ਐਨੀ ਓਗਬੋਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਐਨੀ ਓਗਬੋਰਨ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਹੈ, ਜਿਸਦਾ ਜਨਮ 1959 ਨੂੰ ਸਾਲੀਨਾ, ਕੈਨਸਸ ਵਿਖੇ ਹੋਇਆ। ਪੈਟਰਿਕ ਕਲੀਫੀਆ ਅਨੁਸਾਰ "ਉਸਨੂੰ ਟਰਾਂਸਜੈਂਡਰ ਡਾਇਰੈਕਟ ਐਕਸ਼ਨ ਚਲਾਉਣ ਦਾ ਸਿਹਰਾ ਜਾਣਾ ਚਾਹੀਂਦਾ ਹੈ।"[1] ਉਹ ਸੋਫਟਵੇਅਰ ਇੰਜਨੀਅਰ ਹੈ1[2]

ਟਰਾਂਸਜੈਂਡਰ ਸਰਗਰਮੀ[ਸੋਧੋ]

ਓਗਬੋਰਨ ਟਰਾਂਸਜੈਂਡਰ ਅਧਿਕਾਰਾਂ ਦੇ ਸਮਰਥਨ ਵਿੱਚ ਸਿੱਧੀ ਕਾਰਵਾਈ ਕਰਨ ਵਾਲੀ ਪਹਿਲੀ ਪ੍ਰੈਕਟੀਸ਼ਨਰ ਸੀ।[1] ਉਦਾਹਰਨ ਵਜੋਂ 1991 ਵਿਚ ਟਰਾਂਸੈਕਸੁਅਲ ਲਿੰਗੀ ਔਰਤ ਨੈਨਸੀ ਬਰਕਹੋਰਡਰ ਨੂੰ ਮਿਸ਼ੀਗਨ ਵੋਮਾਈਨ ਦੇ ਸੰਗੀਤ ਉਤਸਵ ਵਿਚੋਂ ਇਕ ਪ੍ਰਮੁੱਖ ਲੈਸਬੀਅਨ ਸਮਾਗਮ ਤੋਂ ਖ਼ਾਰਿਜ ਦਿੱਤਾ ਸੀ। ਓਗਬੋਰਨ ਨੇ ਫੈਸਟੀਵਲ ਦੇ ਆਗੂਆਂ ਦੇ ਟ੍ਰਾਂਸਫੋਬੀਆ ਦਾ ਵਿਰੋਧ ਕਰਨ ਸਬੰਧੀ ਸਿੱਧੀ ਕਾਰਵਾਈ ਲਈ ਕੈਂਪ ਟਰਾਂਸ ਦਾ ਆਯੋਜਨ ਕੀਤਾ।[1]

ਓਗਬੋਰਨ ਨੇ ਪਹਿਲੀ ਕੈਨਸਸ ਸਿਟੀ ਜੈਂਡਰ ਜਾਨੀ ਕਿ ਕੇ.ਸੀ.ਜੀ.ਐਸ ਸੀ ਸੰਗਠਨ ਦੀ ਸਥਾਪਨਾ ਕੀਤੀ। ਓਗਬੋਰ ਨੇ ਟਰਾਂਸਜੈਂਡਰ ਨੈਸ਼ਨ ਸ਼ੁਰੂ ਕੀਤਾ[3], ਜੋ ਸੈਨ ਫਰਾਂਸਿਸਕੋ ਵਿੱਚ ਕਿਊਰੀ ਨੈਸ਼ਨਲ ਦਾ ਟਰਾਂਸਜੈਂਡਰ ਫੋਕਸ ਗਰੁੱਪ ਸੀ ਜਿਸ ਵਿੱਚ ਸਥਾਨਕ ਬਹਿਸਾਂ ਵਿੱਚ ਟ੍ਰਾਂਸਫੋਬੀਆ ਨਾਲ ਲੜਨ ਸਬੰਧੀ ਇੱਕ ਨਵਾਂ ਟਰਾਂਸਜੈਂਡਰ ਗਰੁੱਪ ਸ਼ਾਮਿਲ ਸੀ।[4] 1993 ਵਿੱਚ ਓਗਬੋਰਨ ਅਤੇ ਟਰਾਂਸਜੈਂਡਰ ਨੈਸ਼ਨਜ਼ ਮੈਂਬਰਾਂ ਨੇ ਮਨੋਵਿਗਿਆਨਕ ਵਿਕਾਰ ਅਤੇ ਟਰਾਂਸੈਕਸੁਅਲ ਲੋਕਾਂ ਦੇ ਜੀਵਨ ਦੀ ਡਾਕਟਰੀ ਉਪਨਿਵੇਸ਼ ਵਜੋਂ ਅਮਰੀਕੀ ਸਾਈਕੈਟਿਕਸ ਐਸੋਸੀਏਸ਼ਨ ਦੀ ਟਰਾਂਸਸੇਕਲਿਜ਼ਮ ਦੀ ਸੂਚੀ ਦਾ ਵਿਰੋਧ ਕੀਤਾ।

1994 ਵਿਚ ਓਗਬੋਰਨ ਹਿਜੜਾ ਕਮਿਊਨਟੀ[5] ਵਿਚ ਸ਼ਾਮਿਲ ਹੋਈ।

ਉਹ ਲਗਾਤਾਰ ਟਰਾਂਸਜੈਂਡਰ ਅਤੇ ਮਨੁੱਖੀ ਹੱਕਾਂ ਲਈ ਕੰਮ ਕਰ ਰਹਿ ਹੈ।[6]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 Patrick Califia (18 September 2013). Sex Changes: Transgender Politics. Cleis Press. pp. 274–. ISBN 978-1-57344-892-5. 
  2. Dan Levy; David Tuller (May 28, 1993). "Transgender People Coming Out - Opening Up the World of Drag". San Francisco Chronicle. p. A1. 
  3. Sharon E. Preves (Fall 2005). "Out of the O.R. and Into The Streets: Exploring the Impact of Intersex Media Activism". Cardozo Journal of Law & Gender. 
  4. Stryker, Susan. Transgender History. First Printing edition. Berkeley, CA: Seal Press, 2008.
  5. Brown, Candice (1998), "Indian Hijras to Visit United States", Transgender Tapestry, http://www.ifge.org/news/1998/nov/nwsb158.htm, retrieved on 4 ਅਗਸਤ 2016 
  6. Stryker, Susan, Ph.D. (2008). Transgender History. Berkeley, California: Seal Press. ISBN 978-1-58005-224-5. OCLC 183914566.