ਰਾਹੁਲ ਬੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਾਹੁਲ ਬੋਸ
Rahul Bose at GQ Men of the Year Awards 2013.jpg
ਰਾਹੁਲ ਬੋਸ Ben 10: Destroy All Aliens ਦੇ ਪ੍ਰੀਮਿਅਰ ਸਮੇਂ
ਜਨਮ (1968-07-27) 27 ਜੁਲਾਈ 1968 (ਉਮਰ 49)
ਬੰਗਲੌਰ, ਕਰਨਾਟਕ, ਭਾਰਤ
ਰਿਹਾਇਸ਼ ਮੁੰਬਈ, ਭਾਰਤ
ਪੇਸ਼ਾ ਫਿਲਮ ਅਭਿਨੇਤਾ, ਸਕਰੀਨ ਲੇਖਕ, ਨਿਰਦੇਸ਼ਕ, ਸਮਾਜਕ ਕਾਰਕੁਨ, ਅਤੇ ਸ਼ੌਕੀਆ ਰਗਬੀ ਪਲੇਅਰ
ਸਰਗਰਮੀ ਦੇ ਸਾਲ 1993–ਹਾਲ

ਰਾਹੁਲ ਬੋਸ (ਹਿੰਦੀ: राहुल बोस, ਉਰਦੂ: رہُل بوس‎‎) ਇੱਕ ਹਿੰਦੀ ਫਿਲਮ ਅਭਿਨੇਤਾ, ਸਕਰੀਨ ਲੇਖਕ, ਨਿਰਦੇਸ਼ਕ, ਸਮਾਜਕ ਕਾਰਕੁਨ, ਅਤੇ ਸ਼ੌਕੀਆ ਰਗਬੀ ਪਲੇਅਰ ਹੈ।

ਜੀਵਨ[ਸੋਧੋ]

ਰਾਹੁਲ ਬੋਸ ਦਾ ਜਨਮ 27 ਜੁਲਾਈ 1967 ਨੂੰ ਰੁਪੇਨ ਅਤੇ ਕੁਮੁਦ ਬੋਸ ਦੇ ਘਰ ਹੋਇਆ ਸੀ। ਰਾਹੁਲ ਬੋਸ ਨੇ ਆਪਣਾ ਬਚਪਨ ਕਰਨਾਟਕ, ਬੰਗਲੌਰ ਵਿੱਚ ਬਿਤਾਇਆ ਅਤੇ ਬਾਅਦ ਵਿੱਚ ਪਰਿਵਾਰ ਨਾਲ ਮੁੰਬਈ, ਸੂਬੇ ਵਿੱਚ ਆ ਗਿਆ।