ਐਨੀ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਨੀ ਗਿੱਲ
Annie Gill.jpg
ਐਨੀ ਗਿੱਲ 2014 ਵਿੱਚ
ਜਨਮਫਿਰੋਜ਼ਪੁਰ, ਪੰਜਾਬ, ਭਾਰਤ[1]
ਰਿਹਾਇਸ਼ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ2010–ਹੁਣ ਤੱਕ

ਐਨੀ ਗਿੱਲ(ਜਨਮ ਫਿਰੋਜ਼ਪੁਰ,ਪੰਜਾਬ, ਭਾਰਤ)[1][2] ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ।[3] ਇਸ ਨੇ ਇੱਕ ਰਿਆਲਟੀ ਸ਼ੋਖਤਰੋਂ ਕੇ ਖਿਲਾੜੀ ਰਾਹੀਂ ਟੈਲੀਵਿਜ਼ਨ ਉੱਪਰ ਸ਼ੁਰੂਆਤ ਕੀਤੀ।

ਜੀਵਨ[ਸੋਧੋ]

ਐਨੀ ਦਾ ਜਨਮ ਫਿਰੋਜ਼ਪੁਰ, ਪੰਜਾਬ ਵਿੱਚ ਹੋਇਆ ਅਤੇ ਇਹ ਇੱਕ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਹੈ।

ਹਵਾਲੇ[ਸੋਧੋ]

  1. 1.0 1.1 Meet the Punjabans - Hindustan Times e-Paper
  2. Border town girl Super Annie making waves in tinseltown - The Tribune, Chandigarh, India - Bathinda Edition
  3. Annie Gill down with food poisoning - The Times of India