ਐਨ.ਕੇ ਕ੍ਰਿਸ਼ਨਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਐਨ ਕੇ ਕ੍ਰਿਸ਼ਨਨ (12 ਅਪਰੈਲ, 1913 - 24 ਨਵੰਬਰ, 1992) ਇੱਕ ਭਾਰਤੀ ਸਿਆਸਤਦਾਨ ਸੀ। ਉਹ ਭਾਰਤੀ ਕਮਿਊਨਿਸਟ ਪਾਰਟੀ ਨਾਲ ਸਬੰਧਤ ਸਨ। ਉਹ ਭਾਰਤੀ ਨਾਰੀ ਸਿਆਸਤਦਾਨ, ਪੀ ਸੂਬਾਰਾਇਣ ਦੀ ਇਕਲੌਤੀ ਬੇਟੀ ਪਾਰਵਤੀ ਕ੍ਰਿਸ਼ਨਨ ਦਾ ਪਤੀ ਸੀ।

ਹਵਾਲੇ[ਸੋਧੋ]