੱਪਣੀ ਕਿਸੇ ਨੇ IP Address ਤੋਂ ਕੀਤੀ ਹੈ।
    ਦੂਜੀ ਗੱਲ, @ਲਵਪ੍ਰੀਤ ਸਿੰਘ ਸਿੱਧੂ: ਜੀ ਤੁਹਾਡੇ ਲਈ ਮੈਂ ਇਹ ਕਹਿਣੀ ਚਾਹਾਂਗਾ ਕਿ ਮੈਨੂੰ ਕਿਤੇ ਨਾ ਕਿਤੇ ਪਹਿਲੀ ਟਿੱਪਣੀ ਜ਼ਾਇਜ ਵੀ ਲੱਗੀ। ਕਿਉਂਕਿ ਤੁਸੀਂ ਇਹ ਨਹੀਂ ਦੱਸਿਆ ਕਿ ਤੁਹਾਨੂੰ adminship ਕਿਸ ਕੰਮ ਲਈ ਚਾਹੀਦੀ ਹੈ ਅਤੇ ਕਿੰਨੇ ਸਮੇਂ ਲਈ ਚਾਹੀਦੀ ਹੈ। ਜੇਕਰ ਸਿਰਫ ਆਰਟੀਕਲ ਡਿਲੀਟ ਕਰਨੇ ਹਨ ਤਾਂ ਆਪਣੇ ਕੋਲ ਪਹਿਲਾਂ ਹੀ ਐਡਮਿਨਾ ਦੀ ਗਿਣਤੀ 10 ਹੈ। ਤੁਸੀਂ ਉਹਨਾਂ ਤੋਂ ਵੀ ਇਹ ਕੰਮ ਕਰਵਾ ਸਕਦੇ ਹੋ। ਤੀਜੀ ਗੱਲ, local ਵਿਕੀਪੀਡੀਆ ਉੱਪਰ admin rights ਇੱਕ ਹੀ ਹੁੰਦੇ ਹਨ, simple ਜਾਂ professonal ਵਾਲਾ ਕੋਈ ਫੰਡਾ ਨਹੀਂ ਹੈ। ਲੇਖਾਂ ਦੀ ਗੁਣਵਤਾ ਦਾ ਖਿਆਲ ਹਰ ਕੋਈ ਰੱਖਦਾ ਹੈ।

ਕਿਰਪਾ ਕਰਕੇ ਇਸਨੂੰ ਮੇਰਾ ਕੋਈ ਵਿਰੋਧ ਕਰਨਾ ਨਾ ਸਮਝਿਆ ਜਾਵੇ, ਪਹਿਲੀ ਟਿੱਪਣੀ ਨੂੰ ਪੜ੍ਹ ਕੇ ਮੇਰੇ ਦਿਮਾਗ ਵਿੱਚ ਜੋ ਸਵਾਲ ਬਣੇ ਉਹ ਮੈਂ ਇਥੇ ਰੱਖ ਦਿੱਤੇ ਹਨ। ਇਸੇ ਕਰਕੇ ਮੈਂ ਇਹ ਟਿੱਪਣੀਆਂ ਵਿੱਚ ਲਿਖਿਆ ਹੈ ਨਾਂ ਕਿ ਵਿਰੋਧ ਵਿੱਚ। ਬਾਕੀ ਮੈਂਬਰਾਂ ਦੇ ਸੁਝਾਅ ਦਾ ਵੀ ਸੁਆਗਤ ਹੈ। - Satpal Dandiwal (talk) |Contribs) 16:21, 20 ਜਨਵਰੀ 2020 (UTC)[ਜਵਾਬ]

  • ਸਤਪਾਲ ਜੀ ਮੈਨੂੰ ਪੇਜ ਡਿਲੀਟ ਕਰਨ, ਆਈ ਪੀ ਐਡਰੈੱਸ ਪਤਾ ਕਰਨ ਲਈ ਹੀ ਐਡਮਨ ਰਾਇਟ ਚਾਹੀਦੇ ਹਨ। ਮੈਨੂੰ ਇੰਟਰਫੇਸ adminship ਨਹੀਂ ਚਾਹੀਦੀ ਇਸ ਕਰਕੇ ਮੈਂ ਸਿੰਪਲ adminship ਬਾਰੇ ਆਪਣੇ ਆਪ ਨੂੰ ਨਾਮਜ਼ਦ ਕੀਤਾ ਹੈ। ਬਾਕੀ ਦੂਸਰੀ ਗੱਲ ਕਿ ਜਿਹੜੇ ਐਡਮਿਨਾ ਦੀ ਲਿਸਟ ਤੁਸੀ ਸਾਂਝੀ ਕੀਤੀ ਹੈ ਉਸ ਵਿੱਚ ਬਹੁਤ ਸਾਰੇ ਵਰਤੋਂਕਾਰ ਅਜਿਹੇ ਹਨ ਜਿਹੜੇ ਕਿ ਮੌਜੂਦਾ ਸਮੇਂ ਦੇ ਵਿੱਚ ਵਿਕੀ ਉਪਰ ਐਕਟਿਵ ਨਹੀਂ ਹਨ ਪਰ ਫੇਰ ਵੀ ਉਨ੍ਹਾਂ ਨੂੰ adminship ਮਿਲੀ ਹੋਈ ਹੈ। ਬਾਕੀ ਇਹ adminship ਮੈਨੂੰ ਤਿੰਨ ਮਹੀਨੇ ਦੇ ਲਈ ਚਾਹੀਦੀ ਹੈ। ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 17:30, 20 ਜਨਵਰੀ 2020 (UTC)[ਜਵਾਬ]

ਸਤਿ ਸ਼੍ਰੀ ਅਕਾਲ ਦੋਸਤੋ! ਪਹਿਲਾਂ ਵੀ ਦੋ ਵਾਰ ਮੇਰਾ ਨਾਂ ਐਡਮਨਸ਼ਿਪ ਲਈ ਨਾਮਜ਼ਦ ਕੀਤਾ ਜਾ ਚੁੱਕਿਆ ਹੈ ਅਤੇ ਦੋਨੋਂ ਵਾਰ ਆਪ ਸਭ ਦੇ ਸਮਰਥਨ ਨਾਲ ਇਹ ਕੰਮ ਮੁਕੰਮਲ ਵੀ ਹੋ ਗਿਆ ਸੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਵਿਕੀ 'ਤੇ ਆਪਣਾ ਯੋਗਦਾਨ ਪਾ ਰਹੀ ਹਾਂ। ਮੈਂ 10 ਵਾਰ ਲਗਾਤਾਰ #100wikidays (1000 ਲੇਖ) ਬਣਾਉਣ ਦਾ ਟੀਚਾ ਪੂਰਾ ਕਰਕੇ ਅੱਗੇ ਨਵੇਂ ਟੀਚੇ 'ਤੇ ਕੰਮ ਰਹੀ ਹਾਂ। ਇਸ ਵਿਕੀ ਸਫ਼ਰ ਦੌਰਾਨ ਹੁਣ ਮੈਨੂੰ Permanent Adminship ਦੀ ਲੋੜ੍ਹ ਜਾਪ ਰਹੀ ਹੈ ਤਾਂ ਮੈਂ ਬਤੌਰ admin ਆਪਣਾ ਕੁਝ ਹੋਰ ਕੰਮ ਵੀ ਕਰ ਸਕਾਂ। ਹੁਣ ਮੈਂ ਪਰਮਾਨੈਂਟ ਐਡਮਿਨਸ਼ਿਪ ਲਈ ਆਪਣੇ ਆਪ ਨੂੰ ਨਾਮਜ਼ਦ ਕਰ ਰਹੀ ਹਾਂ। ਮੈਂ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦੀ ਹਾਂ। ਸ਼ੁਕਰੀਆ --Nitesh Gill (ਗੱਲ-ਬਾਤ) 08:18, 6 ਸਤੰਬਰ 2020 (UTC)[ਜਵਾਬ]

ਟਿਪਣੀਆਂ

[ਸੋਧੋ]

ਸਮਰਥਨ

[ਸੋਧੋ]
  1. ਸਮਰਥਨ ਸਮਰਥਨ Jagseer S Sidhu (ਗੱਲ-ਬਾਤ) 08:22, 6 ਸਤੰਬਰ 2020 (UTC)[ਜਵਾਬ]
  2. ਸਮਰਥਨ ਸਮਰਥਨ Satdeep Gill (ਗੱਲ-ਬਾਤ) 14:41, 6 ਸਤੰਬਰ 2020 (UTC)[ਜਵਾਬ]
  3. ਸਮਰਥਨ ਸਮਰਥਨ Satpal Dandiwal (talk) |Contribs) 16:01, 6 ਸਤੰਬਰ 2020 (UTC)[ਜਵਾਬ]
  4. ਸਮਰਥਨ ਸਮਰਥਨ Jagvir Kaur (ਗੱਲ-ਬਾਤ) 12:18, 11 ਸਤੰਬਰ 2020 (UTC)[ਜਵਾਬ]
  5. ਸਮਰਥਨ ਸਮਰਥਨDugal harpreet (ਗੱਲ-ਬਾਤ) 09:43, 12 ਸਤੰਬਰ 2020 (UTC)[ਜਵਾਬ]
  6. ਸਮਰਥਨ ਸਮਰਥਨGaurav Jhammat (ਗੱਲ-ਬਾਤ) 09:42, 16 ਸਤੰਬਰ 2020 (UTC)[ਜਵਾਬ]
  7. ਸਮਰਥਨ ਸਮਰਥਨGill jassu (ਗੱਲ-ਬਾਤ) 03:56, 19 ਸਤੰਬਰ 2020 (UTC)[ਜਵਾਬ]
  8. ਸਮਰਥਨ ਸਮਰਥਨHarkawal BenipalTalk 05:03, 19 ਸਤੰਬਰ 2020 (UTC)[ਜਵਾਬ]
  9. ਭਰਪੂਰ ਸਮਰਥਨTalk 10:42, 19 ਸਤੰਬਰ 2020 (UTC)[ਜਵਾਬ]
  10. ਸਮਰਥਨ ਸਮਰਥਨਨਿਸ਼ਾਨ ਸਿੰਘ ਵਿਰਦੀTalk 02:37, 20 ਸਤੰਬਰ 2020 (UTC)[ਜਵਾਬ]
  11. ਸਮਰਥਨ ਸਮਰਥਨ Mulkh Singh (ਗੱਲ-ਬਾਤ) 15:45, 30 ਅਕਤੂਬਰ 2020 (UTC)[ਜਵਾਬ]

ਵਿਰੋਧ

[ਸੋਧੋ]

ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀ 'ਤੇ 2013 ਤੋਂ ਕੰਮ ਕਰ ਰਿਹਾ ਹਾਂ ਪਰ ਪਿਛਲੇ ਕੁਝ ਸਮੇਂ ਤੋਂ ਨਿਜੀ ਰੁਝੇਵਿਆਂ ਕਾਰਨ ਮੈਂ ਲੇਖ-ਸੋਧਾਂ ਵਿਚ ਯੋਗਦਾਨ ਨਹੀਂ ਦੇ ਪਾ ਰਿਹਾ ਹਾਂ। ਹੁਣ ਮੈਂ ਵਾਪਿਸ ਆਉਣ ਦਾ ਇੱਛੁਕ ਹਾਂ। ਫਿਲਹਾਲ ਮੈਂ ਏਸ਼ੀਆਈ ਮਹੀਨੇ ਵਿਚ ਸੰਯੋਜਕ ਦੀ ਭੂਮਿਕਾ ਨਿਭਾ ਰਿਹਾ ਹਾਂ। ਮੈਂ ਵਿਕੀ ਲੇਖਾਂ ਵਿਚ ਗੁਣਵੱਤਾ ਸੰਬੰਧੀ ਸੋਧਾਂ ਵਾਸਤੇ ਪ੍ਰਸ਼ਾਸਕੀ ਹੱਕਾਂ ਦੀ ਆਸ ਕਰਦਾ ਹਾਂ। ਇਸ ਲਈ ਆਪਣੇ ਆਪ ਨੂੰ ਐਡਮਿਨਸ਼ਿਪ ਲਈ ਨਾਮਜ਼ਦ ਕਰ ਰਿਹਾ ਹਾਂ। ਇਸ ਵਿਚ ਆਪ ਮੈਨੂੰ ਆਪ ਦੇ ਸਹਿਯੋਗ ਦੀ ਲੋੜ ਹੈ।Gaurav Jhammat (ਗੱਲ-ਬਾਤ) 04:58, 30 ਅਕਤੂਬਰ 2020 (UTC)[ਜਵਾਬ]

ਸਮਰਥਨ

[ਸੋਧੋ]
  1. Nitesh Gill (ਗੱਲ-ਬਾਤ) 13:35, 30 ਅਕਤੂਬਰ 2020 (UTC)[ਜਵਾਬ]

ਵਿਰੋਧ

[ਸੋਧੋ]