ਸਮੱਗਰੀ 'ਤੇ ਜਾਓ

ਐਨਤੋਨੀਓ ਗੁਤੇਰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹਾਮਹਿਮ
ਐਨਤੋਨੀਓ ਗੁਤੇਰਸ
ਗੁਤੇਰਸ 2023 ਵਿੱਚ
ਸੰਯੁਕਤ ਰਾਸ਼ਟਰ ਦਾ ਸਕੱਤਰ-ਜਨਰਲ
ਦਫ਼ਤਰ ਸੰਭਾਲਿਆ
1 ਜਨਵਰੀ 2017
ਉਪਅਮੀਨਾ ਮੁਹੰਮਦ
ਤੋਂ ਪਹਿਲਾਂਬੈਨ ਕੀ ਮੂਨ
10ਵਾਂ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ
ਦਫ਼ਤਰ ਵਿੱਚ
15 ਜੂਨ 2005 – 31 ਦਸੰਬਰ 2015
ਸਕੱਤਰ-ਜਨਰਲ
  • ਕੋਫ਼ੀ ਅੰਨਾਨ
  • ਬੈਨ ਕੀ ਮੂਨ
ਤੋਂ ਪਹਿਲਾਂਰੂਡ ਲੁਬਰਸ
ਤੋਂ ਬਾਅਦਫੀਲੀਪੋ ਗ੍ਰੈਂਡੀ
ਪੁਰਤਗਾਲ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
28 ਅਕਤੂਬਰ 1995 – 6 ਅਪਰੈਲ 2002
ਰਾਸ਼ਟਰਪਤੀ
  • ਮਾਰੀਓ ਸੋਰੇਸ
  • ਜੋਰਜ ਸੈਮਪਾਇਓ
ਤੋਂ ਪਹਿਲਾਂਅਨੀਬਲ ਕਾਵਾਕੋ ਸਿਲਵਾ
ਤੋਂ ਬਾਅਦਜੋਸ ਮੈਨੁਅਲ ਬੈਰੋਸੋ
ਸੋਸ਼ਲਿਸਟ ਇੰਟਰਨੈਸ਼ਨਲ ਦਾ ਪ੍ਰਧਾਨ
ਦਫ਼ਤਰ ਵਿੱਚ
ਨਵੰਬਰ 1999 – 15 ਜੂਨ 2005
ਤੋਂ ਪਹਿਲਾਂਪਿਅਰੇ ਮੌਰੋਏ
ਤੋਂ ਬਾਅਦਜਾਰਜ ਪਾਪੈਂਡਰੀਓ
ਸੋਸ਼ਲਿਸਟ ਪਾਰਟੀ ਦਾ ਸਕੱਤਰ-ਜਨਰਲ
ਦਫ਼ਤਰ ਵਿੱਚ
23 ਫਰਵਰੀ 1992 – 20 ਜਨਵਰੀ 2002
ਰਾਸ਼ਟਰਪਤੀਐਂਟੋਨੀਓ ਡੀ ਅਲਮੇਡਾ ਸੈਂਟੋਸ
ਤੋਂ ਪਹਿਲਾਂਜੋਰਜ ਸੈਮਪਾਇਓ
ਤੋਂ ਬਾਅਦਐਡੁਆਰਡੋ ਫੇਰੋ ਰੌਡਰਿਗਜ਼
ਨਿੱਜੀ ਜਾਣਕਾਰੀ
ਜਨਮ
ਐਨਤੋਨੀਓ ਮੈਨੁਅਲ ਡੀ ਓਲੀਵੀਰਾ ਗੁਤੇਰਸ

(1949-04-30) 30 ਅਪ੍ਰੈਲ 1949 (ਉਮਰ 75)
ਕਾਸਕੇਸ, ਪੁਰਤਗਾਲ
ਸਿਆਸੀ ਪਾਰਟੀਸੋਸ਼ਲਿਸਟ
ਜੀਵਨ ਸਾਥੀ
ਲੁਈਸਾ ਗੁਇਮਾਰਸ ਈ ਮੇਲੋ
(ਵਿ. 1972; ਤ. 1998)

ਕੈਟਰੀਨਾ ਵਾਜ਼ ਪਿੰਟੋ
(ਵਿ. 2001)
ਬੱਚੇ2
ਅਲਮਾ ਮਾਤਰਲਿਸਬਨ ਯੂਨੀਵਰਸਿਟੀ
ਦਸਤਖ਼ਤ
ਵੈੱਬਸਾਈਟਅਧਿਕਾਰਿਤ ਵੈੱਬਸਾਈਟ

ਐਨਤੋਨੀਓ ਮੈਨੁਅਲ ਦੇ ਓਲੀਵੇਰਾ ਗੁਤੇਰਸ (ਜਨਮ 30 ਅਪ੍ਰੈਲ 1949) ਇੱਕ ਪੁਰਤਗਾਲੀ ਸਿਆਸਤਦਾਨ ਅਤੇ ਡਿਪਲੋਮੈਟ ਹੈ ਜੋ ਸੰਯੁਕਤ ਰਾਸ਼ਟਰ ਦਾ ਮੌਜੂਦਾ ਸਕੱਤਰ-ਜਨਰਲ ਹੈ। ਗੁਤੇਰਸ 1995 ਤੋਂ 2002 ਤੱਕ ਪੁਰਤਗਾਲ ਦਾ ਪ੍ਰਧਾਨ ਮੰਤਰੀ ਰਿਹਾ। ਉਸ ਨੇ ਸੋਸ਼ਲਿਸਟ ਇੰਟਰਨੈਸ਼ਨਲ ਦੇ ਪ੍ਰਧਾਨ ਦੇ ਤੌਰ 'ਤੇ ਇੱਕ ਵਾਰ ਲਈ ਸੇਵਾ ਕੀਤੀ। ਉਹ ਜੂਨ 2005 ਤੋਂ ਦਸੰਬਰ 2015 ਤੱਕ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦਾ ਹਾਈ ਕਮਿਸ਼ਨਰ ਸੀ ਅਤੇ ਅਕਤੂਬਰ 2016 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਬੈਨ ਕੀ ਮੂਨ ਤੋਂ ਬਾਅਦ ਸੰਯੁਕਤ ਰਾਸ਼ਟਰ ਦਾ ਸਕੱਤਰ-ਜਨਰਲ ਐਲਾਨ ਕੀਤਾ।