ਪਾਰਵਤੀ ਕ੍ਰਿਸ਼ਣਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪਾਰਵਤੀ ਕ੍ਰਿਸ਼ਨਨ ਤੋਂ ਰੀਡਿਰੈਕਟ)
ਪਾਰਵਤੀ ਕ੍ਰਿਸ਼ਣਨ
ਕੋਇੰਬਟੂਰ ਤੋਂ ਸੰਸਦ (ਲੋਕਸਭਾ)
ਦਫ਼ਤਰ ਵਿੱਚ
1957–1962
ਪ੍ਰਧਾਨ ਮੰਤਰੀਜਵਾਹਰਲਾਲ ਨਹਿਰੂ
ਤੋਂ ਪਹਿਲਾਂਐਨ ਐਮ ਲਿੰਗਮ
ਦਫ਼ਤਰ ਵਿੱਚ
1974–1977
ਪ੍ਰਧਾਨ ਮੰਤਰੀਇੰਦਿਰਾ ਗਾਂਧੀ
ਤੋਂ ਪਹਿਲਾਂਕੇ ਬਾਲਾਧਾਂਦਾਯੁਤਮ
ਦਫ਼ਤਰ ਵਿੱਚ
1977–1980
ਪ੍ਰਧਾਨ ਮੰਤਰੀਮੋਰਾਰਜੀ ਦੇਸਾਈ
ਚਰਣ ਸਿੰਘ
ਤੋਂ ਬਾਅਦਏਰਾ ਮੋਹਨ
ਨਿੱਜੀ ਜਾਣਕਾਰੀ
ਜਨਮ(1919-03-15)15 ਮਾਰਚ 1919
ਮੌਤ20 ਫਰਵਰੀ 2014(2014-02-20) (ਉਮਰ 94)
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ
ਜੀਵਨ ਸਾਥੀਐਨ ਕੇ ਕ੍ਰਿਸ਼ਣਨ

ਪਾਰਵਤੀ ਕ੍ਰਿਸ਼ਣਨ (15 ਮਾਰਚ 1919 – 20 ਫਰਵਰੀ 2014) ਇੱਕ ਭਾਰਤੀ ਰਾਜਨੀਤੀਵਾਨ ਸੀ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਨੇਤਾ ਸੀ।[1]

ਆਰੰਭਿਕ ਜੀਵਨ[ਸੋਧੋ]

ਪਾਰਬਤੀ ਦਾ ਜਨਮ 15 ਮਾਰਚ 1919 ਨੂੰ ਪਰਮਸ਼ਿਵਾ ਸੁੱਬਾਰਾਇਨ ਅਤੇ ਰਾਧਾਬਾਈ ਸੁੱਬਾਰਾਇਨ ਦੇ ਘਰ ਹੋਇਆ। ਉਸ ਨੇ ਆਕਸਫ਼ੋਰਡ ਯੂਨੀਵਰਸਿਟੀ ਤੋਂ ਆਪਣੀ (ਆਨਰਸ) ਦੀ ਡਿਗਰੀ ਕਰਨ ਦੇ ਬਾਅਦ ਭਾਰਤੀ ਕਮਿਊਨਿਸਟ ਪਾਰਟੀ ਦੀ ਮੈਂਬਰੀ ਪ੍ਰਾਪਤ ਕੀਤੀ।

ਹਵਾਲੇ[ਸੋਧੋ]

  1. "Communist icon Parvathi Krishnan is no more - The Times of India". Timesofindia.indiatimes.com. Retrieved 2014-02-21.