ਐਲਨ ਸ਼ਾਲਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਲਨ ਸ਼ਾਲਟਰ
ਜਨਮ
ਈਲੇਨ ਕੌਟਲਰ

(1941-01-21) ਜਨਵਰੀ 21, 1941 (ਉਮਰ 83)
ਬੌਸਟਨ, ਮੈਸਾਚੂਇਏਸਟ
ਜੀਵਨ ਸਾਥੀਇੰਗਲਿਸ਼ ਸ਼ਾਲਟਰ (2 ਬੱਚੇ)

ਐਲਨ ਸ਼ਾਲਟਰ (ਜਨਮ 21 ਜਨਵਰੀ, 1941) ਇੱਕ ਅਮਰੀਕੀ ਸਾਹਿਤਕ ਆਲੋਚਕ, ਨਾਰੀਵਾਦੀ, ਅਤੇ ਸੱਭਿਆਚਾਰਕ ਅਤੇ ਸਮਾਜਿਕ ਮੁੱਦਿਆਂ ਉੱਪਰ ਲਿਖਣ ਵਾਲੀ ਲੇਖਿਕਾ ਲੇਖਕ ਹੈ। ਉਹ ਸੰਯੁਕਤ ਰਾਜ ਦੇ ਵਿਦਿਅਕ ਸੰਸਥਾ ਵਿੱਚ ਨਾਰੀਵਾਦੀ ਸਾਹਿਤਕ ਆਲੋਚਨਾ ਦੇ ਸੰਸਥਾਪਕਾਂ ਵਿਚੋਂ ਇੱਕ ਹੈ, ਜਿਨੋਕ੍ਰਿਟਿਕਸ ਦੇ ਸੰਕਲਪ ਅਤੇ ਅਭਿਆਸ ਨੂੰ ਵਿਕਸਿਤ ਕੀਤਾ, ਜੋ ਕਿ "ਔਰਤਾਂ ਬਤੌਰ ਲੇਖਕ" ਦੇ ਅਧਿਐਨ ਦਾ ਵਰਣਨ ਕਰਦੇ ਹਨ।

ਉਸ ਨੂੰ ਵਧੇਰੇ ਕਰ ਕੇ ਅਕਾਦਮਿਕ ਅਤੇ ਪ੍ਰਸਿੱਧ ਸੱਭਿਆਚਾਰਕ ਖੇਤਰ ਵਿੱਚ ਜਾਣਿਆ ਜਾਂਦਾ ਹੈ,[1] ਉਸ ਨੇ ਕਈ ਕਿਤਾਬਾਂ ਦੀ ਰਚਨਾ ਕੀਤੀ ਅਤੇ ਕਈ ਸੰਪਾਦਿਤ ਕੀਤੀਆਂ ਅਤੇ ਕਈ ਵਿਸ਼ਿਆਂ ਉੱਪਰ ਲੇਖ ਲਿਖੇ, ਨਾਰੀਵਾਦੀ ਸਾਹਿਤਕ ਆਲੋਚਨਾ ਤੋਂ ਫੈਸ਼ਨ ਤੱਕ ਵਾਰੇ ਲਿਖਿਆ।ਸ਼ਾਲਟਰ, ਇੱਕ 'ਪੀਪਲ' ਮੈਗਜ਼ੀਨ ਲਈ ਟੈਲੀਵਿਜ਼ਨ ਆਲੋਚਕ ਸੀ ਅਤੇ ਬੀਬੀਸੀ ਰੇਡੀਓ ਅਤੇ ਟੈਲੀਵਿਜ਼ਨ ਉੱਪਰ ਇੱਕ ਟਿੱਪਣੀਕਾਰ ਸੀ।

ਨਿੱਜੀ ਜ਼ਿੰਦਗੀ[ਸੋਧੋ]

ਉਸ ਦਾ ਜਨਮ ਬਤੌਰ ਐਲੇਨ ਕਾਟਲਰ, ਬੌਸਟਨ, ਮੈਸਾਚਿਉਸੇਟਸ ਵਿੱਚ ਹੋਇਆ। ਸ਼ਾਲਟਰ ਨੇ ਇੱਕ ਅਕਾਦਮਿਕ ਕੈਰੀਅਰ ਆਪਣੇ ਮਾਪਿਆਂ ਦੀ ਇੱਛਾ ਖ਼ਿਲਾਫ਼ ਬਣਾਇਆ। ਉਸ ਨੇ ਬਰੈਨ ਮਾਵਰ ਕਾਲਜ ਤੋਂ ਬੈਚਲਰ ਡਿਗਰੀ ਪ੍ਰਾਪਤ ਕੀਤੀ, ਬ੍ਰਾਂਡਿਸ ਯੂਨੀਵਰਸਿਟੀ ਤੋਂ ਮਾਸਟਰਸ ਡਿਗਰੀ ਪ੍ਰਾਪਤ ਕੀਤੀ, ਅਤੇ 1970 ਵਿੱਚ ਪੀਐੱਚ.ਡੀ ਦੀ ਪੜ੍ਹਾਈ ਕੈਲੀਫੋਰਨੀਆ, ਡੇਵਿਸ ਯੂਨੀਵਰਸਿਟੀ ਤੋਂ ਪੂਰੀ ਕੀਤੀ। ਉਸ ਦੀ ਪਹਿਲੀ ਅਕਾਦਮਿਕ ਨਿਯੁਕਤੀ ਰੁਤਜਰਸ ਯੂਨੀਵਰਸਿਟੀ ਦੇ ਡੌਗਲਾਸ ਕਾਲਜ ਵਿੱਚ ਹੋਈ। 1984 ਵਿੱਚ, ਉਹ ਪ੍ਰਿੰਸਟਨ ਯੂਨੀਵਰਸਿਟੀ ਦੀ ਫੈਕਲਟੀ ਵਿੱਚ ਸ਼ਾਮਿਲ ਹੋਈ ਅਤੇ 2003 ਵਿੱਚ, ਛੇਤੀ ਹੀ ਸੇਵਾ ਮੁਕਤ ਹੋ ਗਈ। 

ਆਰਕਾਈਵ[ਸੋਧੋ]

ਐਲਨ ਸ਼ਾਲਟਰ ਦੀਆਂ ਲਿਖਤਾਂ ਨੂੰ ਲੰਡਨ ਸਕੂਲ ਆਫ ਇਕਨਾਮਿਕਸ ਦੀ ਲਾਇਬ੍ਰੇਰੀ ਵਿੱਚ ਵਿਮੈਨਜ਼ ਲਾਇਬ੍ਰੇਰੀ ਵਿੱਚ ਰੱਖਿਆ ਜਾਂਦਾ ਹੈ, ref 7ESH[permanent dead link]

ਕਾਰਜ[ਸੋਧੋ]

 • English, Deirdre. "Wollstonecraft to Lady Di", The Nation. June 11, 2001.
 • Moi, Toril. Sexual/Textual Politics. London: Routledge, 1985.
 • Plett, Nicole. "Plague of the Millennium" Archived 2007-12-30 at the Wayback Machine., PrincetonInfo.com. May 15, 1997.
 • Rouse, John. "After Theory, the Next New Thing." Urbana: Mar 2004. Vol. 66, No. 4; pg. 452, 14 pgs.
 • Showalter, Elaine. A literature of their own: British women novelists from Brontë to Lessing. Princeton, N.J.: Princeton University Press, 1977.
 • Showalter, Elaine. "Toward a Feminist Poetics," Women's Writing and Writing About Women. London: Croom Helm, 1979.
 • Showalter, Elaine. "Feminist Criticism in the Wilderness," Critical Inquiry 8. University of Chicago: Winter, 1981.
 • Showalter, Elaine. The female malady: women, madness, and English culture, 1830–1980. New York: Pantheon Books, 1985.
 • Showalter, Elaine, ed. New feminist criticism: essays on women, literature, and theory. New York: Pantheon Books, 1985.
 • Showalter, Elaine. Sexual anarchy: gender and culture at the fin de siècle. New York: Viking, 1990.
 • Showalter, Elaine. Hystories: hysterical epidemics and modern media. New York: Columbia University Press, 1997.
 • Showalter, Elaine. Inventing herself: claiming a feminist intellectual heritage. New York: Scribner, 2001.
 • Showalter, Elaine. Teaching literature. Oxford: Blackwell, 2003.
 • Showalter, Elaine. Faculty Towers: The Academic Novel and Its Discontents. Pennsylvania: University of Pennsylvania, 2005.

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]