ਐਮ ਐਮ ਕਲਬੁਰਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਮ ਐਮ ਕਲਬੁਰਗੀ
ਤਸਵੀਰ:M۔ M۔ Kalburgi۔jpg
ਪੂਰਾ ਨਾਂਮਾਰਾਮਨਗਰਮਲੀਸ਼ਾਪਾ ਮਾਦੀਵਲਾਪਾ ਕਬੁਰਗੀ
ਜਨਮ(1938-11-28)28 ਨਵੰਬਰ 1938
ਯਾਰਾਗਲ, ਬੰਬਈ ਪ੍ਰੈਸੀਡੈਂਸੀ, ਬ੍ਰਿਟਿਸ਼ ਭਾਰਤ
ਮੌਤ30 ਅਗਸਤ 2015(2015-08-30) (ਉਮਰ 76)
ਅਲਮਾ ਮਾਤਰ ਕਰਨਾਟਕ ਯੂਨੀਵਰਸਿਟੀ
School or traditionVachana sahitya
ਮੁੱਖ ਰੁਚੀਆਂਕੰਨੜ ਭਾਸ਼ਾ

ਮਾਲੀਸ਼ਾਪਾ ਮਾਦੀਵਲਾਪਾ ਕਲਬਰਗੀ (ਕੰਨੜ: મલ્લેશપ્પ મડિવਹળપ્પ કલબਹર્ગિ; 28 ਨਵੰਬਰ 1938 - 30 ਅਗਸਤ 2015) ਮਸ਼ਹੂਰ ਕੰਨੜ ਵਿਦਵਾਨ ਅਤੇ ਹਾਂਪੀ ਯੂਨੀਵਰਸਿਟੀ ਦਾ ਪੂਰਵ ਕੁਲਪਤੀ ਸੀ। ਇਸਨੂੰ ਮਾਰਗ '4', ਆਪਣੇ ਸ਼ੋਧ ਲੇਖਾਂ ਦੇ ਇੱਕ ਸੰਗ੍ਰਿਹ ਦੇ ਲਈ 2006 ਵਿੱਚ ਰਾਸ਼ਟਰੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।[1]

ਹਵਾਲੇ[ਸੋਧੋ]

  1. "Kalburgi gets Sahitya Akademi award" Check |url= value (help). The Hindu. December 22, 2006. Retrieved 3 February 2010.